Breaking News
Home / ਹਫ਼ਤਾਵਾਰੀ ਫੇਰੀ (page 124)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਰੌਬ ਫੋਰਡ ਨਹੀਂ ਰਹੇ

ਟੋਰਾਂਟੋ ਦੇ ਸਾਬਕਾ ਮੇਅਰ ਫੋਰਡ ਕੈਂਸਰ ਨਾਲ ਜੂਝਦਿਆਂ 46 ਵਰ੍ਹਿਆਂ ‘ਚ ਹੀ ਦੇ ਗਏ ਵਿਛੋੜਾ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਕੈਂਸਰ ਨਾਲ ਜੂਝਦਿਆਂ ਹੋਇਆਂ 46 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਹੋਣ ਦਾ ਪਤਾ …

Read More »

ਜੇਲ੍ਹ ਮੰਤਰੀ ਯਾਸਿਰ ਨਕਵੀ ਦਾ ‘ਪਰਵਾਸੀ ਰੇਡੀਓ’ ਉਤੇ ਖੁਲਾਸਾ

ਹੁਣ ਬਿਨਾ ਵਜ੍ਹਾ ਨਹੀਂ ਰੋਕ ਸਕੇਗੀ ਪੁਲਿਸ ਜੇਲ੍ਹਾਂ ਲਈ 2000 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਮਿੱਸੀਸਾਗਾ/ਪਰਵਾਸੀ ਬਿਊਰੋ ਓਨਟਾਰੀਓ ਦੇ ਜੇਲ੍ਹ ਮੰਤਰੀ ਯਾਸਿਰ ਨਕਵੀ ਨੇ ਐਲਾਨ ਕੀਤਾ ਹੈ ਕਿ ਹੁਣ ਪੁਲਿਸ ਅਫਸਰ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਵਜ੍ਹਾ ਰੋਕ ਕੇ ਪੁੱਛਗਿੱਛ ਨਹੀਂ ਕਰ ਸਕਣਗੇ। ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ …

Read More »

ਕੈਨੇਡਾ ‘ਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ

ਟੋਰਾਂਟੋ : ਕੈਨੇਡਾ ਵਿਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ ਬਣ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ‘ਤੇ ਥਾਪੇ ਗਏ 7 ਨਵੇਂ ਸੈਨੇਟਰਾਂ ਵਿਚ ਪ੍ਰੋ. ਰਤਨਾ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਰਤਨਾ ਪੰਜਾਬ ਦੀ ਜੰਮਪਲ ਹੈ ਅਤੇ ਉਸ ਦਾ ਸਬੰਧ ਪੰਜਾਬ ਦੀ ਗੁਰੂ ਨਗਰੀ …

Read More »

ਬੇਅਦਬੀ ਕਰਨ ‘ਤੇ ਹੋਵੇਗੀ ਹੁਣ ਉਮਰ ਕੈਦ

ਪੰਜਾਬ ਵਿਧਾਨ ਸਭਾ ਵਲੋਂ ਬਿੱਲ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਹੁਣ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕੇਗੀ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਸੋਧ ਬਿਲ ‘ਤੇ ਮੋਹਰ ਲਗਾ ਦਿੱਤੀ ਹੈ। ਵਿਧਾਨ ਸਭਾ ਨੇ ਤਕਰੀਬਨ ਪੌਣੇ ਘੰਟੇ ਦੇ ਸਮੇਂ ਵਿਚ ਕੁੱਲ …

Read More »

ਐਸ ਵਾਈ ਐਲ : ਜਦੋਂ ਤੱਕ ਸੁਪਰੀਮ ਕੋਰਟ ਦਾ ਹੁਕਮ ਆਇਆ ਤਦ ਤੱਕ ਪੂਰ ਦਿੱਤੀ ਅੱਧੀ ਤੋਂ ਵੱਧ ਨਹਿਰ

ਮੁੱਦਾ ਜਿਊਂਦਾ, ਨਹਿਰ ਦਫ਼ਨ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਐਸ ਵਾਈ ਐਲ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਬਿਲ ਕੀਤਾ ਪਾਸ ਅਕਾਲੀ-ਕਾਂਗਰਸੀ ਇਕ-ਦੂਜੇ ਤੋਂ ਵੀ ਮੂਹਰੇ ਲੰਘ ਪੂਰਨ ਲੱਗੇ ਨਹਿਰ, 200 ਜੇਸੀਬੀ ਮਸ਼ੀਨਾਂ ਲਗਾ ਭਰ ਦਿੱਤੀ ਮਿੱਟੀ ਸੁਪਰੀਮ ਕੋਰਟ ਦਾ ਹੁਕਮ ਨਹਿਰ ਜਿਉਂ ਦੀ ਤਿਉਂ ਰੱਖੋ ਬਰਕਰਾਰ, ਕਿਸਾਨਾਂ ਨੂੰ ਜ਼ਮੀਨਾਂ …

Read More »

