Breaking News
Home / ਸੰਪਾਦਕੀ (page 39)

ਸੰਪਾਦਕੀ

ਸੰਪਾਦਕੀ

ਭਾਰਤ ‘ਚ ਬੁਲੇਟ ਟਰੇਨ ਦੀ ਕਿੰਨੀ ਕੁ ਲੋੜ?

ਹੁਣੇ-ਹੁਣੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਹਿੰਦ ਮਹਾਂਸਾਗਰ ਖਿੱਤੇ ਵਿਚ ਤਕਨਾਲੋਜੀ ਦੇ ਖੇਤਰ ‘ਚ ਚੀਨ ਨੂੰ ਟੱਕਰ ਦੇਣ ਦੀ ਵਿਆਪਕ ਰਣਨੀਤੀ ਨੂੰ ਅਮਲ ਵਿਚ ਲੈ ਆਂਦਾ ਹੈ। ਰੱਖਿਆ …

Read More »

ਗੌਰੀ ਲੰਕੇਸ਼ ਦੀ ਹੱਤਿਆ ਤੇ ਪ੍ਰੈੱਸ ਦੀ ਆਜ਼ਾਦੀ

ਪਿਛਲੇ ਦਿਨੀਂ ਭਾਰਤ ਦੇ ਕਰਨਾਟਕਾ ਸੂਬੇ ਦੇ ਸ਼ਹਿਰ ਬੰਗਲੌਰ ਵਿਚ ਨਿਧੜਕ ਅਤੇ ਬੇਗਰਜ਼ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਭਾਰਤ ਅੰਦਰ ਬੋਲਣ ਦੀ ਆਜ਼ਾਦੀ ਦੇ ਮਾਮਲੇ ‘ਤੇ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ। ਗੌਰੀ ਲੰਕੇਸ਼ ਨੂੰ ਕਿਨ੍ਹਾਂ ਕਾਰਨਾਂ ਕਰਕੇ ਮਾਰਿਆ ਗਿਆ, ਇਸ …

Read More »

ਭ੍ਰਿਸ਼ਟਾਚਾਰ, ਭਾਰਤ ਦੇ ਮੱਥੇ ‘ਤੇ ਕਲੰਕ

ਬੇਸ਼ੱਕ ਭਾਰਤ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਨੋਟਬੰਦੀ ਅਤੇ ਟੈਕਸ ਪ੍ਰਣਾਲੀ ਨੂੰ ਨਿਯਮਤ ਅਤੇ ਇਕਸਾਰ ਕਰਨ ਲਈ ‘ਜੀ.ਟੀ.ਐਸ.’ ਵਰਗੇ ਤਜ਼ਰਬੇ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਸਥਿਤੀ ਹਾਲੇ ਵੀ ਬਹੁਤੀ ਸੁਧਰ ਨਹੀਂ ਸਕੀ। ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥ …

Read More »

ਡੇਰਾ ਸਿਰਸਾ ਦੇ ਨੰਗੇ ਹੋਏ ਹਮਾਮ ‘ਚੋਂ ਉਭਰਦੇ ਪਹਿਲੂ…

ਪਿਛਲੇ ਦਿਨੀਂ ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲਜਬਰ-ਜਿਨਾਹਕਰਨ ਦੇ ਮਾਮਲੇ ‘ਚ ਵਿਸ਼ੇਸ਼ਸੀ.ਬੀ.ਆਈ. ਦੀਅਦਾਲਤਵਲੋਂ ਸਜ਼ਾ ਸੁਣਾਉਣ ਦੇ ਇਤਿਹਾਸਕਫ਼ੈਸਲੇ ਦੌਰਾਨ ਡੇਰਾਪੈਰੋਕਾਰਾਂ ਵਲੋਂ ਹਰਿਆਣਾਅਤੇ ਪੰਜਾਬ ਦੇ ਮਾਲਵਾਖੇਤਰ ‘ਚ ਜਿਸ ਤਰ੍ਹਾਂ ਦੀ ਹਿੰਸਾ, ਹੁੱਲੜਬਾਜ਼ੀ ਅਤੇ ਅਗਜ਼ਨੀਫ਼ੈਲਾਈ ਗਈ ਹੈ, ਉਸ ਨੇ ਸਾਡੇ ਸਮਿਆਂ ਦੀਅਧਿਆਤਮਕਪਰੰਪਰਾ ਨੂੰ ਨਾ-ਸਿਰਫ਼ਕਟਹਿਰੇ ਵਿਚ ਹੀ ਖੜ੍ਹਾਕੀਤਾ ਹੈ, ਸਗੋਂ …

Read More »

ਕਾਨੂੰਨਵਿਵਸਥਾਲਈ ਚੁਣੌਤੀ ਬਣਿਆਡੇਰਾਸਿਰਸਾ

ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਦੇ ਬਹੁਚਰਚਿਤ ਸਾਧਵੀਜਿਨਸੀਸ਼ੋਸ਼ਣਮਾਮਲੇ ‘ਚ ਅਦਾਲਤੀਫ਼ੈਸਲੇ ਨੂੰ ਲੈ ਕੇ ਪੂਰੇ ਉੱਤਰੀ ਭਾਰਤ ਦੇ ਹਾਲਾਤ ਬੇਹੱਦ ਤਣਾਅਪੂਰਨਬਣੇ ਹੋਏ ਹਨ।ਪੰਚਕੂਲਾਸਥਿਤਸੀ.ਬੀ.ਆਈ. ਦੀਅਦਾਲਤਵਲੋਂ 25 ਅਗਸਤ ਨੂੰ ਡੇਰਾਸਿਰਸਾ ਮੁਖੀ ਖਿਲਾਫ਼ਡੇਰੇ ਅੰਦਰਸਾਧਵੀਆਂ ਨਾਲਜਬਰਜਿਨਾਹਕਰਨ ਦੇ ਮਾਮਲੇ ‘ਚ ਫ਼ੈਸਲਾ ਸੁਣਾਇਆ ਜਾਣਾ ਹੈ, ਪਰ (ਇਹ ਸਤਰਾਂ ਲਿਖੇ ਜਾਣ ਤੱਕ) ਡੇਰੇ ਦੇ ਸ਼ਰਧਾਲੂਆਂ ਵਲੋਂ ਸੋਸ਼ਲਮੀਡੀਆਰਾਹੀਂ ਦਿਖਾਈ …

Read More »

ਪੰਜਾਬ ਲਈ ਪ੍ਰਭਾਵੀ ਰੁਜ਼ਗਾਰ ਨੀਤੀ ਬਣਾਉਣ ਦੀਲੋੜ

ਬੇਰੁਜ਼ਗਾਰੀਪੰਜਾਬਦੀ ਇਕ ਗੰਭੀਰ ਸਮੱਸਿਆ ਹੈ ਅਤੇ ਰਾਜਨੀਤਕਪਾਰਟੀਆਂ ਦਾਸਭ ਤੋਂ ਮਨਪਸੰਦਚੋਣਵਾਅਦਾ।ਸਾਲ 2012 ਦੀਆਂ ਪੰਜਾਬਚੋਣਾਂ ਵੇਲੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਦਾਵਾਅਦੇ ਕਰਦੇ ਸਨਪਰਜਦੋਂਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਕੁੱਲ ਸਰਕਾਰੀ ਮੁਲਾਜ਼ਮਾਂ ਦੀਗਿਣਤੀਚਾਰ ਲੱਖ ਤੋਂ ਵੱਧ ਨਹੀਂ ਹੈ। ਲੰਘੀਆਂ ਪੰਜਾਬਚੋਣਾਂ ਵੇਲੇ ਪੰਜਾਬ ਕਾਂਗਰਸ …

Read More »

ਗੰਭੀਰ ਸੰਕਟ ‘ਚ ਪੰਜਾਬ ਦੀ ਕਿਸਾਨੀ!

ਪੰਜਾਬਦੀਆਰਥਿਕਤਾਦਾਥੰਮਕਿਸਾਨੀ ਹੈ ਅਤੇ ਸਰਕਾਰੀਨੀਤੀਆਂ ਵਿਚ ਬੇਰੁਖ਼ੀ ਤੇ ਅਣਦੇਖੀਦਾਸ਼ਿਕਾਰਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਰਿਹਾਹੈ।ਪੰਜਾਬਵਿਚ ਔਸਤਨ ਰੋਜ਼ਾਨਾ 2 ਕਿਸਾਨ ਖੁਦਕੁਸ਼ੀਆਂ ਕਰਰਹੇ ਹਨ।ਜਿਵੇਂ 80 ਅਤੇ 90ਵੇਂ ਦੇ ਦਹਾਕੇ ਦੌਰਾਨ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨੇ ਝੂਠੇ ਪੁਲਿਸ ਮੁਕਾਬਲਿਆਂ ਵਿਚਬੇਕਸੂਰਪੰਜਾਬੀਆਂ ਦੇ ਮਾਰੇ ਜਾਣਦੀਆਂ ਖ਼ਬਰਾਂ ਨਾਲਭਰੇ ਹੁੰਦੇ ਸਨ। ਹੁਣ ਉਵੇਂ ਹੀ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨਿਆਂ ‘ਤੇ ਕਿਸਾਨਾਂ …

Read More »

