ਵੇਜ਼ ਸਬਸਿਡੀਅਗਲੀਆਂ ਗਰਮੀਆਂ ਤੱਕ ਮਿਲੇਗੀ : ਟਰੂਡੋ 10 ਲੱਖ ਤੋਂ ਜ਼ਿਆਦਾਲੋਕਾਂ ਨੂੰ ਨੌਕਰੀਆਂ ਦੇਣਦਾਐਲਾਨ ਇਕਾਨਮੀਅਤੇ ਚਾਈਲਡਕੇਅਰ’ਤੇ ਵੀਧਿਆਨਦੇਵੇਗੀ ਲਿਬਰਲਸਰਕਾਰ ਓਟਵਾ/ਬਿਊਰੋ ਨਿਊਜ਼ ਲਿਬਰਲਸਰਕਾਰ ਨੇ ਕੋਵਿਡ-19ਮਹਾਮਾਰੀ ਤੋਂ ਪ੍ਰਭਾਵਿਤਕੈਨੇਡਾ ਨੂੰ ਫਿਰ ਤੋਂ ਅੱਗੇ ਲਿਜਾਣਦਾਸਟੀਕਪ੍ਰੋਗਰਾਮਬਣਾਲਿਆ ਹੈ ਅਤੇ ਉਸ ‘ਤੇ ਅਮਲਵੀ ਸ਼ੁਰੂ ਕਰ ਦਿੱਤਾ ਗਿਆ ਹੈ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਪਣੀਥਰੋਨਸਪੀਚਵਿਚਲਿਬਰਲਸਰਕਾਰ ਦੇ ਕੰਮਾਂ ਨੂੰ ਪੇਸ਼ਕੀਤਾ। ਉਨ੍ਹਾਂ ਦੀਥਰੋਨਸਪੀਚਦੀਆਂ ਮੁੱਖ ਵਿਸ਼ੇਸ਼ਤਾਵਾਂ …
Read More »ਪੀਲਰੀਜਨ ਨੇ ਬੇਸਮੈਂਟਾਂ ਲਈਕਰਜ਼ ਪ੍ਰੋਗਰਾਮਕੀਤਾ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਰੀਜਨਆਫ਼ਪੀਲ ਨੇ ਅਕਤੂਬਰ 2020 ਤੋਂ ਮਾਈਹੋਮਸੈਕਿੰਡਯੂਨਿਟਰੈਨੋਵੇਸ਼ਨਪ੍ਰੋਗਰਾਮ ਨੂੰ ਸ਼ੁਰੂ ਕਰਨਦਾਐਲਾਨਕੀਤਾਹੈ। ਇਸ ਪ੍ਰੋਗਰਾਮ ਦੇ ਤਹਿਤਲੋਕਆਪਣੇ ਵਰਤਮਾਨ ਗੈਰਕਾਨੂੰਨੀਅਤੇ ਅਨਰਜਿਸਟਰਡਬੇਸਮੈਂਟਸਅਤੇ ਯੂਨਿਟਸਦੀਰਿਪੇਅਰਕਰਸਕਦੇ ਹਨ। ਇਸ ਪ੍ਰੋਗਰਾਮ ਨੂੰ ਫਰਵਰੀ 2020 ਵਿਚਮਨਜ਼ੂਰ ਕੀਤਾ ਸੀ ਅਤੇ ਇਸ ਸਬੰਧੀਮਤੇ ਨੂੰ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਪੇਸ਼ਕੀਤਾ ਸੀ। ਜਿਸ ਨੂੰ ਕੋਵਿਡ-19ਮਹਾਮਾਰੀ ਦੇ ਚਲਦਿਆਂ ਉਸ ਸਮੇਂ ਟਾਲ ਦਿੱਤਾ …
Read More »ਹਰਸਿਮਰਤ ਨੇ ਭਾਰੀ ਮਨ ਨਾਲ ਛੱਡਿਆ ਮੋਦੀ ਦਰਬਾਰ
ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫ਼ਾ ਅਕਾਲੀ-ਭਾਜਪਾ ਗੱਠਜੋੜ ਵੀ ਟੁੱਟਣਾ ਤਹਿ! ਨਵੀਂ ਦਿੱਲੀ/ਬਿਊਰੋ ਨਿਊਜ਼ : ਬੜੇ ਭਾਰੀ ਮਨ ਨਾਲ ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਦਰਬਾਰ ਛੱਡਿਆ। ਲਗਾਤਾਰ ਪੰਜਾਬ ਵਿਰੋਧੀ ਫੈਸਲਿਆਂ ਵਿਚ ਭਾਜਪਾ ਸਰਕਾਰ ਨਾਲ ਖਲੋਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਂਸ ਮਾਮਲੇ ਵਿਚ ਵੀ ਚੰਦ ਰੋਜ਼ ਪਹਿਲਾਂ ਤੱਕ ਕੇਂਦਰ ਸਰਕਾਰ …
Read More »ਦੇਸ਼ ਤੇ ਸੰਸਦ ਵਿਚ ਉਠਦਾ ਰਿਹਾ ਵਿਰੋਧ ਪਰ ਖੇਤੀ ਬਿੱਲ ਹੋਏ ਪਾਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਵਿਰੋਧੀ ਦਲਾਂ ਦੇ ਨਾਲ-ਨਾਲ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਬਿੱਲ ਸਮੇਤ ਦੋ ਖੇਤੀ ਬਿੱਲਾਂ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰਾਂ …
Read More »ਓਨਟਾਰੀਓ ਨੇ ਤਿੰਨ ਰੀਜਨਾਂ ਵਿਚ ਇਕੱਠ ਦੀ ਗਿਣਤੀ ਮੁੜ ਘਟਾਈ
25 ਵਿਅਕਤੀਆਂ ਤੋਂ ਵੱਧ ਹੋਏ ਇਕੱਠੇ ਤਾਂ ਲੱਗੇਗਾ 10 ਹਜ਼ਾਰ ਡਾਲਰ ਦਾ ਜੁਰਮਾਨਾ ਓਨਟਾਰੀਓ/ਪਰਵਾਸੀ ਬਿਊਰੋ: ਓਨਟਾਰੀਓ ‘ਚ ਕਰੋਨਾ ਵਾਇਰਸ ਦੇ ਮੁੜ ਤੋਂ ਵਧਦੇ ਕੇਸਾਂ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਓਟਵਾ, ਟੋਰਾਂਟੋ ਅਤੇ ਪੀਲ ਰੀਜਨ ਵਿਚ ਬਿਲਡਿੰਗ ਦੇ ਅੰਦਰ ਤੇ ਬਾਹਰ ਹੋਣ ਵਾਲੇ ਇਕੱਠਾਂ ਦੀ ਗਿਣਤੀ ਵਿਚ ਵੱਡੀ ਕਮੀ ਦਾ ਐਲਾਨ …
Read More »ਭਾਰਤ ਛੇਤੀ ਹੀ ਬਣੇਗਾ ਦੁਨੀਆ ਦਾ ਨੰਬਰ ਵੰਨ ਕਰੋਨਾ ਮੁਲਕ!