ਮੇਰੀ ਕੈਬਨਿਟ ਵਿਚ ਮੋਦੀ ਕੈਬਨਿਟ ਨਾਲੋਂ ਵੱਧ ਸਿੱਖ : ਜਸਟਿਨ ਟਰੂਡੋ

ਅਮਰੀਕਨ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਰੂਬਰੂ ਵਾਸ਼ਿੰਗਟਨ/ਬਿਊਰੋ ਨਿਊਜ਼  : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਜ਼ਿਆਦਾ ਸਿੱਖ ਹਨ। ਅਮਰੀਕਾ ਦੌਰੇ ਸਮੇਂ ਉੱਤਰ ਪੱਛਮੀ ਵਾਸ਼ਿੰਗਟਨ ਵਿਚਲੀ ਅਮਰੀਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਸੁਆਲਾਂ …

Read More »

ਸਹਿਜਧਾਰੀ ਸਿੱਖਾਂ ਦਾ ਵੋਟ ਦਾ ਹੱਕ ਰੱਦ

ਰਾਜ ਸਭਾ ‘ਚ ਪਾਸ ਕੀਤਾ ਗਿਆ ਬਿੱਲ ਨਵੀਂ ਦਿੱਲੀ/ਬਿਊਰੋ ਨਿਊਜ਼  : ਸਿੱਖ ਗੁਰਦੁਆਰਾ ਸੋਧ ਬਿੱਲ, 2016 ਰਾਜ ਸਭਾ ਵਿਚ ਵੀ ਪਾਸ ਕਰ ਦਿੱਤਾ ਗਿਆ। ਸਾਰੀਆਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਬਿੱਲ ਨੂੰ ਸਹਿਮਤੀ ਦਿੱਤੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਸਹਿਜਧਾਰੀ  ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ …

Read More »

ਅਮਰ ਸਿੰਘ ਬਣੇ ਕੁਆਲਾਲੰਪੁਰ ਦੇ ਪਹਿਲੇ ਸਿੱਖ ਪੁਲਿਸ ਕਮਿਸ਼ਨਰ

ਕੁਆਲਾਲੰਪੁਰ : ਭਾਰਤੀ ਮੂਲ ਦੇ ਇੱਕ ਸਿੱਖ ਅਮਰ ਸਿੰਘ ਮਲੇਸ਼ੀਆ  ਦੀ ਰਾਜਧਾਨੀ ਕੁਆਲਾਲੰਪੁਰ ‘ਚ ਪਹਿਲੇ ਸਿੱਖ ਪੁਲਿਸ ਕਮਿਸ਼ਨਰ ਬਣ ਗਏ ਹਨ।  ਅਮਰ ਸਿੰਘ (58) ਨੇ ਤਾਜੂਦੀਨ ਦੀ ਥਾਂ ਕੁਆਲਾਲੰਪੁਰ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ। ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਨਿਯੁਕਤੀ ਮਲੇਸ਼ੀਆ ਵਿੱਚ ਘੱਟ ਗਿਣਤੀ ਭਾਈਚਾਰੇ …

Read More »

ਰਾਜਪਾਲ ਤੋਂ ਦਸਤਖ਼ਤ ਕਰਵਾਉਣ ਪਹੁੰਚੇ ਬਾਦਲ ਬਿਲ ਦੀ ਕਾਪੀ ਘਰ ਭੁੱਲੇ

ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਵਿਚ ਪਾਸ ਕੀਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਬਾਰੇ ਬਿੱਲ ‘ਤੇ ਸੂਬੇ ਦੇ ਗਵਰਨਰ ਤੋਂ ਮੋਹਰ ਲਵਾਉਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿੱਲ ਦੀ ਕਾਪੀ ਘਰ ਹੀ ਭੁੱਲ ਗਏ। ਮੁੱਖ ਮੰਤਰੀ ਬਾਦਲ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਬਿੱਲ ‘ਤੇ …

Read More »

ਸਰਦਾਰਾਂ ਬਾਰੇ ਚੁਟਕਲਿਆਂ ‘ਤੇ ਸੁਪਰੀਮ ਕੋਰਟ ਹੋਈ ਸਖ਼ਤ

ਕਿਹਾ, ਹੁਣ ਸਰਦਾਰਾਂ ਦਾ ਨਹੀਂ ਉਡਾਇਆ ਜਾਵੇਗਾ ਮਜ਼ਾਕ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਖਿਆ ਹੈ ਕਿ ਹੁਣ ਚੁਟਕਲਿਆਂ ਰਾਹੀਂ ਸਰਦਾਰਾਂ ਦਾ ਮਜ਼ਾਕ ਨਹੀਂ ਉਡਾਇਆ ਜਾਵੇਗਾ। ਇਸ ਸਬੰਧੀ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਉੱਤੇ ਗ਼ੌਰ ਕਰਦਿਆਂ ਭਰੋਸਾ ਦਿੱਤਾ ਹੈ ਕਿ ਸਰਦਾਰਾਂ ਉੱਤੇ ਬਣਨ ਵਾਲੇ ਚੁਟਕਲਿਆਂ ਦਾ …

Read More »