ਫਰੀਦਕੋਟ:ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡਮਾਮਲੇ ਵਿਚਗ੍ਰਿਫਤਾਰ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਚਾਰਦਿਨਦਾ ਪੁਲਿਸ ਰਿਮਾਂਡਖਤਮਹੋਣ ਤੋਂ ਬਾਅਦਫਰੀਦਕੋਟਦੀਅਦਾਲਤਵਿਚਪੇਸ਼ਕੀਤਾ ਗਿਆ। ਇਸ ਤੋਂ ਬਾਅਦ ਉਮਰਾਨੰਗਲ ਨੂੰ 12 ਮਾਰਚ ਤੱਕ ਜੇਲ੍ਹ ਵਿਚਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਉਮਰਾਨੰਗਲ ਦੀਅਗਲੀਪੇਸ਼ੀਵੀਡੀਓਕਾਨਫਰੰਸਿੰਗ ਰਾਹੀਂ ਹੋਵੇਗੀ। ਉਮਰਾਨੰਗਲ ਦੇ ਵਕੀਲਾਂ ਵਲੋਂ ਇਸ ਸਾਰੀਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿਚਸ੍ਰੀ ਗੁਰੂ ਗ੍ਰੰਥਸਾਹਿਬਦੀਬੇਅਦਬੀਖਿਲਾਫਰੋਸਪ੍ਰਦਰਸ਼ਨਕਰਰਹੇ ਸਿੱਖਾਂ ‘ਤੇ ਹੋਈ ਪੁਲਿਸਕਾਰਵਾਈ ਦੌਰਾਨ ਉਮਰਾਨੰਗਲ ਲੁਧਿਆਣਾ ਦੇ ਪੁਲਿਸਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸੀ। ਇਸ ਕਰਕੇ ਗੋਲੀਕਾਂਡਮਾਮਲਿਆਂ ਦੀ ਜਾਂਚ ਕਰਰਹੀਐੱਸ.ਆਈ.ਟੀ.ਵੱਲੋਂ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰਕੀਤਾ ਗਿਆ।
ਪਰਮਰਾਜ ਉਮਰਾਨੰਗਲ ਨੂੰ ਅਦਾਲਤ ਨੇ ਭੇਜਿਆਜੇਲ੍ਹ
RELATED ARTICLES

