Breaking News
Home / ਹਫ਼ਤਾਵਾਰੀ ਫੇਰੀ (page 134)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਸੰਯੁਕਤ ਰਾਸ਼ਟਰ ਵਲੋਂ ਦੁਨੀਆ ਨੂੰ ‘ਫੂਡ ਐਮਰਜੈਂਸੀ’ ਦੀ ਚਿਤਾਵਨੀ

ਕਰੋਨਾ ਕਾਰਨ 5 ਕਰੋੜ ਲੋਕ ਗ਼ਰੀਬੀ ਦੀ ਦਲਦਲ ‘ਚ ਧਸ ਜਾਣਗੇ ਸਿਆਟਲ : ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਜਨਰਲ ਸਕੱਤਰ ਐਟੋਨੀਓ ਗੁਟਰੇਸ ਨੇ ਦੁਨੀਆ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਦੁਨੀਆ ‘ਚ ‘ਫੂਡ ਐਮਰਜੈਂਸੀ’ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭੋਜਨ ਜਾਂ ਪੋਸ਼ਣ ਸਬੰਧੀ ਅਸੁਰੱਖਿਅਤ ਰਹਿਣ ਵਾਲੇ ਲੋਕਾਂ …

Read More »

ਬ੍ਰਿਟੇਨ ‘ਚ ਸਾਊਥਹਾਲ ਰੋਡ ਦਾ ਨਾਮ ‘ਗੁਰੂ ਨਾਨਕ ਮਾਰਗ’ ਰੱਖਣ ਦੀ ਤਿਆਰੀ

ਸਾਊਥ ਹਾਲ ‘ਚ ਵੱਡੀ ਗਿਣਤੀ ਵਿਚ ਰਹਿੰਦਾ ਹੈ ਸਿੱਖ ਭਾਈਚਾਰਾ ਲੰਡਨ/ਬਿਊਰੋ ਨਿਊਜ਼ ਬਰਤਾਨਵੀਂ ਫ਼ੌਜ ਦੇ ਜਨਰਲ ਦੇ ਨਾਮ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਨੂੰ ਨਵਾਂ ਨਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਮ ਗੁਰੂ ਨਾਨਕ ਮਾਰਗ ਰੱਖਿਆ ਜਾਵੇਗਾ। ਸਾਊਥਹਾਲ ਵਿਚ ਹੈਵਲਾਕ ਰੋਡ ਬਰਤਾਨਵੀਂ …

Read More »

ਕਰੋਨਾ ਅੰਕੜਾ ਅਪਡੇਟ

ਸੰਸਾਰ ਕੁੱਲ ਪੀੜਤ 75 ਲੱਖ 36 ਹਜ਼ਾਰ ਤੋਂ ਪਾਰ ਕੁੱਲ ਮੌਤਾਂ 4 ਲੱਖ 21 ਹਜ਼ਾਰ ਤੋਂ ਪਾਰ (38 ਲੱਖ ਤੋਂ ਵੱਧ ਹੋਏ ਸਿਹਤਯਾਬ) ਅਮਰੀਕਾ ਕੁੱਲ ਪੀੜਤ 20 ਲੱਖ 76 ਹਜ਼ਾਰ ਤੋਂ ਪਾਰ ਕੁੱਲ ਮੌਤਾਂ 1 ਲੱਖ 15 ਹਜ਼ਾਰ ਤੋਂ ਪਾਰ (8 ਲੱਖ 9 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ) ਕੈਨੇਡਾ ਕੁੱਲ …

Read More »

ਪੁਲਿਸ ਦੇ ਵਹਿਸ਼ੀਪੁਣੇ ਖਿਲਾਫ਼ ਅਮਰੀਕਾ

‘ਚ 10 ਦਿਨਾਂ ਤੋਂ ਜਾਰੀ ਹੈ ਹਿੰਸਕ ਪ੍ਰਦਰਸ਼ਨ ਕਰੋਨਾ ਮਹਾਂਮਾਰੀ ਦੇ ਦਰਮਿਆਨ ਹੀ ਅਮਰੀਕਾ ਵਿਚ ਪੁਲਿਸ ਦੇ ਵਹਿਸ਼ੀਪੁਣੇ ਦੀ ਬਦੌਲਤ ਜਾਨ ਗੁਆ ਚੁੱਕੇ ਜਾਰਜ ਫਲਾਇਡ ਦੀ ਮੌਤ ਦੇ ਖਿਲਾਫ਼ ਹਿੰਸਕ ਪ੍ਰਦਰਸ਼ਨ 10 ਦਿਨਾਂ ਤੋਂ ਲਗਾਤਾਰ ਜਾਰੀ ਹਨ। ਅਮਰੀਕਾ ਦੇ 40 ਸ਼ਹਿਰਾਂ ‘ਚ ਕਰਫਿਊ ਲਗਾਉਣਾ ਪਿਆ ਹੈ। ਨਿਊਯਾਰਕ ਵਿਚ ਹਾਲਾਤ ਪੂਰੀ …

Read More »

