Breaking News
Home / ਕੈਨੇਡਾ (page 681)

ਕੈਨੇਡਾ

ਕੈਨੇਡਾ

ਮਾਊਂਨਟੇਨਐਸ਼ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੀਟਰਬਰੋ ਦਾ ਟੂਰ

ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੇ ਮਾਊਨਟੇਨਐਸ਼ ਸੀਨੀਅਰ ਕਲੱਬ ਵੱਲੋਂ ਪੀਟਰਬਰੋ ਵਿੱਚ ਇਸ ਸੀਜ਼ਨ ਦਾ ਆਖਰੀ ਟੂਰ ਆਯੋਜਿਤ ਕੀਤਾ ਗਿਆ। ਇਸ ਟਰਿੱਪ ਵਿੱਚ 49 ਮੈਂਬਰਾਂ ਨੇ ਹਿੱਸਾ ਲਿਆ। ਸਵੇਰੇ 8.20 ਉੱਤੇ ਉਨ੍ਹਾਂ ਬੱਸ ਲਈ ਤੇ ਦੋ ਘੰਟੇ ਦੇ ਸਫਰ ਤੋਂ ਬਾਅਦ ਉਹ ਸਾਰੇ ਰਿਵਰਵਿਊ ਪਾਰਕ ਤੇ ਜ਼ੂ ਪਹੁੰਚੇ। ਰਾਹ ਵਿੱਚ …

Read More »

ਆਪਣੀ ਕਮਿਊਨਿਟੀ ਲਈ ਹਮੇਸ਼ਾ ਕੰਮ ਕਰਨ ਲਈ ਉਤਸੁਕ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਸਿਆਸੀ ਸਰਗਰਮੀਆਂ ਬਾਰੇ ਸੂਚਿਤ ਕਰਨਾ ਚਾਹੁੰਦੇ ਹਨ। ਉਹਨਾਂ ਨੇ ਦੱਸਿਆ ਕਿ ਅਕਸਰ ਮੈਨੂੰ ਲੋਕੀ ਪੁਛਦੇ ਹਨ ਕਿ ਮੈਂ ਕਵੀਨਸ ਪਾਰਕ ਵਿਚ ਕਿ ਕਰਦਾ ਹਾਂ …

Read More »

ਨਾਟਕ ‘ਕੰਧਾਂ ਰੇਤ ਦੀਆਂ’ ਦੇ ਤੀਸਰੇ ਸ਼ੋਅ ਨੇ ਸਾਰੇ ਰਿਕਾਰਡ ਤੋੜੇ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ 10 ਅਕਤੂਬਰ ਐਤਵਾਰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਪਿਛਲੇ ਕੁੱਝ ਸਮੇਂ ਵਿੱਚ ਹੀ ਤੀਸਰਾ ਸ਼ੋਅ ਬਹੁਤ ਹੀ ਸਫਲਤਾ ਨਾਲ ਕੀਤਾ। ਇਹ ਸ਼ੋਅ ਸ਼ਹੀਦ ਭਗਤ ਸਿੰਘ ਅਤੇ ਪੰਜਾਬੀ ਨਾਟਕਾਂ ਦੇ ਸ਼ਾਹ-ਅਸਵਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੀ। ਨਾਟਕ ‘ਕੰਧਾਂ ਰੇਤ ਦੀਆਂ’ …

Read More »

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ

ਬਰੈਂਪਟਨ/ਡਾ. ਸੋਹਨ ਸਿੰਘ : ਸਾਰੀਆਂ ਸੀਨੀਅਰ ਕਲੱਬਜ਼ ਆਪਣੇ ਮੈਂਬਰਜ਼ ਦੇ ਮਨੋਰੰਜਨ ਵਾਸਤੇ ਕੋਈ ਨਾ ਕੋਈ ਪਰੋਗਰਾਮ ਕਰਦੀਆਂ ਰਹਿੰਦੀਆਂ ਹਨ ।ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ ਆਪਣੀ ਕਲੱਬ ਦੇ ਭਾਰਤ ਦੀ ਫੇਰੀ ਤੇ ਜਾਣ ਵਾਲੇ ਸਾਥੀਆਂ ਅਤੇ ਹੋਰ ਸਾਰੇ ਕਲੱਬ ਮੈਬਰਾਂ ਵਾਸਤੇ ਅੱਠ ਅਕਤੂਬਰ ਦਿਨ ਸਨਿਚਰਵਾਰ ਨੂੰ ਬਾਦ ਦੁਪਹਿਰ 1ਤੋਂ 3 …

Read More »

ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਟੈਰੀ ਫੌਕਸ ਵਾਕ’ ਆਯੋਜਿਤ

ਕੈਂਸਰ ਦੀ ਖੋਜ ਸਬੰਧੀ ਜਾਗਰੂਕਤਾ ਸਾਂਝੀ ਕੀਤੀ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਸ਼ੁਕਰਵਾਰ 7 ਅਕਤੂਬਰ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੰਨਸਟੋਗਾ ਰੋਡ ਨੇੜੇ ਸਥਿਤ ‘ਕਨਸਟੋਗਾ ਪਾਰਕ’ ਵਿੱਚ ਕੈਨੇਡਾ ਵਿੱਚ ਹਰ ਸਾਲ ਹੋਣ ਵਾਲੀ ‘ਟੈਰੀ ਫੌਕਸ ਰਨ-ਕਮ-ਵਾਕ’ ਵਿੱਚ ਵਿਲੱਖਣ ਤਰੀਕੇ ਨਾਲ ਆਪਣੀ ਸ਼ਮੂਲੀਅਤ ਕੀਤੀ। ਸਕੂਲ ਦੇ ਪ੍ਰਿੰਸੀਪਲ …

Read More »

ਰੈੱਡ ਵਿੱਲੋ ਕਲੱਬ ਦੇ ਵਾਲੰਟੀਅਰਜ਼ ਦਾ ਬਰੈਂਪਟਨ ਸਿਟੀ ਕਾਊਂਸਲ ਵਲੋਂ ਸਨਮਾਨ

ਬਰੈਂਪਟਨ/ਹਰਜੀਤ ਬੇਦੀ : ਕੈਨੇਡਾ ਵਿੱਚ ਵਾਲੰਟੀਅਰਜ਼ ਦਾ ਪੂਰਾ ਮਾਨ ਸਨਮਾਨ ਕੀਤਾ ਜਾਂਦਾ ਹੈ ਇਹ ਗੱਲ ਉਦੋਂ ਪਰਤੱਖ ਰੂਪ ਵਿੱਚ  ਸਾਹਮਣੇ ਆਈ ਜਦੋਂ 9 ਅਕਤੂਬਰ ਨੂੰ ਸਿਟੀੰ ਵਲੋਂ ਕਾਊਂਸਲਰ ਪੈਟ ਫੋਰਟੀਨੀ ਨੇ ਰੈਡ ਵਿੱਲੋ ਸੀਨੀਅਰਜ਼ ਕਲੱਬ ਦੇ ਨੇਬਰਹੁੱਡ ਕਲੀਨਿੰਗ ਪਰਾਜੈਕਟ ਦੇ 22 ਵਲੰਟੀਅਰਜ਼ ਦਾ ਸਨਮਾਨ ੳਹਨਾਂ ਨੂੰ ਸਿਟੀ ਵਲੋਂ ਸਾਰਟੀਫਿਕੇਟ ਦੇ …

Read More »

ਓਨਟਾਰੀਓ ਨੇ ਹਸਪਤਾਲ ਪਾਰਕਿੰਗ ਨੂੰ ਕੀਤਾ ਸਸਤਾ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਮਰੀਜ਼ਾਂ ਅਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਲਈ ਹਸਪਤਾਲ ਪਾਰਕਿੰਗ ਨੂੰ ਵਧੇਰੇ ਸਸਤਾ ਬਣਾਉਣ ਦਾ ਯਤਨ ਕੀਤਾ ਹੈ। ਇਸ ਸਮੇਂ ਪਾਰਕਿੰਗ ਲਈ 10 ਡਾਲਰ ਰੋਜ਼ਾਨਾ ਲੱਗਦੇ ਹਨ ਪਰ ਨਵਾਂ ਪਾਰਕਿੰਗ ਪਾਸ ਜਾਰੀ ਕੀਤਾ ਜਾਵੇਗਾ ਅਤੇ ਇਸ ਨਾਲ ਪਾਰਕਿੰਗ ਖਰਚਾ 50 ਫ਼ੀਸਦੀ …

Read More »

ਵਿਸ਼ਵ ਬੈਂਕ ਦਾ ਖ਼ੁਲਾਸਾ

ਭਾਰਤ ਬਣਿਆ ਦੁਨੀਆ ਦਾ ਗ਼ਰੀਬ ਮੁਲਕ ਵਾਸ਼ਿੰਗਟਨ/ਬਿਊਰੋ ਨਿਊਜ਼ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਵਿਚ ਸਭ ਤੋਂ ਵੱਧ ਗਿਣਤੀ ‘ਚ ਗ਼ਰੀਬ ਰਹਿੰਦੇ ਹਨ। ਆਪਣੀ ਨਵੀਂ ਰਿਪੋਰਟ ਵਿਚ ਵਿਸ਼ਵ ਬੈਂਕ ਨੇ ਕਿਹਾ ‘ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ …

Read More »

ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ

2017 ‘ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਵੱਡੀ ਜਿੱਤ ਲਈ ਸਿਰਤੋੜ ਯਤਨ ਕੀਤੇ ਜਾਣ ਬਰੈਂਪਟਨ : ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ ਜਿਸ ਵਿਚ ਬਹੁਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਯੂਥ ਅਕਾਲੀ ਦਲ …

Read More »

ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’ ਦਾ ਰਿਲੀਜ਼ ਸਮਾਗਮ

ਸਰੀ/ਬਿਊਰੋ ਨਿਊਜ਼ ਅਗਾਂਹ-ਵਧੂ ਜਥੇਬੰਦੀਆਂ ਤੇ ਵਿਅੱਕਤੀਆਂ ਦੇ ਸਹਿਯੋਗ ਨਾਲ ‘ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ’ ਸਰ੍ਹੀ (ਬੀ ਸੀ, ਕੈਨੇਡਾ) ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਿਤ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’, 18 ਸਤੰਬਰ 2016 ਦਿਨ ਐਤਵਾਰ ਨੂੰ ਰਿਲੀਜ਼ ਕਰਨ ਦਾ ਉੱਦਮ ਕੀਤਾ। ਸੰਪਾਦਕ ਭੂਪਿੰਦਰ ਧਾਲੀਵਾਲ ਨੇ ਇਸ ਪੁਸਤਕ ਵਿਚ ਸੁਰਿੰਦਰ ਧੰਜਲ …

Read More »