Breaking News
Home / ਹਫ਼ਤਾਵਾਰੀ ਫੇਰੀ / ਵਰਿੰਦਰ ਖੁਣ ਖੁਣ ਬਣਿਆ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਪੁਲਿਸ ਅਧਿਕਾਰੀ

ਵਰਿੰਦਰ ਖੁਣ ਖੁਣ ਬਣਿਆ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਪੁਲਿਸ ਅਧਿਕਾਰੀ

1383104__d199044716 copy copyਸਾਨਫਰਾਂਸਿਸਕੋ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸਵਿਭਾਗ ਵਿਚਪਹਿਲੀਵਾਰ ਇਕ 28 ਸਾਲਾ ਸਿੱਖ ਵਰਿੰਦਰਖੁਣਖੁਣਪੁਲਿਸਅਫਸਰਬਣਿਆ ਹੈ, ਜੋ ਕਿ ਇਥੇ ਪੁਲਿਸਵਾਲਿਆਂ ਦੇ ਕਲੀਨਸ਼ੇਵਹੋਣਦੀਆਂ ਸ਼ਰਤਾਂ ਦੇ ਬਾਵਜੂਦਵੀਆਪਣੀਡਿਊਟੀਦਾੜੀਰੱਖ ਕੇ ਅਤੇ ਦਸਤਾਰਬੰਨ੍ਹ ਕੇ ਨਿਭਾਅ ਸਕੇਗਾ। ਭਾਰਤਵਿਚਜਨਮੇ ਵਰਿੰਦਰਖੁਣਖੁਣ ਨੇ ਨਾਪਾਪੁਲਿਸਅਕੈਡਮੀ ਤੋਂ 11 ਜੂਨ ਨੂੰ ਦੋ ਹੋਰਨਾਂ ਪੁਲਿਸਅਧਿਕਾਰੀਆਂ ਨਾਲ ਗ੍ਰੈਜ਼ੂਏਸ਼ਨਪੂਰੀਕੀਤੀ।ਮੋਡੈਸਟੋ ਬੀਦੀਰਿਪੋਰਟਅਨੁਸਾਰਵਰਿੰਦਰਉਨ੍ਹਾਂ 33 ਅਫਸਰਾਂ ਵਿਚਸ਼ਾਮਿਲ ਹੈ, ਜਿਸ ਨੂੰ ਪੁਲਿਸਵਿਭਾਗ ਨੇ ਇਸ ਸਾਲਸ਼ਾਮਿਲਕੀਤਾ ਹੈ। ਵਰਿੰਦਰਖੁਣਖੁਣ ਨੇ ਮੋਡੈਸਟੋ ਵਿਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਹਾ ਕਿ ਮੈਂ ਕਦੇ ਵੀਪੁਲਿਸਅਫਸਰਾਂ ਨੂੰ ਦਸਤਾਰਬੰਨ੍ਹੀਨਹੀਂ ਵੇਖਿਆ, ਮੈਂ ਨਹੀਂ ਜਾਣਦਾ ਸੀ ਕਿ ਮੈਨੂੰ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਮੌਕਾ ਦੇਣ ਦੇ ਲਈਮੈਂ ਵਿਭਾਗ ਦਾਧੰਨਵਾਦਕਰਦਾ ਹਾਂ। ਦੱਸਣਯੋਗ ਹੈ ਕਿ ਮੋਡੈਸਟੋ ਪੁਲਿਸਵਿਭਾਗ ਦੀਆਂ ਸ਼ਰਤਾਂ ਮੁਤਾਬਿਕਉਥੇ ਪੁਲਿਸਅਫਸਰਕਲੀਨਸ਼ੇਵਹੋਣੇ ਚਾਹੀਦੇ ਹਨਅਤੇ ਉਨ੍ਹਾਂ ਨੂੰ ਸਿਰਫ ਮੁੱਛਾਂ ਰੱਖਣਦੀਇਜਾਜ਼ਤ ਹੈ, ਉਹ ਵੀ ਇਕ ਸੀਮਾਤੱਕ।ਖੁਣਖੁਣ ਨੇ ਕਿਹਾ ਕਿ ਉਸਨੇ ਇਕ ਸਾਲਪਹਿਲਾਂ ਪੁਲਿਸਮੁਖੀ ਗੈਲਨਕੈਰੋਲਕੋਲ ਨੌਕਰੀ ਲਈਸੰਪਰਕਕੀਤਾ ਸੀ ਅਤੇ ਉਸ ਸਾਹਮਣੇ ਆਪਣੇ ਦਸਤਾਰਧਾਰੀਅਤੇ ਦਾੜੀਹੋਣਦੀ ਗੱਲ ਰੱਖੀ ਸੀ। ਉਨ੍ਹਾਂ ਕਿਹਾ ਕਿ ਕੈਰੋਲ ਨੇ ਮੈਨੂੰਦੱਸਿਆ ਕਿ ਕੋਈ ਗੱਲ ਨਹੀਂ, ਅਸੀ ਤੁਹਾਡੀਧਾਰਮਿਕਆਸਥਾ ਦੇ ਨਾਲ ਸਮਝੌਤਾ ਕਰਲਵਾਂਗੇ, ਉਨ੍ਹਾਂ ਕਿਹਾ ਕਿ ਜ਼ਿਆਦਾਅਹਿਮ ਇਹ ਹੈ ਕਿ ਅਸੀ ਵਿਭਾਗ ਵਿਚ ਅਜਿਹੇ ਲੋਕਾਂ ਦੀਭਾਲਵਿਚ ਹੈ ਜੋ ਉੱਚ ਚਰਿੱਤਰਵਾਲੇ ਹੋਣ, ਉਨ੍ਹਾਂ ਵੱਧ ਤੋਂ ਵੱਧ ਸਿੱਖ ਭਾਈਚਾਰੇ ਦੇ ਪੁਲਿਸਵਿਭਾਗ ਵਿਚਸ਼ਾਮਿਲਹੋਣਦੀ ਗੱਲ ਆਖੀ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …