Breaking News
Home / ਕੈਨੇਡਾ (page 845)

ਕੈਨੇਡਾ

ਕੈਨੇਡਾ

ਸੈਕਸ-ਐਜੂਕੇਸ਼ਨ ਦੇ ਸਿਲੇਬਸ ਨੂੰ ਖ਼ਤਮਕਰਨਦਾਤਹੱਈਆਪ੍ਰਗਟਾਉਣਾਵੱਡੀ ਗਲਤੀਸੀ :ਪੈਟਰਿਕਬ੍ਰਾਊਨ

ਟੋਰਾਂਟੋ/ਬਿਊਰੋ ਨਿਊਜ਼ :ਓਨਟਾਰੀਓ ਦੇ ਪ੍ਰੋਗਰੈਸਿਵਕੰਸਰਵੇਟਿਵ ਆਗੂ ਪੈਟਰਿਕਬ੍ਰਾਊਨਦਾਕਹਿਣਾ ਹੈ ਕਿ ਇਹ ਤਹੱਈਆਪ੍ਰਗਟਾਉਣਾਉਨ੍ਹਾਂ ਦੀਸੱਭ ਤੋਂ ਵੱਡੀ ਭੁੱਲ ਸੀ ਕਿ 2018 ਦੀਆਂ ਚੋਣਾਂ ਵਿੱਚ ਜੇ ਉਨ੍ਹਾਂ ਦੀਪਾਰਟੀਜਿੱਤਦੀ ਹੈ ਤਾਂ ਲਿਬਰਲਸਰਕਾਰ ਦੇ ਸੈਕਸ-ਐਜੂਕੇਸ਼ਨ ਦੇ ਪਾਠਕ੍ਰਮ ਨੂੰ ਖ਼ਤਮਕਰਦੇਵੇਗੀ। ਪਿਛਲੇ ਹਫਤੇ ਸਕਾਰਬੌਰੋ-ਰੋਜ਼-ਰਿਵਰਇਲਾਕੇ ਵਿੱਚਟੋਰਾਂਟੋ ਦੇ ਪੂਰਬੀਹਲਕੇ ਵਿੱਚਜ਼ਿਮਨੀਚੋਣ ਤੋਂ ਠੀਕਪਹਿਲਾਂ ਵੰਡੀ ਗਈ ਚਿੱਠੀਵਿੱਚਪੈਟਰਿਕਬ੍ਰਾਊਨ ਨੇ ਇਹ ਲਿਖਿਆ ਸੀ ਕਿ …

Read More »

ਆਸਟ੍ਰੇਲੀਆ ‘ਚ ਪਹਿਲੀ ਸਿੱਖ ਔਰਤ ਲੜੇਗੀ ਚੋਣ

ਮੈਲਬੋਰਨ/ਬਿਊਰੋ ਨਿਊਜ਼ ਅੰਮ੍ਰਿਤਸਰ ਦੀ ਜੰਮਪਲ 35 ਸਾਲਾ ਗੁਰਿੰਦਰ ਕੌਰ ਨਾਂ ਦੀ ਸਿੱਖ ਔਰਤ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਪਹਿਲੀ ਸਿੱਖ ਔਰਤ ਵਜੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਲੜਨ ਜਾ ਰਹੀ ਹੈ। ਗੁਰਿੰਦਰ ਕੌਰ ਵਿਕਟੋਰੀਆ ਦੇ ਦੱਖਣ ਪੱਛਮੀ ਵਾਰਡ ਵਿਚ ਵਿਟਲੇਸੀਆ ਕੌਂਸਲ ਦੀ ਪ੍ਰਤੀਨਿਧਤਾ ਕਰਨ ਲਈ ਸਰਗਰਮ ਹੈ। ਉਹ ਆਜ਼ਾਦ ਉਮੀਦਵਾਰ ਵਜੋਂ …

Read More »

ਭਾਰਤੀ ਮੂਲ ਦੇ 16 ਸਾਲਾ ਲੜਕੇ ਵੱਲੋਂ ਛਾਤੀ ਦੇ ਕੈਂਸਰ ਦੇ ਇਲਾਜ ਦਾ ਤਰੀਕਾ ਖੋਜਣ ਦਾ ਦਾਅਵਾ

ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ 16 ਸਾਲਾ ਲੜਕੇ ਨੇ ਛਾਤੀਆਂ ਦੇ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ ਦੇ ਇਲਾਜ ਦਾ ਤਰੀਕਾ ਖੋਜਣ ਦਾ ਦਾਅਵਾ ਕੀਤਾ ਹੈ। ਛਾਤੀ ਕੈਂਸਰ ਦੇ ਇਸ ਰੂਪ ‘ਤੇ ਦਵਾਈਆਾ ਦਾ ਕੋਈ ਅਸਰ ਨਹੀਂ ਹੁੰਦਾ। ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਆ ਕੇ ਬਰਤਾਨੀਆ ਵਿਚ ਵਸਣ …

