ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬਵਿਧਾਨਸਭਾਵਿਚ ਹੋਏ ਘਟਨਾਕ੍ਰਮ ਦੌਰਾਨ ਆਮਆਦਮੀਪਾਰਟੀ ਦੇ ਵਿਧਾਇਕਪਿਰਮਲ ਸਿੰਘ ਦੀਦਸਤਾਰਉਤਾਰੇ ਜਾਣਦਾਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀ ਗੁਰਬਚਨ ਸਿੰਘ ਨੇ ਗੰਭੀਰਨੋਟਿਸਲਿਆ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲਾਂ ਵੱਲੋਂ ਭਾਈਪਿਰਮਲ ਸਿੰਘ ਦੀ ਕੁੱਟਮਾਰਕਰਕੇ ਉਸ ਦੀਦਸਤਾਰਦੀਬੇਅਦਬੀਕੀਤੀ ਗਈ ਹੈ। ਇਸ ਦੀਜਿੰਨੀਵੀਨਿੰਦਾਕੀਤੀਜਾਵੇ ਥੋੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਮਾਰਸ਼ਲਾਂ ਖਿਲਾਫਤੁਰੰਤਢੁਕਵੀਂ ਕਾਰਵਾਈਕੀਤੀਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾਪ੍ਰਬੰਧਕਕਮੇਟੀ ਦੇ ਪ੍ਰਧਾਨਪ੍ਰੋਫੈਸਰਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲਵੀ.ਪੀ. ਸਿੰਘ ਬਦਨੌਰ ਨਾਲਮੁਲਾਕਾਤਕਰਕੇ ਸਿੱਖ ਪੰਥਨਾਲਸਬੰਧਤਮਸਲਿਆਂ ਬਾਰੇ ਮੰਗ ਪੱਤਰਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਰਵਾਰ ਨੂੰ ਵਿਧਾਨਸਭਾਵਿੱਚਆਮਆਦਮੀਪਾਰਟੀ ਦੇ ਵਿਧਾਇਕਪਿਰਮਲ ਸਿੰਘ ਦੀਦਸਤਾਰਉਤਾਰੇ ਜਾਣ ਦੇ ਮਾਮਲੇ ‘ਤੇ ਸਖਤਕਾਰਵਾਈਦੀ ਮੰਗ ਵੀਕੀਤੀ।
ਖਹਿਰਾ ਤੇ ਬੈਂਸ ਨੂੰ ਵਿਧਾਨਸਭਾ ਦੇ ਬਾਹਰਰੋਕਣਦਾਫੈਸਲਾਬਣਿਆ ਹੰਗਾਮੇ ਦਾਕਾਰਨ
ਇਹ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਸਦਨ ਦੇ ਸੱਤਵੇਂ ਦਿਨਬਰਖਾਸਤਕੀਤੇ ਵਿਧਾਇਕ ਸੁਖਪਾਲ ਖਹਿਰਾ ਤੇ ਸਿਮਰਜੀਤਬੈਂਸ ਨੂੰ ਵਿਧਾਨਸਭਾਦੀਇਮਾਰਤ ਦੇ ਅੰਦਰਦਾਖਲਹੋਣ ਤੋਂ ਹੀ ਰੋਕ ਦਿੱਤਾ। ਖਹਿਰਾ ਤੇ ਬੈਂਸਬਾਹਰ ਹੀ ਧਰਨੇ ‘ਤੇ ਬੈਠ ਗਏ। ਜਦੋਂ ‘ਆਪ’ਵਿਧਾਇਕਕੰਵਰਸੰਧੂ ਨੇ ਇਹ ਮੁੱਦਾ ਚੁੱਕਣਾ ਚਾਹਿਆ ਤਾਂ ਸਪੀਕਰ ਸੁਣਨ ਲਈਤਿਆਰ ਹੀ ਨਹੀਂ ਹੋਏ। ਉਲਟਾ ਸਾਰੇ ‘ਆਪ’ਵਿਧਾਇਕਾਂ ਨੂੰ ਸਦਨ ਤੋਂ ਬਾਹਰਕਰਵਾ ਦਿੱਤਾ। ਦੁਬਾਰਾ ਅਕਾਲੀਆਂ ਦੇ ਕਹਿਣ’ਤੇ ਜਦੋਂ ‘ਆਪ’ਵਾਲੇ ਅੰਦਰਵੜੇ ਤਾਂ ਮਾਰਸ਼ਲਾਂ ਤੋਂ ਜਬਰੀਇਨ੍ਹਾਂ ਨੂੰ ਸਦਨ ਤੋਂ ਬਾਹਰ ਕੱਢਿਆ ਗਿਆ, ਇਸ ਦੌਰਾਨ ਪੱਗਾਂ ਤੱਕ ਲੱਥ ਗਈਆਂ।
ਇਨਕਲਾਬੀਨਾਅਰੇ ਮਾਰਦੇ ਮਾਰਦੇ ‘ਆਪ’ਵਾਲੇ ਚੜ੍ਹ ਗਏ ਅਕਾਲੀਦਲਦੀ ਗੱਡੀ ‘ਚ
ਮਾਰਸ਼ਲਾਂ ਤੋਂ ਮਾਰਖਾਧੀ, ਪੱਗਾਂ ਤੱਕ ਲੁਹਾਈਆਂ, ਜ਼ਖਮੀ ਹੋਏ, ਹਸਪਤਾਲ ਪਹੁੰਚੇ ਪਰਫਿਰਵੀਸਾਰਾਕ੍ਰੈਡਿਟ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਜੁੰਡਲੀ ਲੈ ਗਈ। ਇਨਕਲਾਬੀਨਾਅਰੇ ਮਾਰਨਵਾਲੇ ‘ਆਪ’ਵਿਧਾਇਕਅਕਾਲੀਦਲਦਲ ਗੱਡੀ ਵਿਚ ਜਾ ਚੜ੍ਹੇ। ਪਿਰਮਲ ਸਿੰਘ ਦੀ ਉਤਰੀ ਦਸਤਾਰ ਨੂੰ ਅਕਾਲੀਦਲ ਨੇ ਹੱਥਾਂ ਵਿਚਲੈਪਹਿਲਾਂ ਪ੍ਰੈਸਕਾਨਫਰੰਸਕੀਤੀ, ਫਿਰ ਐਚ.ਐਸ. ਫੂਲਕਾ, ਕੰਵਰਸੰਧੂ ਤੇ ਅਮਨਅਰੋੜਾ ਨੂੰ ਸੁਖਬੀਰ ਬਾਦਲ ਤੇ ਮਜੀਠੀਆ ਨੇ ਆਪਣੀ ਗੱਡੀ ਵਿਚਬਿਠਾਦਸਤਾਰਦੇਣਲਈਹਸਪਤਾਲ ‘ਚ ਦਾਖਲਪਿਰਮਲ ਸਿੰਘ ਕੋਲ ਪਹੁੰਚ ਗਏ। ਪ੍ਰਕਾਸ਼ ਸਿੰਘ ਬਾਦਲਵੀਹਾਲਚਾਲਜਾਨਣ ਪਹੁੰਚੇ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …