Breaking News
Home / ਰੈਗੂਲਰ ਕਾਲਮ (page 2)

ਰੈਗੂਲਰ ਕਾਲਮ

ਰੈਗੂਲਰ ਕਾਲਮ

ਨਵੀਂ ਨੌਕਰੀ

ਜਰਨੈਲ ਸਿੰਘ (ਕਿਸ਼ਤ 29ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਲੇਠਾ ਕਹਾਣੀ ਸੰਗ੍ਰਹਿ ‘ਮੈਨੂੰ ਕੀ’ 1981 ਵਿਚ ਛਪੇ ਇਸ ਸੰਗ੍ਰਹਿ ਵਿਚ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ 15 ਕਹਾਣੀਆਂ ਦਰਜ ਹਨ। ਨਿੱਕੀ ਹੁਨਰੀ ਕਹਾਣੀ ਦੀ ਤਰਜ਼ ਦੀਆਂ ਇਨ੍ਹਾਂ ਕਹਾਣੀਆਂ ਦੀ ਲੰਬਾਈ 4 ਤੋਂ 6 ਸਫੇ ਦੀ ਹੈ। ਸੰਖੇਪ ਭੂਮਿਕਾ ਵਜੋਂ …

Read More »

ਨਵੀਂ ਨੌਕਰੀ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਗੁਰਮੀਤ ਹੇਅਰ ਸਾਹਿਤ ਸਭਾ ਸ਼ਾਮਚੁਰਾਸੀ ਦਾ ਮੈਂਬਰ ਸੀ। ਉਸਦੇ ਕਹਿਣ ‘ਤੇ ਮੈਂ ਵੀ ਉਸ ਸਭਾ ਨਾਲ਼ ਜੁੜ ਗਿਆ। ਸਭਾ ਦੇ ਇਕ ਸਮਾਗਮ ਵਿਚ ਪ੍ਰੇਮ ਗੋਰਖੀ ਨਾਲ਼ ਜਾਣ-ਪਛਾਣ ਹੋ ਗਈ। ਮੈਂ ਉਸ ਨੂੰ ਕੁਝ ਕਹਾਣੀਆਂ ਭੇਜੀਆਂ। ਉਸਦੀ ਰਾਇ ਉਤਸ਼ਾਹੀ ਟੋਨ ਵਾਲ਼ੀ ਸੀ। ਵਾਕਫੀਅਤ …

Read More »

ਪਿਆਰ ….ਪਿਆਰ ….ਪਿਆਰ।

ਵੰਡੋ ਪਿਆਰ ….ਪਿਆਰ ….ਪਿਆਰ। ਰਹਿਮਤ ਬਰਸੇ ਉਸ ਘਰ ਤੇ ਸਦਾ, ਕਰਦੇ ਜੋ ਸਤਿਕਾਰ। ਪਿਆਰ …ਪਿਆਰ ….ਪਿਆਰ ਵੰਡੋ ਪਿਆਰ ….ਪਿਆਰ ….ਪਿਆਰ। ਪੰਜਾਬੀ ਵਿੱਚ ਤਾਂ ਸਾਢੇ ਤਿੰਨ, ਹਿੰਦੀ ਵਿੱਚ ਅੱਖਰ ਢਾਈ। ਸਾਰੇ ਭੇਦ ਛੁਪਾ ਕੇ ਰੱਖੇ, ਏਸੇ ਵਿੱਚ ਖੁਦਾਈ। ਗੁੱਸਾ, ਨਫ਼ਰਤ ਕਿਹੜੇ ਕੰਮ ਦੇ, ਲਾਹ ਦੇ ਮਨ ਤੋਂ ਭਾਰ…. ਪਿਆਰ ….ਪਿਆਰ ….ਪਿਆਰ, …

Read More »

ਨਵੀਂ ਨੌਕਰੀ

ਜਰਨੈਲ ਸਿੰਘ (ਕਿਸ਼ਤ 27ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੰਮ ਦੇ ਸਿਲਸਿਲੇ ‘ਚ ਮੈਂ ਮੁਕੇਰੀਆਂ ਲਾਗੇ ਵਗਦੇ ਦਰਿਆ ਬਿਆਸ, ਤਲਵਾੜੇ ਦੇ ਪੌਂਗ ਡੈਮ ਅਤੇ ਢੋਲਬਾਹਾ ਡੈਮ ਦੇ ਪਾਣੀਆਂ ਨੂੰ ਵੇਖਣ-ਨਿਹਾਰਨ ਦਾ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦਾ ਸਾਂ। ਹਰ ਸੁਸਾਇਟੀ ਦੇ ਪਰਫਾਰਮੇ ਅਤੇ ਰਿਪੋਰਟ ਜਨਰਲ ਮੈਨੇਜਰ ਦੇ ਦਸਤਖਤਾਂ ਬਾਅਦ …

Read More »

ਪਰਵਾਸੀ ਨਾਮਾ

ਨਵਾਂ ਸਾਲ ਕੰਮਾਂ ਉਤੇ ਜਾਣ ਸਾਰੇ, ਰੱਜ ਰੋਟੀ ਖਾਣ ਸਾਰੇ, ਰਲ ਮਿਲ ਬਹਿਣ ਸਾਰੇ, ਨਾਲੇ ਤੈਨੂੰ ਕਹਿਣ ਸਾਰੇ, ਹੋਰਾਂ ਦੀ ਤਰੱਕੀ ਤੇ ਨਾ ਭੁੱਲ ਕੇ ਵੀ ਕੋਈ ਸੜੇ, ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ । ਦੁੱਖੀਆਂ ਦੇ ਦੁੱਖ ਹਰੀਂ, ਸਭਨਾਂ ਦੀ ਝੋਲੀ ਭਰੀਂ, ਅੰਧਕਾਰ ਦੂਰ ਹੋ ਜੇ, ਜਗ …

