ਬੱਦਲਾਂ ਦੀ ਘਟਾ ਬਾਰਿਸ਼ ਦੀਆਂ ਬੂੰਦਾਂ ਫੁੱਲਾਂ ਦਾ ਖਿੜਨਾ ਫਲਾਂ ਦਾ ਰਸਨਾ ਰੰਗਾਂ ਦੀ ਬਰਸਾਤ ਰਾਤਾਂ ਦੇ ਜੁਗਨੂੰ ਕੁਦਰਤ ਦੀ ਰਾਸ ਕਾਇਨਾਤ ਦਾ ਸੰਗੀਤ ਮਸਤ ਹਵਾਵਾਂ ਮਹਿਕਦੀ ਮਿੱਟੀ ਪਪੀਹੇ ਦੇ ਬੋਲ ਪਰੀਆਂ ਦਾ ਨਾਚ ਅਦਭੁੱਤ ਨਜ਼ਾਰੇ ਅਨਮੋਲ ਨਜ਼ਰਾਨੇ ਬੇਮਾਅਨੇ ਹਨ ਬੇਨੂਰ ਹਨ ਮਨ ਦਾ ਹੀ ਜੇ ਮੋਰ ਮਰ ਜਾਵੇ!!! – …
Read More »ਪਰਵਾਸੀ ਨਾਮਾ
ਮਹਿੰਗੀ ਹੋ ਰਹੀ ਕਾਰ INSURANCE Auto Insurance ਨੇ ਧਮਕੜੇ ਪਾਇਆ ਸਾਨੂੰ, ਮੱਠੀ ਪੈਂਦੀ ਪਰ ਏਹਦੀ ਰਫ਼ਤਾਰ ਹੈ ਨਹੀਂ। G T A ਇਲਾਕੇ ਵਿੱਚ ਕਰੀ ਜਾਏ ਸੀਨਾ-ਜੋਰੀ, ਕਿਹੜਾ ਡਰਾਇਵਰ ਏਥੇ ਅਵਾਜਾਰ ਹੈ ਨਹੀਂ। Clean Abstract, ਨਾ ਕਲ਼ੇਮ ਨਾ ਟਿਕਟ ਪੱਲ੍ਹੇ, ਤਾਂ ਵੀ ਛੋਟ ਲੈਣ ਦਾ ਕੋਈ ਹੱਕਦਾਰ ਹੈ ਨਹੀਂ। Postal Code …
Read More »ਸ਼ਿਅਰ
ਸਭ ਤੋਂ ਉੱਚਾ ਰਿਸ਼ਤਾ ਮਾਂ ਦਾ ਏ, ਇਹਦੇ ਬਰਾਬਰ ਹੋਰ ਕੌਣ ਤੁੱਲ ਸਕਦਾ। ਸਾਰੀ ਉਮਰ ਦੇਣ ਨਹੀਂ ਦੇ ਹੁੰਦਾ, ਕੋਈ ਸੁਆਰਥੀ ਬੰਦਾ ਹੀ ਭੁੱਲ ਸਕਦਾ। ਗੀਤ (ਸੱਚੀ ਘਟਨਾ ‘ਤੇ ਅਧਾਰਿਤ) ਮਾਂ ਦੇ ਕੰਨੀ ਪਾਇਆ ਸੋਨਾ, ਪੁੱਤਰਾਂ ਲਾਹੁਣਾ ਚਾਹਿਆ ਸੋਨਾ। ਸਸਕਾਰ ਦੀ ਕਰਨ ਤਿਆਰੀ ਲੱਗੇ, ਅਗਨ ਭੇਂਟ ਕਰਨ ਪਿਆਰੀ ਲੱਗੇ। ਰਹੀ …
Read More »ਪਰਵਾਸੀ ਨਾਮਾ
ਲੋਹੜੀ ਪੋਹ ਮਹੀਨੇ ਦਾ ਆਖਰੀ ਜਦ ਦਿਨ ਹੁੰਦਾ, ਤਿਓਹਾਰ ਲੋਹੜੀ ਦਾ ਜਾਂਦਾ ਹੈ ਆ ਭਾਈ। ਲੋਹੜੀ ਮਨਾਉਂਦੇ ਨੇ ਜਿਨ੍ਹਾਂ ਦੀ ਬੜੀ ਜੋੜੀ, Double ਚੜ੍ਹਦਾ ਹੈ ਪ੍ਰੀਵਾਰਾਂ ਨੂੰ ਚਾਅ ਭਾਈ। ਧੀਆਂ, ਪੁੱਤਾਂ ਦੀ ਭਾਗਾਂ ਵਾਲੇ ਵੰਡਣ ਲੋਹੜੀ, ਕਰਤਾਰ ਦੇਵੇ ਜੇ ਵੇਲ ਵਧਾਅ ਭਾਈ। ਓਧਰ ਪੰਜਾਬ ਵਿੱਚ ਹੁੰਦੀ ਹੈ ਪਤੰਗ਼-ਬਾਜੀ, ਪੇਚੇ ਲੜਾ …
Read More »ਪਰਵਾਸੀ ਨਾਮਾ
ਦਿੱਲੀ ਫੇਰ ਸ਼ਰਮਸ਼ਾਰ ਨਿਰਭੈਆ ਕਾਂਡ ਨੂੰ ਅਜੇ ਨਹੀਂ ਲੋਕ ਭੁੱਲੇ, ਸ਼ਰਮਸ਼ਾਰ ਹੋਈ ਦਿੱਲੀ ਇਕ ਵਾਰ ਫੇਰ ਮੀਆਂ । ਇਕ ਹੋਰ ਕੰਨਿਆ ਦੀ ਰਾਜਧਾਨੀ ਬਲੀ ਲੈ ਲਈ, ਮਾੜੀ ਕਿਸਮਤ ਨੇ ਲਿਆ ਸੀ ਘੇਰ ਮੀਆਂ । 12 ਕਿਲੋਮੀਟਰ ਤਕ ਧੂਹਿਆ ਸੀ ਕਾਰ ਹੇਠਾਂ, ਮੁਜ਼ਰਮ ਹੋ ਗਏ ਨੇ ਕਿੰਨੇ ਦਲੇਰ ਮੀਆਂ । ਕ੍ਰਿਸ਼ਨ …
Read More »ਗ਼ਜ਼ਲ
ਥੋਰ੍ਹ ਕੰਡਿਆਲੀ ਹੱਥ ‘ਚ ਫੜ੍ਹਕੇ ਦੇਖ ਲਈ ਅਸਾਂ ਬਥੇਰੀ ਕੋਸ਼ਿਸ਼ ਕਰਕੇ ਦੇਖ ਲਈ। ਤੇਰੇ ਮਨ ਵਿੱਚ ਕੀ ਹੈ ਇਹ ਤੂੰ ਜਾਣੇ, ਹਾਮੀ ਤੇਰੇ ਹੱਕ ਵਿੱਚ ਭਰਕੇ ਦੇਖ ਲਈ। ਜ਼ਿੰਦਗੀ ਕਹਿਣ ਹੁਸੀਨ ਕਿਉਂ ਮਾਣੀ ਨਾ, ਰੁੜੀ ਵਹਿਣ ਗ਼ਮਾਂ ‘ਚ ਹੜ੍ਹਕੇ ਦੇਖ ਲਈ। ਪੱਤਝੜ ਰੁੱਤੇ ਮਹਿਕਣ ਨਾ ਫੁੱਲ ਕਦੇ, ਪੌਣਾਂ ਵਿੱਚ ਖੁਸ਼ਬੋਈ …
Read More »ਸਾਡਾ ਕਾਹਦਾ ਨਵਾਂ ਸਾਲ?
