Breaking News
Home / 2017 (page 191)

Yearly Archives: 2017

ਮਾਊਂਟੇਨਐਸ਼ ਕਲੱਬ ਵਲੋਂ ਭਾਰਤ ਦਾ ਆਜ਼ਾਦੀ ਦਿਵਸ 20 ਨੂੰ

ਬਰੈਂਪਟਨ/ਬਿਊਰੋ ਨਿਊਜ਼ ਮਾਊਨਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਪੂਰੀ ਤਰ੍ਹਾਂ ਸਰਗਰਮ ਰਹਿੰਦੀ ਹੈ। ਕਲੱਬ ਮੈਂਬਰਾਂ ਦੁਆਰਾ 6 ਅਗਸਤ ਨੂੰ ਨਿਆਗਰਾ ਫਾਲਜ ਵਿਖੇ ਪੰਜਾਬੀ ਗੀਤ-ਸੰਗੀਤ ਮੇਲੇ ਦਾ ਆਨੰਦ ਮਾਣਨ ਪਿੱਛੋਂ ਹੁਣ ਭਾਰਤ ਦਾ ਆਜ਼ਾਦੀ ਦਿਵਸ ਅਤੇ ਕਮਿਊਨਿਟੀ ਮੇਲਾ 20 ਅਗਸਤ 2017 ਦਿਨ ਐਤਵਾਰ ਨੂੰ ਦੁਪਹਿਰ 1:00 ਵਜੇ ਤੋਂ …

Read More »

ਮੋਹੀ ਪਿਕਨਿਕ 26 ਅਗਸਤ ਦਿਨ ਸ਼ਨੀਵਾਰ ਨੂੰ

ਬਰੈਂਪਟਨ : ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 26 ਅਗਸਤ ਸਨਿਚਰਵਾਰ ਨੂੰ ਮਿਡੋਵੇਲ ਕਨਜਰਵੇਸ਼ਨ ਏਰੀਆ 1081ਓਲਡ ਡੈਰੀ ਰੋਡ ਵਿਖੇ (ਏ) ਨੰ ਪਾਰਕ ਵਿੱਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿੱਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ …

Read More »

ਸਾਊਥ ਫ਼ੀਲਡਜ਼ ਵਿਲੇਜ ਸੀਨੀਅਰਜ਼ ਕਲੱਬ ਕੈਲੇਡਨ ਵੱਲੋਂ ‘ਚੌਥੀ ਸਪੋਰਟਸ ਈਵੈਂਟ-ਕਮ-ਪਿਕਨਿਕ’ 20 ਅਗਸਤ ਨੂੰ

ਬਰੈਂਪਟਨ/ਡਾ ਝੰਡ : ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਦੇ ਉੱਤਰ ਵਾਲੇ ਪਾਸੇ ਨਾਲ ਲੱਗਦੇ ਸ਼ਹਿਰ ਕੈਲਾਡਨ ਵਿਚ ਸਰਗ਼ਰਮ ‘ਸਾਊਥਫ਼ੀਲਡਜ਼ ਵਿਲੇਜ ਸੀਨੀਅਰਜ਼ ਕਲੱਬ’ ਵੱਲੋਂ ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਆਪਣੀ ‘ਚੌਥੀ ਸਪੋਰਟਸ ਈਵੈਂਟ-ਕਮ-ਪਿਕਨਿਕ’ 20 ਅਗਸਤ ਦਿਨ ਐਤਵਾਰ ਨੂੰ 70 ਲੀਅਰਮਾਊਂਟ ਐਵੀਨਿਊ ਦੇ ਨੇੜੇ ‘ਡੈਨੀਸਨ ਪਾਰਕ’ ਵਿਚ ਮਨਾਈ ਜਾਏਗੀ। ਪਿਕਨਿਕ ਵਿਚ ਹਰੇਕ …

Read More »

12 ਸਾਲਾਂ ਤੋਂ ਅਮਰੀਕਾ ਰਹਿ ਰਹੇ ਪੰਜਾਬੀ ਨੂੰ ਡਿਪੋਰਟ ਕਰਨ ਦੀ ਤਿਆਰੀ-ਯੂਬਾ ਸਿਟੀ ਵਿਚ ਫੜਿਆ ਗਿਆ