6 ਜੁਲਾਈ ਤੋਂ ਬਜ਼ੁਰਗਾਂ ਨੂੰ ਮਿਲੇਗਾ ਸਪੈਸ਼ਲ ਅਲਾਊਂਸ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਜਿਨ੍ਹਾਂ ਸੀਨੀਅਰਾਂ ਨੂੰ ਓਲਡਏਜ਼ ਸਕਿਓਰਿਟੀ ਪੈਨਸ਼ਨ (ਓਏਐਸ) ਮਿਲਦੀ ਹੈ ਉਨ੍ਹਾਂ ਨੂੰ 300 ਡਾਲਰ ਇਕਮੁਸ਼ਤ ਪੇਮੈਂਟ ਮਿਲੇਗੀ ਅਤੇ ਜਿਨ੍ਹਾਂ ਨੂੰ ਗਰੰਟਿਡ ਇਨਕਮ ਸਪਲੀਮੈਂਟ (ਜੀਆਈਸੀ) ਪੇਮੈਂਟ ਮਿਲਦੀ ਹੈ ਉਨ੍ਹਾਂ ਨੂੰ ਵੀ 200 ਡਾਲਰ ਦੀ ਵਾਧੂ ਪੇਮੈਂਟ …

Read More »

ਨਵਜੋਤ ਸਿੱਧੂ ‘ਆਪ’ ‘ਚ ਹੋ ਸਕਦੇ ਹਨ ਸ਼ਾਮਲ!

ਸਿੱਧੂ ਤੇ ਕੇਜਰੀਵਾਲ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਵਿਚੋਲੇ ਦੀ ਭੂਮਿਕਾ ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੱਧੂ ਦੇ ਇਕ ਵਾਰ ਫਿਰ ‘ਆਪ’ ‘ਚ ਸ਼ਾਮਲ ਹੋਣ ਦੇ ਚਰਚੇ ਛਿੜ ਗਏ ਹਨ। ਕੈਪਟਨ ਅਮਰਿੰਦਰ ਤੋਂ ਸਿੱਧੂ ਵੀ ਨਾਰਾਜ਼ ਹਨ ਤੇ ਚੋਣ ਨੀਤੀਘਾੜ ਪ੍ਰਸ਼ਾਂਤ ਕਿਸ਼ੋਰ ਵੀ ਤੇ ਅਰਵਿੰਦ ਕੇਜਰੀਵਾਲ ਨਾਲ ਨਵਜੋਤ ਸਿੱਧੂ ਦੀ ਸਾਂਝ …

Read More »

ਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ

ਖਦਸ਼ਾ : ਜੂਨ ਮਹੀਨੇ ‘ਚ ਹੀ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਟੱਪ ਸਕਦੀ ਹੈ 4 ਲੱਖ ਨੂੰ ਤੇ 15 ਅਗਸਤ ਤੱਕ ਹੋ ਸਕਦੀ ਹੈ 2 ਕਰੋੜ ਭਾਰਤ ‘ਚ ਕਰੋਨਾ ਨੇ ਇੰਝ ਫੜੀ ਤੇਜੀ ੲ 0 ਤੋਂ 50 ਹਜ਼ਾਰ ਮਰੀਜ਼ 95 ਦਿਨ ੲ 50 ਹਜ਼ਾਰ ਤੋਂ 1 ਲੱਖ ਮਰੀਜ਼ 13 …

Read More »

ਸਰਕਾਰ ਨੇ ਵਧਾਏ ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਦੇ ਰੇਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਵਿਰੋਧ ਅੰਮ੍ਰਿਤਸਰ : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਮਿਲਣ ਵਾਲੀ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਵਿਰੋਧ ਕੀਤਾ ਹੈ ਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ …

Read More »

ਕਰੋਨਾ : ਓਨਟਾਰੀਓ ਤੇ ਕਿਊਬਿਕ ਸੂਬੇ ‘ਚ ਫੌਜ ਤਾਇਨਾਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੇਅਰ ਹੋਮਜ਼ ਦੀ ਬਦਹਾਲੀ ਬਾਰੇ ਜਾਣ ਕੇ ਪ੍ਰੇਸ਼ਾਨ ਹਾਂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕਰੋਨਾ ਪ੍ਰਭਾਵਿਤ ਦੋ ਸੂਬਿਆਂ ਵਿਚ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਕੇਅਰ ਹੋਮਜ਼ ਵਿਚ ਕਰੋਨਾ ਪੀੜਤ ਵਿਅਕਤੀਆਂ ਦੇ ਮੌਤ ਦੇ ਅੰਕੜੇ ਵਿਚ ਹੋ ਰਹੇ ਇਜ਼ਾਫ਼ੇ ਦੇ ਚਲਦਿਆਂ ਅਤੇ ਕੇਅਰ …

Read More »

ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਸਾਂਭੇਗੀ: ਫੋਰਡ

ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ ਨੇ ਕੇਅਰਜ਼ ਹੋਮ ਮਾਮਲੇ ‘ਚ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਜੀਟੀਏ ਦੇ ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਾਂਭੀ ਜਾਵੇਗੀ। ਦੋ ਲਾਂਗ ਟਰਮ ਕੇਅਰ ਹੋਮਜ਼ ਪਹਿਲਾਂ ਹੀ ਸਰਕਾਰੀ ਕੰਟਰੋਲ ਵਿੱਚ ਹਨ। ਜਿਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਦੀ ਗੱਲ …

Read More »