Read More »

ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ 145 ਸਾਲਾ ਗੋਥੋ

ਲੰਡਨ : ਇੰਡੋਨੇਸ਼ੀਆ ਦੇ ਇਕ ਵਿਅਕਤੀ ਨੇ ਆਪਣੀ ਉਮਰ 145 ਸਾਲ ਹੋਣ ਦਾ ਦਾਅਵਾ ਕੀਤਾ ਹੈ, ਜੋ ਦੁਨੀਆ ਦਾ ਸਭ ਤੋਂ ਬਜ਼ੁਰਗ ਜਿਊਂਦਾ ਵਿਅਕਤੀ ਹੋ ਸਕਦਾ ਹੈ। ਇੰਡੋਨੇਸ਼ੀਆ ਦੇ ਅਧਿਕਾਰੀਆਂ ਵਲੋਂ ਮਾਨਤਾ ਪ੍ਰਦਾਨ ਦਸਤਾਵੇਜ਼ਾਂ ਅਨੁਸਾਰ ਮੱਧ ਜਾਵਾ ਦੇ ਰਹਿਣ ਵਾਲੇ ਮਿਬਾਹ ਗੋਥੋ ਦਾ ਜਨਮ 31 ਦਸੰਬਰ 1870 ਨੂੰ ਹੋਇਆ ਸੀ। …

Read More »

ਐਮ ਪੀ ਕਮਲ ਖਹਿਰਾ ਵੱਲੋਂ ਦੋ ਅਹਿਮ ਟਾਊਨ ਹਾਲ ਮੀਟਿੰਗਾਂ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ 22 ਅਗਸਤ ਨੂੰ ਦੋ ਅਹਿਮ ਟਾਊਨ ਹਾਲ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਟਾਊਨ ਹਾਲ ਮੀਟਿੰਗ ਦਾ ਵਿਸ਼ਾ ਸੀ ਕਿ ਕੈਨੇਡਾ ਦੇ ਵੈਟਰਨਜ਼ (ਸਾਬਕਾ ਫੌਜੀਆਂ) ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ ਸਿਹਤਯਾਫਤੀ ਅਤੇ ਮੁੜ ਸਫ਼ਲ ਜੀਵਨ ਆਰੰਭ ਕਰਨ ਵਿੱਚ ਕੈਨੇਡਾ ਸਰਕਾਰ …

Read More »

ਪ੍ਰਭ ਆਸਰਾ ਲਈ 8000 ਡਾਲਰ ਦਾਨ ਦਿੱਤਾ

ਬਰੈਂਪਟਨ : ਪਿਛਲੇ ਦਿਨੀਂ ਸਹਾਇਤਾ ਸੰਸਥਾ ਅਤੇ ਨਾਰਥ ਅਮਰੀਕਨ ਸਿੱਖ ਲੀਗ ਆਫ ਓਨਟਾਰੀਓ ਵਲੋਂ ਸਾਂਝੇ ਤੌਰ ‘ਤੇ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਂਕਟ ਹਾਲ ਵਿਚ ਇਕ ਫੰਡ ਰੇਜਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ। ਲੰਘੇ ਵੀਕ ਐਂਡ ‘ਤੇ ਬਰੈਂਪਟਨ ਦੇ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਚ …

Read More »

ਗੋਰ ਸੀਨੀਅਰਜ਼ ਕਲੱਬ ਦੀ ਕਮੇਟੀ ਦੀ ਚੋਣ ਹੋਈ

ਬਰੈਂਪਟਨ : 22 ਅਗਸਤ ਨੂੰ ਐਬੀਨੀਜ਼ਰ ਕਮਿਊਨਿਟੀ ਹਾਲ ‘ਚ ਇਕ ਵਜੇ ਦੁਪਹਿਰ ਗੋਰ ਸੀਨੀਅਰਜ਼ ਕਲੱਬ ਦਾ ਜਨਰਲ ਇਜਲਾਸ ਨਵੀਂ ਕਮੇਟੀ ਦੀ ਚੋਣ ਲਈ ਬੁਲਾਇਆ ਗਿਆ। ਕਿਉਂਕਿ ਪਹਿਲੀ ਕਮੇਟੀ ਦੇ ਦੋ ਸਾਲ ਜੁਲਾਈ 2016 ਨੂੰ ਪੂਰੇ ਹੋ ਚੁੱਕੇ ਸਨ।  ਕਲੱਬ ਦੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਸੁਖਦੇਵ ਸਿੰਘ ਗਿੱਲ (ਰੂਮੀ) ਦੀ …

