Breaking News
Home / 2017 / January / 06

Daily Archives: January 6, 2017

ਪੰਜਾਬ ‘ਚ ਚੋਣ ਦੰਗਲ 4 ਫਰਵਰੀ ਨੂੰ

ਰਾਜਨੀਤਿਕ ਪਹਿਲਵਾਨ ਉਤਰੇ ਅਖਾੜੇ ‘ਚ, ਜਿੱਤ-ਹਾਰ ਦਾ ਫੈਸਲਾ ਵੋਟਰਾਂ ਦੇ ਹੱਥ ਪੰਜਾਬ ਸਮੇਤ ਪੰਜ ਸੂਬਿਆਂ ‘ਚ ਚੋਣ ਪ੍ਰਕਿਰਿਆ ਦੇ ਐਲਾਨ ਨਾਲ ਹੀ ਲੱਗ ਗਿਆ ਚੋਣ ਜਾਬਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ …

Read More »

ਅੱਜ ਪਟਨਾ ਸ਼ਹਿਰ ਰੁਸ਼ਨਾਇਆm ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ

ਪਟਨਾ/ਬਿਊਰੋ ਨਿਊਜ਼ : ਸਾਹਿਬ-ਏ-ਕਮਾਲ, ਦਸਮ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ‘ਤੇ ਉਨ੍ਹਾਂ ਦੀ ਜਨਮ ਭੂਮੀ ਪਟਨਾ ਸਾਹਿਬ ਵਿਚ ਸ਼ਰਧਾ ਦਾ ਸਮੁੰਦਰ ਲਹਿਰਾ ਉਠਿਆ। ‘ਚੰਨ ਚਮਕੇ ਤੇ ਮੱਥਾ ਪਿਆ ਦਮਕੇ, ਅੱਜ ਪਟਨਾ ਸ਼ਹਿਰ ਰੁਸ਼ਨਾਇਆ, ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ…’ ਇਸ ਸ਼ਬਦ-ਕੀਰਤਨ ਨਾਲ ਗੂੰਜ ਰਹੇ …

Read More »

ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ ਖੇਹਰ ਨੇ ਚੁੱਕੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼ ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ …

Read More »

ਨੋਟਬੰਦੀ : 30ਜੂਨ ਤੱਕ ਐਨ ਆਰ ਆਈ ਜਮ੍ਹਾਂ ਕਰਵਾ ਸਕਣਗੇ ਪੁਰਾਣੇ ਨੋਟ

ਏਅਰਪੋਰਟ ‘ਤੇ ਫਾਰਮ ਏ ਵਿਚ ਦੇਣੀ ਪਵੇਗੀ 500 ਅਤੇ 1000 ਦੇ ਨੋਟਾਂ ਦੀ ਜਾਣਕਾਰੀ। ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਫਾਰਮ ‘ਤੇ ਮੋਹਰ ਲੱਗਣ ਤੋਂ ਬਾਅਦ ਹੀ ਆਰਬੀਆਈ ‘ਚ ਜਮ੍ਹਾਂ ਹੋਣਗੇ ਪੁਰਾਣੇ ਨੋਟ। ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀ ਨਾਗਰਿਕਾਂ ਲਈ ਹਵਾਈ ਅੱਡੇ ‘ਤੇ ਹੀ 500 ਅਤੇ …

Read More »

ਲੀਡਰਸ਼ਿਪ ਦੌੜ : ਲੀਚ ਅਤੇ ਓਲੀਏਰੀ ਖਿਲਾਫ ਨਿੱਤਰੀ ਲੀਜ਼ਾ ਰਾਇਤ!

ਓਟਵਾ/ਬਿਊਰੋ ਨਿਊਜ਼ ਕੰਸਰਵੇਟਿਵ ਐਮ ਪੀ ਲੀਜ਼ਾ ਰਾਇਤ ਲੀਡਰਸ਼ਿਪ ਦੀ ਦੌੜ ਵਿਚ ਲੀਚ ਅਤੇ ਓਲੀਏਰੀ ਖਿਲਾਫ਼ ਨਿੱਤਰ ਆਈ ਹੈ। ਅਜਿਹਾ ਲੀਚ ਵੱਲੋਂ ਫੌਕਸ ਬਿਜ਼ਨਸ ਨੈੱਟਵਰਕ ਦਾ ਧਿਆਨ ਖਿੱਚਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੀਚ ਲੰਘੇ ਦਿਨੀਂ ਫੌਕਸ ਬਿਜ਼ਨਸ ਨੈੱਟਵਰਕ ਉੱਤੇ ਨਜ਼ਰ ਆਈ ਸੀ ਤੇ ਉਸ ਨੇ ਡੌਨਲਡ …

Read More »

ਬਿਜਲੀ ਬੰਦ ਹੋਣ ਕਾਰਨ 4000 ਲੋਕ ਹੋਏ ਪ੍ਰਭਾਵਿਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਏ ਮੀਂਹ ਤੇ ਉਸ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਕਾਰਨ ਬੰਦ ਹੋਈ ਬਿਜਲੀ ਨੂੰ ਮੁੜ ਚਾਲੂ ਕਰਨ ਲਈ ਸਾਰੀ ਰਾਤ ਹਾਈਡਰੋ ਓਟਵਾ ਦੇ ਅਮਲਾ ਮੈਂਬਰਾਂ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ। ਸਿਟੀ ਆਫ ਓਟਵਾ ਵੱਲੋਂ ਦੋ ਵਾਰਮਿੰਗ ਸੈਂਟਰ ਵੀ ਖੋਲ੍ਹੇ ਗਏ ਹਨ। ਇਹ ਦੋ …

