Breaking News
Home / ਕੈਨੇਡਾ (page 716)

ਕੈਨੇਡਾ

ਕੈਨੇਡਾ

ਮਾਲਟਨ ਤੋਂ ਰੈਕਸਡੇਲ ਤੱਕ ਸਜਿਆ ਨਗਰ ਕੀਰਤਨ

ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ, ਵੱਡੀ ਤਾਦਾਦ ਵਿਚ ਨਗਰ ਕੀਰਤਨ ‘ਚ ਲੀਡਰਾਂ ਨੇ ਵੀ ਕੀਤੀ ਸ਼ਮੂਲੀਅਤ ਮਾਲਟਨ/ਕੰਵਲਜੀਤ ਸਿੰਘ ਕੰਵਲ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦੇ 317ਵੇਂ ਦਿਵਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਿਨ ਭਰ ਰੁਕ ਰੁਕ …

Read More »

ਆਮ ਆਦਮੀ ਪਾਰਟੀ ਦੇ ਵਲੰਟੀਅਰ ਭਾਈਚਾਰਕ ਸਾਝਾਂ ਦੇ ਪ੍ਰਤੀਕ

ਟਰਾਂਟੋ/ਬਿਊਰੋ ਨਿਊਜ਼ ਭਾਵੇਂ ਕਨੇਡਾ ਵਿਚ ਆਮ ਆਦਮੀ ਪਾਰਟੀ (ਆਪ) ਇਕ ਪੋਲੀਟੀਕਲ ਨੁਕਤਾ ਨਿਗਾਹ ਨਾਲ ਵੇਖੀ ਜਾ ਰਹੀ ਹੈ ਕਿਓਂ ਕਿ ਅਕਾਲੀ ਅਤੇ ਕਾਂਗਰਸ ਪਾਰਟੀ ਨਾਮ ਵਾਲੀਆ ਸ਼ਾਖਾਵਾਂ ਪਹਿਲੋਂ ਹੀ ਵਿਚਰ ਰਹੀਆਂ ਹਨ, ਪਰ ‘ਆਪ’ ਕੁਝ ਵਖ ਕਿਸਮ ਦੀ ਪਾਰਟੀ ਹੈ। ਇਸਦਾ ਮਕਸਦ ਪੋਲੀਟੀਕਲ ਨਾ ਹੋਕੇ ਭਾਈਚਾਰਕ ਸਾਝਾਂ ਸਥਾਪਤ ਕਰਨਾ ਹੈ। …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ

ਓਕਵਿੱਲ/ਬਿਊਰੋ ਨਿਊਜ਼ : ਮਹਾਨ ਤਜੱਸਵੀ, ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਇਥੋਂ ਦੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਗੁਰੂਘਰ ਓਕਵਿੱਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਜਾਣਕਾਰੀ ਦਿੰਦਿਆਂ …

Read More »

‘ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹਲੂਵਾਲੀਆ-ਡੇਅ 8 ਮਈ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਡਾ. ਝੰਡ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ’ ਦੀ ਕਾਰਜਕਾਰਨੀ ਦੀ ਮੀਟਿੰਗ ‘ਤੰਦੂਰੀ ਨਾਈਟਸ’ ਰੈਸਟੋਰੈਂਟ ਮਿਸੀਸਾਗਾ ਵਿੱਚ ਅਵਤਾਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹੂਵਾਲੀਆ-ਡੇਅ 8 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਸਵੇਰੇ 10.00 ਵਜੇ ਤੋਂ ਬਾਦ ਦੁਪਹਿਰ 1.00 ਵਜੇ ਤੱਕ ਮਨਾਉਣ …

Read More »

ਬਰੈਂਪਟਨ ਵੈਸਟ ਦੇ ਬੱਚਿਆਂ ਲਈ ਮੁਫ਼ਤ ਡੈਂਟਲ ਸੇਵਾਵਾਂ ਵਿਚ ਵਿਸਥਾਰ: ਵਿੱਕ ਢਿੱਲੋਂ

ਨਵੇਂ ਪ੍ਰੋਗਰਾਮ ਤਹਿਤ ਸੇਵਾਵਾਂ ਪ੍ਰਾਪਤ ਕਰਨਾ ਹੋਵੇਗਾ ਹੋਰ ਵੀ ਆਸਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੂਬੇ ਵਿਚ ਘੱਟ ਆਮਦਨੀ ਵਾਲੇ ਲਗਭਗ 323,000 ਬੱਚਿਆਂ ਅਤੇ ਯੁਵਕਾਂ ਲਈ ਓਨਟਾਰੀਓ ਸਰਕਾਰ ਨੇ ਹੈਲਧੀ ਸਮਾਈਲ ਪ੍ਰੋਗਰਾਮ ਦਾ ਐਲਾਨ ਕੀਤਾ। …

Read More »

ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਵਲੋਂ ਮੌਸਮ ਦਾ ਪਹਿਲਾ ਟਰਿੱਪ ਕੈਲੇਡਨ ਦੇ ਗਰੈਵਿਟੀ ਹਿਲ ਦਾ ਲੱਗਿਆ