ਯੂਬਾ ਸਿਟੀ/ਹੁਸਨ ਲੜੋਆ ਬੰਗਾ : ਸੈਕਰਾਮੈਂਟੋ ਵਿਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਲੋਂ ਕੀਤੀ ਗਈ ਰੂਟੀਨ ਤਲਾਸ਼ੀ ਦੌਰਾਨ ਇਕ ਪੰਜਾਬ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਨੂੰ ਹੁਣ 3 ਮਹੀਨਿਆਂ ਵਿਚ ਡਿਪੋਰਟ ਕੀਤੇ ਜਾਣ ਦੀ ਤਿਆਰੀ ਹੈ। ਯੂਬਾ ਸਿਟੀ ਵਿਚ ਰਹਿੰਦੇ ਪੰਜਾਬ ਦੇ ਪਿੰਡ ਚੱਕ ਦੇਸ ਰਾਜ …

Read More »

ਧਮੋਟ ਪਿਕਨਿਕ 19 ਅਗਸਤ ਨੂੰ

ਬਰੈਂਪਟਨ : ਪਿੰਡ ਧਮੋਟ ਨਿਵਾਸੀਆਂ ਵਲੋਂ ਸਲਾਨਾ ਪਰਿਵਾਰਕ ਪਿਕਨਿਕ 19 ਅਗਸਤ ਦਿਨ ਸ਼ਨੀਵਾਰ ਨੂੰ ਕੈਲੇਡਨ ਦੇ GLEN HAFFY CONSERVATION AREA ਵਿਚ ਹੋ ਰਹੀ ਹੈ। ਸਮੂਹ ਧਮੋਟ ਨਿਵਾਸੀਆਂ ਨੂੰ ਇਸ ਪਿਕਨਿਕ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਇੰਦਰਜੀਤ ਗਿੱਲ ਨਾਲ ਫੋਨ ਨੰਬਰ 416-890-5710 ‘ਤੇ ਗੱਲ ਕੀਤੀ …

Read More »

ਪਿੰਡ ਚਨਾਰਥਲ ਕਲਾਂ ਦੀ ਪਿਕਨਿਕ 20 ਅਗਸਤ ਨੂੰ

ਬਰੈਂਪਟਨ : ਚਨਾਰਥਲ ਕਲਾਂ ਜੋ ਕਿ ਜ਼ਿਲਾ ਫਤਿਹਗੜ ਸਾਹਿਬ (ਪੰਜਾਬ) ਦਾ ਸਭ ਤੋਂ ਵੱਡਾ ਪਿੰਡ ਹੈ, ਹਰੇਕ ਸਾਲ ਦੀ ਤਰਾਂ ਇਸ ਦੀ ਸਲਾਨਾ ਪਿਕਨਿਕ ਮਿਤੀ ਅਗਸਤ 20, 2017 ਦਿਨ ਐਤਵਾਰ ਨੂੰ 19245 ਏਅਰਪੋਰਟ ਰੋਡ, ਗਲੇਨ ਹੇਫੀ ਕੰਜ਼ਰਵੇਸ਼ਨ ਏਰੀਆ ਵਿਖੇ ਹੋਣ ਜਾ ਰਹੀ ਹੈ। ਪਿਕਨਿਕ ਵਿੱਚ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਦੇ …

Read More »

150ਵੀਂ ਵਰ੍ਹੇਗੰਢ ‘ਤੇ ਆਨਟੂਅਰ ਕਨਸਰਟ ਮਿਸੀਸਾਗਾ ‘ਚ

ਮਿਸੀਸਾਗਾ/ ਬਿਊਰੋ ਨਿਊਜ਼ : ਓਨਟਾਰੀਓ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਟਾਮ ਕੋਚਰੇਨ ਦਾ ਸਪੈਸ਼ਲ ਫ੍ਰੀ-ਕਨਸਰਟ 2 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਕਈ ਹੋਰ ਕਨਸਰਟ ਵੀ ਹੋਣਗੇ। ਉਹ ਆਪਣਾ ਇਹ ਟੂਰ ਸਮਰ ਆਫ 17 ਦੇ ਸਾਊਂਡਟ੍ਰੈਕ ‘ਤੇ ਕਰਵਾਇਆ ਜਾਵੇਗਾ। ਇਸ ਦੌਰਾਨ …