Read More »

ਭਾਰੀ ਟ੍ਰੈਫਿਕ ਵਾਲੇ ਮਾਰਗਾਂ ਲਾਗੇ ਰਹਿੰਦੇ ਹੋ ਤਾਂ ਮਾਨਸਿਕ ਰੋਗ ਮਿਲਣਗੇ ਤੋਹਫ਼ੇ ‘ਚ

ਟੋਰਾਂਟੋ/ਬਿਊਰੋ ਨਿਊਜ਼ ਜਿਹੜੇ ਲੋਕ ਭਾਰੀ ਟ੍ਰੈਫਿਕ ਵਾਲੇ ਮਾਰਗਾਂ ਲਾਗੇ ਰਿਹਾਇਸ਼ ਬਣਾ ਕੇ ਰਹਿੰਦੇ ਹਨ ਉਨ੍ਹਾਂ ਲੋਕਾਂ ਨੂੰ ਬਿਨ ਬੁਲਾਏ ਹੀ ਮਾਨਸਿਕ ਰੋਗ ਮਿਲ ਜਾਂਦੇ ਹਨ। ਮਾਨਸਿਕ ਰੋਗ ਮਾਹਰਾਂ ਦਾ ਮੰਨਣਾ ਹੈ ਕਿ ਇਕ ਤਾਂ ਵਾਹਨਾਂ ਦੀਆਂ ਤੇਜ਼ ਆਵਾਜ਼ਾਂ ਅਤੇ ਦੂਜਾ ਪ੍ਰਦੂਸ਼ਿਤ ਹਵਾ ‘ਚ ਸਾਹ ਲੈਣਾ ਭਾਵ ਮਾਨਸਿਕ ਬਿਮਾਰੀਆਂ ਨੂੰ ਸੱਦਾ …

Read More »

ਮਾਪਿਆਂ ਨੂੰ ਕੈਨੇਡੀਅਨ ਧਰਤੀ ‘ਤੇ ਸੱਦਣ ਲਈ ਆਨਲਾਈਨ ਅਪਲਾਈ ਸਿਸਟਮ ਸ਼ੁਰੂ

ਦਾਦਕਿਆਂ ਤੇ ਨਾਨਕਿਆਂ ਲਈ ਕੈਨੇਡਾ ਨੇ ਖੋਲ੍ਹੇ ਆਨਲਾਈਨ ਬੂਹੇ ਟੋਰਾਂਟੋ  : ਦਾਦਕਿਆਂ ਤੇ ਨਾਨਕਿਆਂ ਲਈ ਕੈਨੇਡਾ ਨੇ ਆਨਲਾਈਨ ਬੂਹੇ ਖੋਲ੍ਹ ਦਿੱਤੇ ਹਨ। ਕੈਨੇਡਾ ਵਿਚ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸੱਦਣ ਲਈ ਆਨਲਾਈਨ ਵੈੱਬ ਫਾਰਮ ਸਿਸਟਮ ਖੋਲ੍ਹ ਦਿੱਤਾ ਗਿਆ ਹੈ, 3 ਜਨਵਰੀ, 2017 ਤੋਂ ਮਾਪਿਆਂ, ਦਾਦਕਿਆਂ ਤੇ ਨਾਨਕਿਆਂ ਨੂੰ ਸਪਾਂਸਰ ਕਰਨ …

Read More »

ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ-ਗ੍ਰੰਥੀ ਸਿੰਘ ਸਾਹਿਬ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਮਿਸੀਸਾਗਾ/ਡਾ.ਝੰਡ ਹਰ ਸਾਲ ਵਾਂਗ ਇਸ ਵਾਰ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ 25 …

Read More »

ਰੈਡ ਵਿੱਲੋ ਕਲੱਬ ਵਲੋਂ ਕ੍ਰਿਸਮਸ, ਸ਼ਹੀਦੀ ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ

ਬਰੈਂਪਟਨ /ਬਿਊਰੋ ਨਿਊਜ਼ ਪੰਜਾਬੀ ਕਿਤੇ ਵੀ ਚਲੇ ਜਾਣ ਮਹੱਤਵਪੂਰਨ ਦਿਨਾਂ ਨੂੰ ਮਨਾਉਣਾ ਨਹੀਂ ਭੁਲਦੇ । ਨਾਲ ਹੀ ਅਸੀਂ ਨਵੀਂ ਥਾਂ ਜਾ ਕੇ ਉੱਥੋਂ ਦੇ ਸਭਿੱਆਚਾਰ , ਤਿਉਹਾਰਾਂ ਅਤੇ ਰਹੁ ਰੀਤਾਂ ਨੂੰ ਵੀ ਉੰਨੇ ਹੀ ਹੁਲਾਸ ਨਾਲ ਮਨਾਉਂਦੇ ਹਾਂ। ‘ਮਾਨਸ ਕੀ ਜਾਤ ਸੱਭੈ ਏਕੈ ਪਹਿਚਾਨਬੋ’ ਮੁਤਾਬਕ ਰੈੱਡ ਵਿੱਲੋ ਕਲੱਬ ਵਲੋਂ ਕ੍ਰਿਸਮਸ, …

Read More »