Read More »

ਰੈੱਡ ਵਿੱਲੋ ਕਲੱਬ ਵਲੋਂ ਪਾਰਕਾਂ ‘ਚ ਸਹੂਲਤਾਂ ਲਈ ਯਤਨ

ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਜੋ ਕਿ ਕਾਰਜ਼ਸ਼ੀਲ ਕਲੱਬ ਹੈ। ਇਹ ਕਲੱਬ ਸੀਨੀਅਰਜ਼ ਵਾਸਤੇ ਸਹੂਲਤਾਂ ਤੇ ਉਹਨਾ ਦੇ ਮਨੋਰੰਜਨ ਲਈ ਯਤਨ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਕਲੱਬ ਦੇ ਯਤਨਾਂ ਨਾਲ ਇਸ ਇਲਾਕੇ ਦੇ ਵਾਚਮੈਨ ਪਾਰਕ ਵਿੱਚ ਜ਼ਰੂਰਤ ਮੁਤਾਬਕ ਬੈਂਚ ਨਾ ਹੋਣ ਕਾਰਣ ਸੀਨੀਅਰਜ਼ ਦੇ ਬੈਠਣ ਲਈ ਮੁਸ਼ਕਿਲ …

Read More »

ਲੁਧਿਆਣਾ ਤੋਂ ਚੇਤਨਾ ਪ੍ਰਕਾਸ਼ਨ ਦੇ ਸਹਿਯੋਗ ਨਾਲ ਇਕਬਾਲ ਮਾਹਲ ਦੀ ਪੁਸਤਕ ਰਿਲੀਜ਼

ਮਾਲਟਨ : ਬੀਤੇ ਐਤਵਾਰ 28 ਅਗਸਤ, 2016 ਨੂੰ ਕਨੇਡਾ ਦੇ ਮਸ਼ਹੁਰ ਟੀਵੀ ਹੋਸਟ ਅਤੇ ਪੰਜਾਬੀ ਦੇ ਉਘੇ ਲੇਖਕ ਇਕਬਾਲ ਮਾਹਲ ਦੀ ਕਿਤਾਬ ‘ਪੰਜਾਬੀ ਮਾਂ ਦਾ ਸਰਵਣ ਪੁਤਰ ਇਕਬਾਲ ਮਾਹਲ’ ਲੇਖਕਾਂ ਦੇ ਭਾਵਪੂਰਣ ਇਕੱਠ ਵਿਚ ਰੀਲੀਜ਼ ਕੀਤੀ ਗਈ। ਸਭਾ ਵਿਚ ਤਕਰੀਬਨ 50 ਦੇ ਆਸ ਪਾਸ ਮਹਿਮਾਨ ਹਾਜਰ ਹੋਏ ਜਿਨ੍ਹਾਂ ਵਿਚ ਉਹ …

Read More »

ਕਰੈਡਿਟ ਵਿਊ ਸੀਨੀਅਰਜ਼ ਕਲੱਬ ਬਰੈਂਪਟਨ ਦਾ ਸਾਲਾਨਾ ਮੇਲਾ 4 ਸਤੰਬਰ ਨੂੰ, ਸਭ ਨੂੰ ਆਉਣ ਦਾ ਖੁੱਲ੍ਹਾ ਸੱਦਾ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀ ਤਰ੍ਹਾਂ ਕਰੈਡਿਟ ਵਿਊ ਸੀਨੀਅਜ਼ ਕਲੱਬ ਬਰੈਂਪਟਨ ਦਾ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਲਾਰਨਵਿਲੋ ਸਕੂਲ ਦੀ ਪਾਰਕ (ਨੁਕਰ ਵਿਲਅਮ ਪਾਰਕ ਤੇ ਲਾਰਨਵਿਲੋ ਸਕੂਲ ) ਵਿਖੇ 4 ਸਪਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇ ਸਮਾਗਮ ਵਿੱਚ ઠਸ਼ਾਮਲ ਹੋਣ ਲਈ ਸੀਨੀਅਰਜ਼ ਦੀਆਂ ਕਲੱਬਾਂ ਅਤੇ ਆਮ …

Read More »