ਬਰੈਂਪਟਨ/ਬਿਊਰੋ ਨਿਊਜ਼ ‘ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ’ ਵਲੋਂ ਮੌਸਮ ਦਾ ਪਹਿਲਾ ਟਰਿਪ ਕੈਲੇਡਨ ਦੇ ਗਰੈਵਿਟੀ ਹਿਲ ਦਾ ਲਗਿਆ। ਸਵਾਰੀਆ ਵਿਚ ਉਨ੍ਹਾਂ ਪ੍ਰੀਵਾਰਾਂ ਦੀ ਗਿਣਤੀ ਵਧ ਸੀ, ਜੋ ਕਿਸੇ ਵੀ ਸੀਨੀਅਰ ਕਲੱਬ ਦੇ ਮੈਂਬਰ ਨਹੀਂ ਹਨ। ਇਸ ਗਰੁਪ ਨੂੰ ਬੀਬੀ ਦਲਜੀਤ ਕੋਰ ਨੇ ਕੁਆਰਡੀਨੇਟ ਕੀਤਾ। ਵੈਸੇ ਸਪਰਿੰਗ ਡੇਲ ਅਤੇ ਕੈਸਲਮੋਰ ਦੀਆਂ ਕਲੱਬਾਂ …

Read More »

ਕੈਂਟਨ ਵਿੱਚ 50+ ਲਈ ਕੰਪਿਊਟਰ ਕਲਾਸਾਂ

ਬਰੈਂਪਟਨ : ਸੱਚੀ ਗੱਲ ਤਾਂ ਇਹ ਹੈ ਕਿ ਪ੍ਰਾਣੀ ਆਪਣੇ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੀਕਰ ਜੋ ਸਾਹ ਲੈਣ ਦੇ ਨਾਲ਼-ਨਾਲ਼ ਨਿਰੰਤਰ ਦੂਸਰਾ ਕਾਰਜ ਕਰਦਾ ਹੈ ਉਹ ਹੈ ‘ਸਿੱਖਿਆ’। ਇਸੇ ਲਈ ਕਹਿੰਦੇ ਹਨ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ। ਜਿਹੜਾ ਕੰਮ ਆਪਣੇ ਹੱਥੀਂ ਕਰ ਲਈਦਾ ਹੈ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਮੀਟਿੰਗ 11 ਮਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਬਰੈਂਪਟਨ ਦੀ ਜਨਰਲ ਬਾਡੀ ਦੀ ਇਸ ਸਾਲ ਦੀ ਪਹਿਲੀ ਮੀਟਿੰਗ 11 ਮਈ ਦਿਨ ਬੁੱਧਵਾਰ 10 ਵਜੇ ਸਾਕਰ ਸੈਂਟਰ ਬਰੈਂਪਟਨ ਦੇ ਯੂਥ ਰੂਮ ਵਿੱਚ ਹੋਵੇਗੀ ਜੋ ਕਿ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ਤੇ ਸਥਿਤ ਹੈ। ਸਾਰੇ ਮੈਂਬਰ ਕਲੱਬਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ …

Read More »

ਘੁਡਾਣੀ ਨਿਵਾਸੀਆਂ ਵੱਲੋ ਛੇਵੇਂ ਪਾਤਿਸ਼ਾਹ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ 15 ਮਈ ਨੂੰ

ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਵਲੋਂ ਵਰਸਾਏ, ਮਾਲਵੇ ਦੇ ਨਾਮਵਾਰ ਨਗਰ ਘੁਡਾਣੀ ਦੇ ਨਿਵਾਸੀਆਂ ਵੱਲੋਂ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਅਖੰਡਪਾਠ ਸਾਹਿਬ ਦਾ ਪ੍ਰਯੋਜਨ ਬਰੈਂਪਟਨ ਵਿਖੇ ਕੀਤਾ ਗਿਆ ਹੈ। ਇਹ ਅਖੰਡ ਪਾਠ ਰੇਅਲਾਸਨ ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਸ਼ੁਕਰਵਾਰ 13 ਮਈ ਨੂੰ …

Read More »

ਦਸਵਾਂ ਦਸਤਾਰ ਮੁਕਾਬਲਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 7 ਮਈ ਨੂੰ

ਮਿਸੀਸਾਗਾ : ਦਸਤਾਰ ਸਾਡੀ ਆਨ, ਬਾਨ, ਸ਼ਾਨ ਦੀ ਨਿਸ਼ਾਨੀ ਹੈ। ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਬਹੁਤ ਉਪਰਾਲਿਆਂ ਦੀ ਲੋੜ ਹੈ। ਇਸ ਦੇ ਮੱਦੇ ਨਜ਼ਰ ਹੀ ਉਨਟੈਰੀਓ ਖ਼ਾਲਸਾ ਦਰਬਾਰ ਵਿਖੇ ਹਰ ਸਾਲ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦਸਵਾਂ ਦਸਤਾਰ ਮੁਕਾਬਲਾ 7 ਮਈ 2016 ਨੂੰ ਹੋਣ ਜਾ ਰਿਹਾ …

Read More »