ਈਟੋਬੀਕੋ/ਬਿਊਰੋ ਨਿਊਜ਼
ਇਥੋਂ ਦੀ ਬਜ਼ੁਰਗ ਜੋੜੀ ਕੁਲਦੀਪ ਸਿੰਘ ਟਾਕ ਅਤੇ ਉਨ੍ਹਾਂ ਦੀ ਪਤਨੀ ਸ਼ਕੁੱਤਲਾ ਵਲੋਂ ਆਪਣੀ ਵਿਆਹ ਦੀ 50ਵੀ ਵਰ੍ਹੇਗੰਂਢ ਨੂੰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਜੋੜ੍ਹੀ ਨੇ ਗੁਰੂਘਰ ਜਾ ਕੇ ਮੱਥਾ ਟੇਕਿਆ ਅਤੇ ਸਾਰੇ ਪਰਿਵਾਰ ਨੇ ਇਸ ਜੋੜ੍ਹੀ ਦੀ ਲੰਬੀ ਉਮਰ ਅਤੇ ਸਲਾਮਤੀ ਲਈ ਗੁਰੁ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ। ਇਹ ਪਰਿਵਾਰ ਪਿਛਲੇ ਵੀਹ ਸਾਲ ਤੋਂ ਈਟੋਬੀਕੋ ਇਲਾਕੇ ਵਿੱਚ ਰਹਿ ਰਿਹਾ ਹੈ। ਇਨ੍ਹਾਂ ਦਾ ਬੇਟਾ ਰਾਜੀਵ ਟਾਕ ਪਲੱਬਰਿੰਗ ਬਿਜ਼ਨਿਸ ਵਿੱਚ ਇੱਕ ਜਾਣੀ ਪਹਿਚਾਣੀ ਸ਼ਖ਼ਸੀਅਤ ਹੈ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …