ਬਰੈਂਪਟਨ : ਸ੍ਰੀ ਹਰਿ ਕ੍ਰਿਸ਼ਨ ਸੇਵਾ ਸੁਸਾਇਟੀ ਬਰੈਂਪਟਨ ਵਲੋਂ ‘ਬਾਲ ਉਤਸ਼ਾਹਿਤ ਗੁਰਮਤਿ ਸਮਾਗਮ’ ਬੱਚਿਆਂ ਨੂੰ ਉਤਸ਼ਾਹਿਤ ਕਰਨ ਹਿਤ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਬੱਚਿਆਂ ਲਈ ਮੂਲ ਮੰਤਰ, ਜਪੁ ਜੀ ਸਾਹਿਬ, ਪਹਿਲੀਆਂ ਪੰਜ ਪੌੜੀਆਂ, ਆਸਾ ਕੀ ਵਾਰ ਪਹਿਲੀ ਪਉੜੀ ਸਲੋਕਾਂ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਫ਼ਾਦਰਜ਼ ਡੇ
ਬਰੈਂਪਟਨ/ ਬਿਊਰੋ ਨਿਊਜ਼ ਮਾਊਂਟੇਨਐਸ਼ ਸੀਨੀਅਰਜ਼ ਕਲੱਬ, ਬਰੈਂਪਟਨ ਦੇ ਮੈਂਬਰਾਂ ਨੇ ਆਪਣੇ ਅੱਠ ਸੀਨੀਅਰ ਮੈਂਬਰਾਂ ਦੇ ਨਾਲ ਪੂਰੇ ਉਤਸ਼ਾਹ ਨਾਲ ਫ਼ਾਦਰਸ ਡੇਅ ਅਤੇ ਉਨ੍ਹਾਂ ਦੇ ਜਨਮ ਦਿਨ ਮਨਾਏ। ਇਸ ਮੌਕੇ ਕਈ ਕਲੱਬ ਮੈਂਬਰਾਂ ਨੇ ਪਿਤਾ ਦੇ ਸਨਮਾਨ ਵਿਚ ਕਵਿਤਾਵਾਂ ਪੜ੍ਹ ਕੇ ਵੀ ਸੁਣਾਈਆਂ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਮੌਕੇ …
Read More »ਨੌਰਥ ਅਮਰੀਕਨ ਸਿੱਖ ਲੀਗ ਟੋਰਾਂਟੋ ਵਲੋਂ ਫੋਰਟ ਮੈਕਮਰੀ ਪੀੜਤਾਂ ਦੀ ਸਹਾਇਤਾ
ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਦਿਨੀ 10 ਜੂਨ ਨੂੰ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਟੋਰਾਂਟੋ ਵਲੋਂ ਫੋਰਟ ਮੈਕਮਰੀ ਵਿਚ ਭਿਆਨਕ ਅੱਗ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਵਾਸਤੇ 5000 ਡਾਲਰ ਦਿੱਤਾ ਗਿਆ। ਬਰੈਂਪਟਨ ਵਿਖੇ ਐਮ ਪੀ ਪੀ ਹਰਿੰਦਰ ਮੱਲੀ ਦੇ ਦਫਤਰ ਵਿਚ ਕੈਨੇਡੀਅਨ ਰੈਡ ਕਰਾਸ ਸੰਸਥਾ ਤੋਂ ਸੋਨੀਆ ਜੀ …
Read More »ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਪਿਕਨਿਕ 16 ਨੂੰ
ਟੋਰਾਂਟੋ/ਬਿਊਰੋ ਨਿਊਜ਼ : ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ 16 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਪਿਕਨਿਕ ਕਰਵਾਈ ਜਾ ਰਹੀ ਹੈ। ਇਹ ਪਿਕਨਿਕ ਹਰ ਸਾਲ ਦੀ ਤਰ੍ਹਾਂ ਛੇਆਂ ਕੋਕਰੀਆਂ ਦੇ ਪਰਿਵਾਰ ਰਲ ਕੇ ਕਰਵਾ ਰਹੇ ਹਨ, ਜਿਨ੍ਹਾਂ ਵਿਚ ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ, ਕੋਕਰੀ ਹੇਰ, ਕੋਕਰੀ ਪੁਰਾਣੇ ਵਾਲਾ, ਕੋਕਰੀ ਬੁੱਟਰਾਂ, ਕੋਕਰੀ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੌਲਿੰਗਵੁੱਡ ਮਿਊਜ਼ੀਅਮ ਤੇ ਬਲੂ ਮਾਊਂਟੇਨ ਵਿਲੇਜ ਦਾ ਟੂਰ ਲਾਇਆ
ਬਰੈਂਪਟਟਨ/ਡਾ.ਝੰਡ ਚਰਨਜੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਮਾਊਨਟੇਨਐਸ਼ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਬੀਤੇ ਸ਼ਨੀਵਾਰ 18 ਜੂਨ ਨੂੰ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਹੇਠ ‘ਕੌਲਿੰਗਵੁੱਡ ਮਿਊਜ਼ੀਅਮ’ ਅਤੇ ਇਸ ਦੇ ਨੇੜਲੇ ਪਿੰਡ ‘ਬਲੂ ਮਾਊਟੇਨ ਵਿਲੇਜ’ ਦੀ ਯਾਤਰਾ ਕੀਤੀ। ਕਲੱਬ ਦੇ ਸਾਰੇ ਮੈਂਬਰ ਸਵੇਰੇ 9.00 ਵਜੇ ਮਾਊਨਟੇਨਐਸ਼ ਸਕੂਲ …
Read More »ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਦੀ ਦੂਸਰੀ ਸਲਾਨਾ ਪਿਕਨਿਕ ਯਾਦਗਾਰੀ ਹੋ ਨਿੱਬੜੀ
ਬਰੈਂਪਟਨ/ਬਿਊਰੋ ਨਿਊਜ਼ ਸਹਾਰਾ ਸੀਨੀਅਰ ਸਰਵਿਸਜ਼ ਦੀ ਦੂਸਰੀ ਸਲਾਨਾ ਪਿਕਨਿਕ 13 ਜੂਨ 2016 ਨੂੰ ਮੈਡੋਵੇਲ ਕਨਜ਼ਰਵੇਸ਼ਨ ਪਾਰਕ ਵਿਚ ਬੜੀ ਧੂਮ ਨਾਲ ਮਨਾਈ ਗਈ। ਇਸ ਕਲੱਬ ਦੇ ਮਾਨਯੋਗ ਪ੍ਰਧਾਨ ਨਰਿੰਦਰ ਸਿੰਘ ਧੁੱਗਾ ਹੁਰਾਂ ਨੇ ਸੱਭ ਗੈਸਟਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਸੱਭ ਨੂੰ ਯਾਦ ਦਿਵਾਇਆ ਕਿ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ, ਇਸ …
Read More »‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਨੇ ਸਿਹਤ ਜਾਗਰੂਕਤਾ ਸਬੰਧੀ ਰਘਵੀਰ ਚਾਹਲ ਦਾ ਲੈੱਕਚਰ ਕਰਾਇਆ
ਬਰੈਂਪਟਨ/ਡਾ. ਝੰਡ ਗਰਮੀਆਂ ਦੀ ਸੁਹਾਵਣੀ ਰੁੱਤੇ ਇੱਥੇ ਵੱਖ-ਵੱਖ ਸੀਨੀਅਰ ਕਲੱਬਾਂ ਨੇ ਆਪਣੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਕਰ ਦਿੱਤੀਆਂ ਹਨ। ਕੋਈ ਨੇੜਲੇ ਪਾਰਕਾਂ ਵਿੱਚ ਪਿਕਨਿਕ ਮਨਾ ਰਹੀ ਹੈ, ਕੋਈ ਮੈਂਬਰਾਂ ਦੇ ਜਨਮ-ਦਿਨ ਮਨਾ ਰਹੀ ਹੈ ਅਤੇ ਕੋਈ ਆਪਣੇ ਮੈਂਬਰਾਂ ਨੂੰ ਦੂਰ-ਦੁਰੇਢੇ ਮਨਮੋਹਕ ਥਾਵਾਂ ‘ਤੇ ਟੂਰ ਲਈ ਲਿਜਾ ਰਹੀ ਹੈ। ਪਰ ਪਿਛਲੇ …
Read More »ਛੇਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਨੂੰ
ਬਰੈਂਪਟਨ : ਸਮੂਹ ਪਿੰਡ ਨਿਵਾਸੀ ਗੁਰੂਸਰ ਸੁਧਾਰ ਅਤੇ ਇਲਾਕਾ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਐਤਵਾਰ ਨੂੰ ਨਾਨਕਸਰ ਗੁਰਦੁਆਰਾ ਕੈਨੇਡੀ ਰੋਡ ਪਲਾਜ਼ਾ 144, ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 8 ਜੁਲਾਈ ਸਵੇਰੇ 9.30 ਵਜੇ …
Read More »ਮੇਹਟਾਂ ਨਿਵਾਸੀਆਂ ਦੀ ਤੀਸਰੀ ਪਿਕਨਿਕ 26 ਜੂਨ ਨੂੰ ਬਰੈਂਪਟਨ ਵਿਖੇ ਹੋਵੇਗੀ
ਬਰੈਂਪਟਨ/ਬਿਊਰੋ ਨਿਊਜ਼ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਮੇਹਟਾਂ ਤੋਂ ਟੋਰਾਂਟੋ ਦੇ ਜੀਟੀਏ ਏਰੀਏ ਵਿੱਚ ਵਸਦੇ ਨਿਵਾਸੀਆਂ ਵਲੋਂ ਇਕ ਪਰਿਵਾਰਿਕ ਪਿਕਨਿਕ ਦਾ ਅਯੋਜਿਨ 26 ਜੂਨ ਤਰੀਕ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ ਇਥੋਂ ਦੀ 9050 ਚੰਕਿਉਜ਼ੀ ਪਾਰਕ ਬਰੈਂਪਟਨ ਦੇ ਸ਼ੈਲਟਰ ਨੰਬਰ 2, ਜੋ ਕਿ ਬਰੈਮਲੀ ਅਤੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਬਰਫ਼ ‘ਚ ਉਗਦਿਆਂ’ ਉਤੇ ਹੋਈ ਭਾਵ-ਪੂਰਤ ਗੋਸ਼ਟੀ
ਬਰੈਂਪਟਨ/ਡਾ.ਝੰਡ ਬੀਤੇ ਐਤਵਾਰ 19 ਜੂਨ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਹੀਨਾਵਾਰ ਸਮਾਗ਼ਮ ਵਿੱਚ ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ਦੇ ਦੂਸਰੇ ਭਾਗ ‘ਬਰਫ਼ ‘ਚ ਉੱਗਦਿਆਂ’ ਉੱਪਰ ਸੰਜੀਦਾ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਪੰਜਾਬੀ ਆਲੋਚਕ ਜਸਬੀਰ ਕਾਲਰਵੀ ਨੇ ਵਿਦਵਤਾ-ਭਰਪੂਰ ਪਰਚਾ ‘ਗੰਢਾਂ ‘ਚ ਲਿਪਟੀ ਵਰਣਮਾਲਾ’ ਪੇਸ਼ ਕੀਤਾ। ਇਸ ਮੌਕੇ …
Read More »