Breaking News
Home / 2017 (page 415)

Yearly Archives: 2017

ਕਾਂਗਰਸ ਅਤੇ ਸਪਾ ਦਾ ਗਠਜੋੜ ਦੇਖ ਕੇ ਮੋਦੀ ਦਾ ਹਾਸਾ ਹੋਇਆ ਗਾਇਬ : ਰਾਹੁਲ ਗਾਂਧੀ

ਬਾਂਦਾ : ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਤੇਜ਼ ਕਰਦਿਆਂ ‘ਬਨਾਰਸ ਦਾ ਬੇਟਾ’ ਵਾਲੀ ਟਿੱਪਣੀ ਲਈ ਉਨ੍ਹਾਂ ਨੂੰ ਦੋਹੀਂ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਰਿਸ਼ਤਾ ਜਤਾਉਣ ਨਾਲ ਨਹੀਂ ਬਲਕਿ ਨਿਭਾਉਣ ਨਾਲ ਪੂਰਾ ਹੁੰਦਾ ਹੈ।ઠਰਾਹੁਲ ਨੇ ਇੱਥੇ ਇਕ ਚੋਣ ਰੈਲੀ ਵਿਚ ਕਿਹਾ …

Read More »

ਦਿੱਲੀ ਗੁਰਦੁਆਰਾ ਚੋਣਾਂ ‘ਚ ਪੰਥਕ ਮੁੱਦਿਆਂ ਤੋਂ ਦੂਸ਼ਣਬਾਜ਼ੀ ‘ਤੇ ਵੱਧ ਜ਼ੋਰ

ਮਰਿਆਦਾ ਦੀ ਹੱਦ ਲੰਘ ਰਹੇ ਹਨ ਉਮੀਦਵਾਰ, ਕੋਈ ਨਹੀਂ ਕਿਸੇ ਤੋਂ ਘੱਟ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਚੋਣਾਂ ਲਈ ਪ੍ਰਚਾਰ ਮੁਹਿੰਮ ਸਿਖਰ ‘ਤੇ ਹੈ। ਪ੍ਰਚਾਰ ਮੁਹਿੰਮ ਦੇਖ ਕੇ ਨਹੀਂ ਲੱਗ ਰਿਹਾ ਕਿ ਇਹ ਧਾਰਮਿਕ ਸੰਸਥਾ ਦੀ ਚੋਣ ਹੈ ਕਿਉਂਕਿ ਇਸ ‘ਤੇ ਪੂਰੀ ਤਰ੍ਹਾਂ ਨਾਲ ਸਿਆਸੀ ਰੰਗ …

Read More »

ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਨੰਬਰ ਵਨ, ਭਾਜਪਾ ਨੰਬਰ ਟੂ, ਪਰ ਬਹੁਮਤ ਕਿਸੇ ਨੂੰ ਨਹੀਂ

ਮੁੰਬਈ/ਬਿਊਰੋ ਨਿਊਜ਼ : ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਜਿੱਥੇ ਨੰਬਰ ਵਨ ਪਾਰਟੀ ਬਣ ਕੇ ਉਭਰੀ, ਉਥੇ ਭਾਜਪਾ ਵੀ ਬਿਲਕੁਲ ਉਸਦੇ ਲਾਗੇ ਆ ਖਲੋ ਗਈ, ਜਦੋਂ ਕਿ ਕਾਂਗਰਸ ਅਤੇ ਮਨਸੇ ਪੂਰੀ ਤਰ੍ਹਾਂ ਪਛੜ ਗਏ। ਪਰ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ। ਮੁੰਬਈ ਨਗਰ ਨਿਗਮ ਦੀਆਂ 227 ਸੀਟਾਂ ‘ਤੇ …

Read More »

