9.1 C
Toronto
Tuesday, September 22, 2026
spot_img
Homeਪੰਜਾਬਕੁਪਵਾੜਾ ਵਿਖੇ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸ਼ਹੀਦ

ਕੁਪਵਾੜਾ ਵਿਖੇ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸ਼ਹੀਦ

ਕੁਪਵਾੜਾ ਵਿਖੇ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸ਼ਹੀਦਇਲਾਕੇ ‘ਚ ਸੋਗ ਦੀ ਲਹਿਰ
ਬਠਿੰਡਾ/ਬਿਊਰੋ ਨਿਊਜ਼
ਪਾਕਿ ਆਪਣੀਆਂ ਕੋਝੀਆਂ ਹਰਕਤਾਂ ਲਗਾਤਾਰ ਕਰ ਰਿਹਾ ਹੈ। ਲੰਘੇ ਕੱਲ੍ਹ ਪਾਕਿ ਵਲੋਂ ਕੀਤੀ ਗੋਲੀਬਾਰੀ ‘ਚ ਕੁਪਵਾੜਾ ਵਿਖੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸੁਖਵਿੰਦਰ ਸਿੰਘ ਪੁੱਤਰ ਨਾਇਬ ਸਿੰਘ ਸ਼ਹੀਦ ਹੋ ਗਿਆ। ਇਹ ਖ਼ਬਰ ਸੁਣਨ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਸੁਖਵਿੰਦਰ ਕਰੀਬ 6 ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ, ਉਹ ਲੰਘੀ 18 ਮਈ ਨੂੰ ਹੀ ਛੁੱਟੀ ਕੱਟ ਕੇ ਮੁੜ ਡਿਊਟੀ ‘ਤੇ ਗਿਆ ਸੀ।

RELATED ARTICLES
POPULAR POSTS