ਸਾਡਾ ਕਾਹਦਾ ਨਵਾਂ ਸਾਲ? ਸਾਡੇ ਲਈ ਤਾਂ ਓਹੀ ਜੰਜਾਲ। ਓਹੀ ਗਰਮੀ, ਓਹੀ ਸਰਦੀ, ਓਹੀ ਹਾੜ ਤੇ ਓਹੀ ਸਿਆਲ। ‘ਅੱਛੇ ਦਿਨ੍ਹਾਂ’ ਦੀ ਆਸ ‘ਚ ਯਾਰੋ, ਲੰਘ ਗਏ ਹੁਣ ਤਾਂ ਕਈ ਸਾਲ। ਨਵਾਂ ਸਾਲ ਤਾਂ ਓਹਨਾਂ ਲਈ ਏ, ਨਿੱਤ ਛਕਦੇ ਜੋ ਤਰਦਾ ਮਾਲ। ਨਵੇਂ ਸਾਲ ਵਿੱਚ ਨਵੀਆਂ ਸਾਮੀਆਂ, ਨਵੇਂ ਹੀ ਲੈਣ ੳਹ …
Read More »ਪਰਵਾਸੀ ਨਾਮਾ
HAPPY NEW YEAR 2023 ਬੀਤੇ ਵਰ੍ਹੇ ਲਈ ਤੇਰਾ ਧੰਨਵਾਦ ਕਰੀਏ, 2023 ਵਾਲਾ ਆਵੇ ਚੰਗਾ ਸਾਲ ਦਾਤਾ। ਭੁੱਖੇ ਢਿੱਡ ਨਾ ਕਿਸੇ ਨੂੰ ਪਏ ਸਾਉਣਾ, ਸਭ ਨੂੰ ਮਿਲਦਾ ਰਹੇ ਫ਼ੁਲਕਾ ਤੇ ਦਾਲ ਦਾਤਾ। ਕਾਮਿਆਂ ਦੀ ਕਮਾਈ ਵਿੱਚ ਬਰਕਤਾਂ ਪਾਈ ਰੱਖੀਂ, ਸਖ਼ਤ ਘਾਲਣਾ ਰਹੇ ਜਿਹੜੇ ਘਾਲ ਦਾਤਾ। ਜੰਗਾਂ ਮੁੱਕ ਜਾਣ, ਅਮਨ ਤੇ ਚੈਨ …
Read More »2023 ਨਵਾਂ ਸਾਲ ਮੁਬਾਰਕ
ਚੜ੍ਹੇ ਸਾਲ ਇੱਕ ਫਰਿਆਦ ਬਾਬਾ। ਸਾਨੂੰ ਆਵੇ ਨਾ ਪਿਛਲਾ ਯਾਦ ਬਾਬਾ। ਹੋਵੇ ਨਜ਼ਰ ਸਵੱਲੀ ਜੱਗ ਉੱਤੇ, ਕਰ ਆਸ ਪੂਰੀ ਹੋ ਸ਼ਾਦ ਬਾਬਾ। ਸੰਨ ਵੀਹ ਸੌ ਤੇਈ ਆਇਆ। ਅਸੀਂ ਚਾਵਾਂ ਨਾਲ ਚੜ੍ਹਾਇਆ। ਖੁਸ਼ੀਆਂ ਮਾਨਣ ਸਭ ਪਰਿਵਾਰ, ਬਣਿਆ ਰਹੇ ਆਪਸੀ ਪਿਆਰ। ਮੁੜ ਨਾ ਆਵੇ ਕੋਈ ਬਿਮਾਰੀ, ਸਾਡੀ ਪਹਿਲਾਂ ਹੀ ਮੱਤ ਮਾਰੀ। ਪਰਤੇ …
Read More »ਪਰਵਾਸੀ ਨਾਮਾ
SOCCER ਦਾ FINAL MATCH ਕੱਪ Soccer ਦਾ ਜਿੱਤ ਗਿਆ ਅਰਜਨਟੀਨਾ, ਤੇ ਜਾਦੂ ਮੈਸੀ ਦਾ ਸਿਰ ਚੜ੍ਹ ਬੋਲਿਆ ਸੀ। ਪੂਰੀ ਟੀਮ ਦੀ ਮਿਹਨਤ ਸੀ ਰੰਗ਼ ਲਿਆਈ, ਤਾਲਾ ਮੁਕੱਦਰਾਂ ਦਾ ਹਿੰਮਤ ਨਾਲ ਖੋਲ੍ਹਿਆ ਸੀ। ਫਰਾਂਸ ਦੇ Mbappe ਦੀ Hat Trick ਨਾ ਕੰਮ ਆਈ, ਦੁੱਖ ਵੀ ਵਿਚਾਰੇ ਦਾ ਕਿਸੇ ਨਾ ਫੋਲਿਆ ਸੀ। ਸ਼ੂਟ-ਆਊਟ …
Read More »