ਸ਼ਸ਼ੀ ਕਲਾ ਨੇ ਜੁਰਮਾਨਾ ਨਾ ਦਿੱਤਾ ਤਾਂ 13 ਮਹੀਨੇ ਹੋਰ ਕੱਟਣੀ ਪਵੇਗੀ ਜੇਲ੍ਹ

ਬੈਂਗਲੁਰੂ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਅੰਨਾ.ਡੀ.ਐਮ.ਕੇ. ਦੀ ਮਹਾ ਸਕੱਤਰ ਸ਼ਸ਼ੀਕਲਾ ਨੂੰ 10 ਕਰੋੜ ਰੁਪਏ ਦੀ ਜ਼ੁਰਮਾਨਾ ਰਾਸ਼ੀ ਦੇ ਭੁਗਤਾਨ ਵਿੱਚ ਸਫਲ ਨਾ ਹੋਣ ‘ਤੇ 13 ਮਹੀਨੇ ਹੋਰ ਜੇਲ ਵਿੱਚ ਰਹਿਣਾ ਪੈ ਸਕਦਾ ਹੈ। ਜੇਲ੍ਹ ਸੁਪਰਡੈਂਟ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ …

Read More »

ਕੇਜਰੀਵਾਲ ਤੇ ਭਗਵੰਤ ਮਾਨ ਨੇ ਸ਼ਰਮੀਲਾ ਈਰੋਮ ਨੂੰ ਦਿੱਤਾ ਚੰਦਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪਲਜ਼ ਰੀਸਰਜ਼ੈਂਸ ਅਤੇ ਜਸਟਿਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿਤਾ ਹੈ।ઠ ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦਿਆਂ ਕਿਹਾ, ”ਮੈਂ ਉਨ੍ਹਾਂ ਨੂੰ ਸਹਿਯੋਗ …

Read More »

ਹੁਣ ਲਾਲੂ ਦੇ ਵਿਗੜੇ ਬੋਲ, ਕਿਹਾ ਮੋਦੀ ਹਿਜੜਾ ਅਤੇ ਅਮਿਤ ਸ਼ਾਹ ਗੈਂਡਾ

ਰਾਏਬਰੇਲੀ : ਯੂਪੀ ਅਸੈਂਬਲੀ ਚੋਣਾਂ ਦੇ ਚੌਥੇ ਪੜ੍ਹਾਅ ਦੀ ਪੋਲਿੰਗ ਦੇ ਪ੍ਰਚਾਰ ਦੇ ਆਖਰੀ ਦਿਨ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਜੜਾ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਗੈਂਡਾ ਤੱਕ ਕਹਿ ਦਿੱਤਾ। ਰਾਏਬਰੇਲੀ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ …

Read More »

ਸੀਆਰਪੀਐਫ ‘ਚ ਰਸੋਈਏ ਹੁਣ ਕਹਾਉਣਗੇ ਸ਼ੈਫ

ਨਾਈ ਨੂੰ ਹੇਅਰ ਸਟਾਈਲਿਸਟ ਕਿਹਾ ਜਾਵੇਗਾ ਨਵੀਂ ਦਿੱਲੀ : ਸੀਆਰਪੀਐਫ ਵਿਚ ਹੁਣ ਧੋਬੀ, ਸਫਾਈ ਮੁਲਾਜ਼ਮ, ਮਾਲੀ, ਮੋਚੀ, ਰਸੋਸੀਏ ਅਤੇ ਨਾਈ ਨੂੰ ਜਲਦੀ ਹੀ ਨਵਾਂ ਅੰਗਰੇਜ਼ੀ ਵਾਲਾ ਮਾਣ ਦਿੱਤਾ ਜਾਵੇਗਾ। ਇਸ ਅਧੀਨ ਰਸੋਸੀਏ ਨੂੰ ਸ਼ੈਫ ਕਿਹਾ ਜਾਵੇਗਾ। ਨਾਈ ਨੂੰ ਹੇਅਰ ਸਟਾਈਲਿਸਟ ਵਜੋਂ ਸੰਬੋਧਨ ਕੀਤਾ ਜਾਵੇਗਾ। ਨਾਮਕਰਨ ਦੇ ਇਸ ਨਵੇਂ ਰੂਪ ਦਾ …

Read More »