ਭਾਰਤ ਦੀਆਂ ਸੜਕਾਂ ‘ਤੇ ਮੌਤ ਨੱਚਦੀ…

ਪੰਜਾਬ ਦੇ ਅਲਬੇਲੇ ਕਵੀਪ੍ਰੋ.ਪੂਰਨ ਸਿੰਘ ਲਿਖਦੇ ਹਨ, ‘ਜਦੋਂ ਮੈਨੂੰ ਕਿਸੇ ਨੇ ਪੁੱਛਿਆ ਕਿ ਅੱਜ ਦੇ ਆਰਟਦਾਆਦਰਸ਼ ਕੀ ਹੈ?, ਤਾਂ ਮੈਂ ਉਤਰ ਦਿੱਤਾ, ਸਪੀਡ। ਕਿਸੇ ਮੋਟਰਕਾਰਵਿਚਵੜਨਾ, ਸਭਝਮੇਲਿਆਂ ਤੋਂ ਮੁਕਤ ਹੋ ਕੇ। ਰਫ਼ਤਾਰ, ਤੇਜ਼, ਹੋਰ ਤੇਜ਼, ਪਹਾੜਨਾਲ ਟੱਕਰ ਅਤੇ ਟੋਟੇ-ਟੋਟੇ! ਉਹ ਮਾਸ ਦੇ ਲੋਥੜੇ ਡਿੱਗੇ ਪਏ ਹਨ।’ਤਕਰੀਬਨ ਪੌਣੀ ਸਦੀਪਹਿਲਾਂ ਪ੍ਰੋ. ਪੂਰਨ ਸਿੰਘ …

Read More »

ਇਰਾਕ ‘ਚ ਲਾਪਤਾਭਾਰਤੀਨਾਗਰਿਕਾਂ ਬਾਰੇ ਬੇਯਕੀਨੀ

ਲਗਭਗ ਤਿੰਨਸਾਲਪਹਿਲਾਂ ਇਰਾਕ ਦੇ ਸ਼ਹਿਰ ਮੌਸੂਲ ‘ਚੋਂ ਅੱਤਵਾਦੀ ਜਥੇਬੰਦੀ’ਇਸਲਾਮਿਕਸਟੇਟ’ (ਆਈ.ਐਸ.) ਵਲੋਂ ਕਥਿਤ ਤੌਰ ‘ਤੇ ਅਗਵਾਕੀਤੇ 39 ਭਾਰਤੀਆਂ ਦੀਹੋਣੀ ਨੂੰ ਲੈ ਕੇ ਅਜੇ ਤੱਕ ਬੇਯਕੀਨੀਬਣੀ ਹੋਈ ਹੈ।ਭਾਰਤਸਰਕਾਰਹੁਣ ਤੱਕ ਇਨ੍ਹਾਂ 39 ਭਾਰਤੀਆਂ, ਜਿਨ੍ਹਾਂ ਵਿਚੋਂ 37 ਪੰਜਾਬੀਹਨ, ਦੀਹੋਣੀਬਾਰੇ ਕੋਈ ਵੀਠੋਸ ਸੂਹ ਲਾਉਣਵਿਚਨਾਕਾਮਰਹੀ ਹੈ, ਪਰ ਇਸ ਨੇ ਇਨ੍ਹਾਂ ਨੂੰ ਲੱਭਣ ਤੇ ਰਿਹਾਅਕਰਵਾਉਣਦੀਉਮੀਦ ਅਜੇ ਤੱਕ …

Read More »

ਪੰਜਾਬ ‘ਚ ਕੈਂਸਰਦਾ ਅੱਤਵਾਦ

ਪੰਜਾਬ ਨੂੰ ਕੈਂਸਰ ਨੇ ਬੁਰੀ ਤਰ੍ਹਾਂ ਆਪਣੀਲਪੇਟਵਿਚਲੈਲਿਆਹੈ। ਕੇਂਦਰੀਸਿਹਤਮੰਤਰਾਲੇ ਦੀਰਿਪੋਰਟ ਅਨੁਸਾਰ ਕੈਂਸਰਕਾਰਨ ਰੋਜ਼ਾਨਾ ਔਸਤਨ 43 ਮੌਤਾਂ ਇਕੱਲੇ ਪੰਜਾਬਵਿਚ ਹੁੰਦੀਆਂ ਹਨ। ਤਾਜ਼ਾਵੇਰਵਿਆਂ ਅਨੁਸਾਰਪੰਜਾਬਵਿਚਕੈਂਸਰਨਾਲਪਹਿਲੀਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਹਨਅਤੇ ਹਰਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ‘ਚ 15,171, 2015 ‘ਚ 15,784 ਅਤੇ ਸਾਲ 2016 ‘ਚ 16,423 ਮੌਤਾਂ …

Read More »