ਨਵੀਂ ਦਿੱਲੀ : ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਦੇ ਪਾਰ ਹੋ ਚੁੱਕੀ ਹੈ ਜਦੋਂਕਿ 68 ਤੋਂ ਜ਼ਿਆਦਾ ਮਾਮਲਿਆਂ ਨਾਲ ਅਮਰੀਕਾ ਪਹਿਲੇ ‘ਤੇ ਅਤੇ 52 ਲੱਖ ਤੋਂ ਵੱਧ ਮਾਮਲਿਆਂ ਨਾਲ ਭਾਰਤ ਦੂਜੇ ਨੰਬਰ ‘ਤੇ। ਪਰ ਨਿੱਤ 1 ਲੱਖ ਦੇ ਕਰੀਬ ਔਸਤਨ ਮਾਮਲਿਆਂ ਦੇ ਚਲਦਿਆਂ ਭਾਰਤ ਅਕਤੂਬਰ ‘ਚ …
Read More »ਪੰਜਾਬ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਵੱਲ ਨੂੰ ਵਧਿਆ
ਚੰਡੀਗੜ੍ਹ : ਪੰਜਾਬ ਵਿਚ ਵੀ ਕਰੋਨਾ ਦੀ ਸਥਿਤੀ ਵਿਸਫ਼ੋਟਕ ਬਣਦੀ ਜਾ ਰਹੀ ਹੈ। ਸੂਬੇ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਵੱਲ ਨੂੰ ਵਧਦਿਆਂ 90 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ। ਜਦੋਂਕਿ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ 52 ਲੱਖ ਦੇ ਪਾਰ ਹੋ ਗਈ ਹੈ ਤੇ ਨਿੱਤ ਦਿਨ 1 ਲੱਖ …
Read More »ਟਰੂਡੋ ਵਲੋਂ ਬਲੈਕ ਕੈਨੇਡੀਅਨ ਦੀ ਮਦਦ ਲਈ ਨਵੇਂ ਪ੍ਰੋਗਰਾਮ ਦਾ ਐਲਾਨ
53 ਮਿਲੀਅਨ ਡਾਲਰ ਬਲੈਕ ਬਿਜ਼ਨਸ ਆਰਗੇਨਾਈਜ਼ੇਸ਼ਨ ਨੂੰ ਦਿੱਤੇ ਜਾਣਗੇ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਨਵਾਂ ਨੈਸ਼ਨਲ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਬਲੈਕ ਕੈਨੇਡੀਅਨਜ਼ ਨੂੰ ਨੈਸ਼ਨਲ ਬੈਂਕਜ਼ ਤੋਂ ਲੋਨ ਲੈਣਾ ਸੁਖਾਲਾ ਹੋ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਬਲੈਕ ਕੈਨੇਡੀਅਨਜ਼ …
Read More »ਹੁਣ ਦਿਲ ਖੋਲ੍ਹ ਕੇ ਵਿਦੇਸ਼ੀ ਸੰਗਤਾਂ ਦਰਬਾਰ ਸਾਹਿਬ ਲਈ ਕਰ ਸਕਣਗੀਆਂ ਦਾਨ
ਨਵੀਂ ਦਿੱਲੀ : ਹੁਣ ਵਿਦੇਸ਼ੀ ਸੰਗਤਾਂ ਦਿਲ ਖੋਲ੍ਹ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦਾਨ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਭਾਰਤੀ ਗ੍ਰਹਿ ਮੰਤਰਾਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫਾਰਨ ਕੰਟਰੀਬੂਸ਼ਨ (ਰੈਗੂਲੇਸ਼ਨ) ਐਕਟ, 2010 ਤਹਿਤ ਰਜਿਸਟਰ ਕਰ ਲਿਆ ਹੈ, ઠਜੋ ਕਿ 5 ਸਾਲਾਂ ਲਈ ਵੈਲਿਡ ਹੋਵੇਗਾ। ਇਸ ਨਾਲ ਸ੍ਰੀ …
Read More »ਅਮਰੀਕਾ ‘ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਪਛਾਣ
ਜਨਗਣਨਾ ‘ਚ ਸਿੱਖਾਂ ਨੂੰ ਵੱਖਰੇ ਭਾਈਚਾਰੇ ਵਜੋਂ ਗਿਣਿਆ ਜਾਵੇਗਾ ਨਿਊਯਾਰਕ/ਬਿਊਰੋ ਨਿਊਜ਼ ਪਹਿਲੀ ਵਾਰ ਅਮਰੀਕਾ ਵਿਚ ਸਿੱਖਾਂ ਨੂੰ 2020 ਦੀ ਜਨਗਣਨਾ ਵਿਚ ਇਕ ਵੱਖਰੇ ਭਾਈਚਾਰੇ ਵਜੋਂ ਗਿਣਿਆ ਜਾਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ਵਿਚ ਸਿੱਖਾਂ ਨੂੰ ਏਸ਼ੀਆਈ ਭਾਰਤੀਆਂ ਵਜੋਂ ਨਹੀਂ ਗਿਣਿਆ ਜਾਵੇਗਾ। ਧਰਮ ਬਾਰੇ ਸਵਾਲ ਪੁੱਛਣ ‘ਤੇ ਕਾਨੂੰਨੀ …
Read More »