ਹਿਟਲਰ ਦਾ ਫੋਨ 1.6 ਕਰੋੜ ਰੁਪਏ ‘ਚ ਵਿਕਿਆ

ਵਾਸ਼ਿੰਗਟਨ : ਅਮਰੀਕਾ ਵਿਚ ਐਡੋਲਫ ਹਿਟਲਰ ਦੇ ਨਿੱਜੀ ਫੋਨ ਦੀ ਨਿਲਾਮੀ ਕੀਤੀ ਗਈ ਹੈ। ਇਹ 243,000 ਡਾਲਰ (ਕਰੀਬ 1.6 ਕਰੋੜ ਰੁਏ) ਵਿਚ ਵਿਕਿਆ। ਜਰਮਨੀ ‘ਚ ਨਾਜ਼ੀ ਸਮਰਾਜ ਦੇ ਪਤਨ ਤੋਂ ਬਾਅਦ ਇਹ ਫੋਨ ਬਰਲਿਨ ਦੇ ਇਕ ਬੰਕਰ ਤੋਂ ਮਿਲਿਆ ਸੀ। ਹਿਟਲਰ ਨੇ ਦੂਜੀ ਵਿਸ਼ਵ ਜੰਗ ਸਮੇਂ ਇਸੇ ਫੋਨ ਰਾਹੀਂ ਕਈ …

Read More »

ਭਾਰਤ ‘ਚ ਪਹਿਲੀ ਵਾਰ ਰੇਲ ਟਰੈਕ ਤੋੜੇ ਬਿਨਾ 4 ਘੰਟਿਆਂ ‘ਚ ਬਣਿਆ ਅੰਡਰ ਬ੍ਰਿਜ਼

ਮਹਾਰਾਸ਼ਟਰ ਦੇ ਸੋਲਾਪੁਰ ਵਿਚ ਰੇਲਵੇ ਦਾ ਪ੍ਰਯੋਗ ਸੋਲਾਪੁਰ/ਬਿਊਰੋ ਨਿਊਜ਼ : ਚਾਰ ਘੰਟੇ ਵਿਚ ਰੇਲ ਟਰੈਕ ਨੂੰ ਤੋੜੇ ਬਿਨਾ ਰੇਲਵੇ ਨੇ ਅੰਡਰ ਬ੍ਰਿਜ ਬਣਾਇਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿਚ ਪਹਿਲੀ ਵਾਰ ਦੇਸ਼ ਵਿਚ ਇੰਨੀ ਤੇਜ਼ੀ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਹੈ। ਇਹ ਦਾਅਵਾ ਸੋਲਾਪੁਰ ਰੇਲ ਵਿਭਾਗ ਨੇ ਕੀਤਾ ਹੈ। ਆਮ ਤੌਰ …

Read More »

ਕੰਡਿਆਂ ਦਾ ਤਾਜ ਪਹਿਨੇਗੀ ਨਵੀਂ ਪੰਜਾਬ ਸਰਕਾਰ

ਜਸਵੀਰ ਸਿੰਘ ਸ਼ੀਰੀ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੋਂ ਪਿੱਛੋਂ ਹਾਲ ਦੀ ਘੜੀ ਭਾਵੇਂ ਚੁੱਪ ਹੈ, ਪਰ ਇਸ ਵਕਤੀ ਖ਼ਾਮੋਸ਼ੀ ਦੀ ਪਤਲੀ ਪਰਤ ਹੇਠ ਭਵਿੱਖੀ ਸੱਤਾਵਾਨ ਪਾਰਟੀ ਸਾਹਮਣੇ ਖੜ੍ਹੇ ਹੋਣ ਵਾਲੇ ਮਸਲਿਆਂ ਦੇ ਸੰਘਰਸ਼ ਦੀ ਆਵਾਜ਼ ਹੁਣੇ ਤੋਂ ਸੁਣੀ ਜਾ ਸਕਦੀ ਹੈ। ਸਤਲੁਜ ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਦਾ ਮਸਲਾ …

Read More »