Read More »

ਗ਼ਜ਼ਲ

ਤੇਰੇ ਕੰਡੇ ਸਾਨੂੰ ਸੱਜਣਾ ਗੁਲਾਬ ਲੱਗਦੇ। ਸਾਰੇ ਗ਼ਮ ਮੈਨੂੰ ਖੁਸ਼ੀਆਂ ਦੀ ਦਾਬ ਲੱਗਦੇ। ਝੱਖੜ, ਤੂਫ਼ਾਨ ਵੀ ਤਾਂ ਜ਼ਿੰਦਗੀ ‘ਚ ਆਉਂਦੇ, ਕਦੇ ਆਖਿਆ ਨਾ ਤੈਨੂੰ ਬੇਹਿਸਾਬ ਲੱਗਦੇ। ਗ਼ਮਾਂ ‘ਚ ਲਪੇਟੀ ਯਾਦ ਦਿਲ ਵਿੱਚ ਰਹਿਣ ਦੇ, ਰਾਤਾਂ ਨੂੰ ਜਗਾਉਂਦੇ ਚੰਗੇ ਖਾਬ ਲੱਗਦੇ। ਕੀ ਜ਼ਿੰਦਗੀ ਤੇ ਰੋਸਾ ਨਈਂ ਕੱਲ ਦਾ ਭਰੋਸਾ, ਏਹੀ ਕਹਿਣ …

Read More »

ਨਵੀਂ ਨੌਕਰੀ

ਜਰਨੈਲ ਸਿੰਘ (ਕਿਸ਼ਤ 26ਵੀਂ) ਸਾਡੇ ਪਿੰਡ ਸਰਕਾਰੀ ਹਾਈ ਸਕੂਲ ਤਾਂ ਹੈਗਾ ਸੀ ਪਰ ਪੰਜਾਬ ਦੇ ਹੋਰ ਸਰਕਾਰੀ ਸਕੂਲਾਂ ਵਾਂਗ ਪੜ੍ਹਾਈ ਦਾ ਮਿਆਰ ਹੇਠਾਂ ਡਿਗ ਚੁੱਕਾ ਸੀ। ਬੱਚਿਆਂ ਨੂੰ ਉਸ ਸਕੂਲ ‘ਚ ਪੜ੍ਹਾਉਣ ਲਈ ਸਾਡਾ ਮਨ ਨਾ ਮੰਨਿਆਂ। ਵੱਡਾ ਬੇਟਾ ਹਰਪ੍ਰੀਤ ਚੰਡੀਗੜ੍ਹ ਹਵਾਈ ਅੱਡੇ ਦੇ ਸੈਂਟਰਲ ਸਕੂਲ ਵਿਚ ਦੂਜੀ ਜਮਾਤ ‘ਚ …

Read More »

ਗ਼ਜ਼ਲ

ਧੋਖ਼ੇ ਠਗੀਆਂ ਖਾ ਕੇ ਤੁਰ ਗਿਆ। ਕਿੰਨਾ ਦਰਦ ਹੰਢ੍ਹਾ ਕੇ ਤੁਰ ਗਿਆ। ਮਲ੍ਹਮ ਨਾ ਲਾਈ ਲੂਣ ਹੀ ਭੁੱਕੇ, ਜਖ਼ਮ ਨਾਸੂਰ ਬਣਾ ਕੇ ਤੁਰ ਗਿਆ। ਰੋਹੀ ਦਾ ਫੁੱਲ ਅੱਧ ਖਿੜ੍ਹਿਆ ਹੀ, ਮਹਿਕਾਂ ਨੂੰ ਖਿੰਡਾ ਕੇ ਤੁਰ ਗਿਆ। ਦਿਲ ਦੇ ਚਾਅ, ਅਧੂਰੇ ਸੁਪਨੇ, ਸੀਨੇ ਵਿੱਚ ਲੁਕਾ ਕੇ ਤੁਰ ਗਿਆ। ਆਏ ਨਾ ਕਦੇ …

Read More »

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 25ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੋ ਰਿਸਕ ਤਾਂ ਹੈਗਾ ਹੀ ਸੀ। ਪਰ ਮੇਰਾ ਸੰਵੇਦਨਸ਼ੀਲ ਮਨ ਵਰਦੀ ਦੀ ਨੌਕਰੀ ਤੋਂ ਅੱਕ-ਥੱਕ ਚੁੱਕਾ ਸੀ। ਵਰਦੀ ਨੇ ਮੇਰੀ ਜ਼ਬਾਨ ਨੂੰ ਜੰਦਰਾ ਮਾਰਿਆ ਹੋਇਆ ਸੀ। ਮੈਂ ਇਹ ਨਹੀਂ ਸੀ ਪੁੱਛ ਸਕਦਾ ਕਿ ਹਵਾ …

Read More »

ਪਰਵਾਸੀ ਨਾਮਾ

Do Not drink And Drive ਗੰਡਾ ਛਿੱਲਦਿਆਂ ਉਂਗਲ ਜੋ ਛਿੱਲ ਦੇਵੇ, ਤਿੱਖੀ ਏਨੀ ਵੀ ਨਹੀਂ ਚਾਕੂ ਵਾਲੀ ਧਾਰ ਚਾਹੀਦੀ, ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ, ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ । ਚੇਤਾਵਨੀ ਪੁਲਿਸ ਦੇ ਵੱਲੋਂ ਵੀ ਹੋਈ ਜਾਰੀ, Drink ਕੀਤੀ ਤਾਂ Driver ਨਹੀਂ ਬਣੋ ਸਵਾਰੀ, ਵੇਖੋ-ਵੇਖੀ …

Read More »