Read More »

ਬਰੈਂਪਟਨ ‘ਚ ਛੁਰੇਬਾਜ਼ੀ ਦੇ ਦੋਸ਼ੀਆਂ ਦੀ ਭਾਲ

ਬਰੈਂਪਟਨ : ਬੁੱਧਵਾਰ ਨੂੰ ਕੈਨੇਡੀ ਰੋਡ ਸਾਊਥ ਅਤੇ ਸਟੀਲਸ ਐਵੀਨਿਊ ਈਸਟ ‘ਤੇ ਦੇਰ ਰਾਤ ਕਰੀਬ 1 ਵਜੇ ਹੋਈ ਇਕ ਛੁਰੇਬਾਜ਼ੀ ਦੀ ਘਟਨਾ ‘ਚ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਮਾਮਲੇ ‘ਚ ਆਮ ਲੋਕਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ …

Read More »

ਬਲੂਮਜਬਰੀ ਸੀਨੀਅਰ ਸਿਟੀਜ਼ਨ ਕਲੱਬ ਵਲੋਂ ਕੈਨੇਡਾ ਦਾ ਅਜ਼ਾਦੀ ਦਿਵਸ ਮਨਾਇਆ

ਬਰੈਂਪਟਨ : ਕੈਨੇਡਾ ਦੀ ਅਜ਼ਾਦੀ ਦੀ 150ਵੀਂ ਵਰ੍ਹੇਗੰਢ ਦੇ ਸਮਾਗਮ ਦਾ ਆਯੋਜਨ ਬਲੂਮਜਬਰੀ ਸੀਨੀਅਰ ਸਿਟੀਜਨ ਕਲੱਬ ਬਰੈਂਪਟਨ ਵਲੋਂ ਮਿਤੀ 13 ਅਗਸਤ ਐਤਵਾਰ ਨੂੰ ਜੇਮਜ਼ ਐਂਡ ਮੈਗੀ ਮਾਰਗਰੇਟ ਪਾਰਕ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਸਵੇਰੇ 11.00 ਵਜੇ ਵਾਹਿਗੁਰੂ ਦੀ ਅਰਦਾਸ ਨਾਲ ਸ਼ੁਰੂ ਹੋਇਆ ਤੇ ਸ਼ਾਮ ਨੂੰ 5.00 ਵਜੇ ਗਿੱਧੇ …

Read More »

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ‘ਬਲੱਫਰਸ ਪਾਰਕ ਐਂਡ ਬੀਚ’ ਦਾ ਮਨੋਰੰਜਕ ਟੂਰ

ਬਰੈਂਪਟਨ : ਲੰਘੇ ਸ਼ਨੀਵਾਰ ਮਿਤੀ 12-08-2017 ਵਾਲੇ ਦਿਨ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ਕੁਲਦੀਪ ਗਰੇਵਾਲ ਪ੍ਰਧਾਨ, ਸ਼ਿੰਦਰ ਪਾਲ ਬਰਾੜ ਮੀਤ ਪ੍ਰਧਾਨ, ਸੁਰਜੀਤ ਕੌਰ ਮਸੂਤਾ ਕੈਸ਼ੀਅਰ, ਸੁਰਿੰਦਰ ਜੀਤ ਕੌਰ ਛੀਨਾ ਸੈਕਟਰੀ, ਕੁਲਵੰਤ ਕੌਰ ਗਰੇਵਾਲ ਸਟੇਜ ਸੈਕਟਰੀ ਦੀ ਅਗਵਾਈ ਵਿਚ ‘ਬਲੱਫਰਸ ਪਾਰਕ ਐਂਡ ਬੀਚ’ ਦਾ ਟੂਰ ਲਗਾਇਆ ਗਿਆ। ਬਰੈਂਡਨ ਗੇਟ ਤੋਂ ਦੋ …

Read More »