ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ ਮਿਤੀ 21ਜੁਲਾਈ, 2019 ਦਿਨ ਐਤਵਾਰ ਨੂੰ ਟੈਰਾ-ਕੋਟਾ ਕੰਸਰਵੇਸ਼ਨ ਏਰੀਆ ਜੋ ਕੇ 14452 ਵਿੰਸਟਿਨ ਚਰਚਿਲ ਬੁਲੇਵਾਰਡ ਤੇ ਸਥਿਤ ਹੈ ਵਿਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਨਾਲ ਸਬੰਧਿਤ ਸਾਰੇ ਵਿਦਿਆਰਥੀਆਂ, ਪ੍ਰੋਫੈਸਰਾਂ, ਕਰਮਚਾਰੀਆਂ, …
Read More »20 ਜੁਲਾਈ ਨੂੰ ਹੋਵੇਗਾ 45ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ
ਗਿੱਲ ਹਰਦੀਪ, ਜੱਸੀ ਧੰਜਲ ਅਤੇ ਜਗਸੀਰ ਜੀਦਾ ਲਾਉਣਗੇ ਰੌਣਕਾਂ ਬਰੈਂਪਟਨ : ઑਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ਼ ਵੱਲੋਂ 45ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਇਸ ਸਨਿੱਚਰਵਾਰ, 20 ਜੁਲਾਈ ਨੂੰ ਮਾਲਟਨ ਦੀ Paul Coffey Park (ਵਾਇਲਡਵੁੱਡ ਪਾਰਕ, 3430 ਡੈਰੀ ਰੋਡ ਈਸਟ, ਮਾਲਟਨ) ਵਿੱਚ ਹੋਵੇਗਾ ਜਿਸ ਵਿੱਚ ਵੌਲੀਬਾਲ, ਫੁੱਟਬਾਲ (ਸੌਕਰ), ਬਾਸਕਟਬਾਲ, ਰੱਸਾ-ਕਸ਼ੀ, ਅਤੇ …
Read More »ਸ੍ਰੀ ਮੁਕਤਸਰ ਸਾਹਿਬ ਵਾਲਿਆਂ ਵਲੋਂ 21 ਜੁਲਾਈ ਨੂੰ ਮਨਾਈ ਜਾਵੇਗੀ ਸਲਾਨਾ ਪਿਕਨਿਕ
ਟੋਰਾਂਟੋ : ਹਰ ਸਾਲ ਦੀ ਤਰ੍ਹਾਂ ਇਸ ઠਸਾਲ ઠਵੀ, ਸ਼੍ਰੀ ਮੁਕਤਸਰ ਸਾਹਿਬ ਵਾਲ਼ਿਆਂ ਵੱਲੋਂ ਸਾਲਾਨਾ ਪਿਕਨਿਕ ਮਨਾਈ ਜਾ ਰਹੀ ਹੈ।ઠਇਹ ਪਿਕਨਿਕ ਗਲੈਨ ਹੈਫੀ ਪਾਰਕ ਕੈਲੇਡਾਨ ਵਿਖੇ 21 ਜੁਲਾਈ ਦਿਨ ਐਤਵਾਰ ઠਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਮਨਾਈ ਜਾਵੇਗੀ।ઠਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚੋ …
Read More »ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ ਡੇਅ’ ਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਕੈਨੇਡਾ ਡੇਅ ਅਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ‘ਡਮੱਟਾ ਪਾਰਕ’ ਜੋ ਕਿ ਜੇਮਜ਼ ਪੌਟਰ ਪਬਲਿਕ ਸਕੂਲ ਦੇ ਪਿਛਲੇ …
Read More »ਕੈਨੇਡਾ ‘ਚ ਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਬਰੈਂਪਟਨ ‘ਚ ਸੰਵਾਦઠ
ਬਰੈਂਪਟਨ : 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਬਰੈਂਪਟਨ ਵਿਚ 500 ਰੇ-ਲਾਅਸਨ ‘ਤੇ ਸਥਿਤ ਲਾਇਬ੍ਰੇਰੀ ‘ਚ ਸੰਵਾਦ ਕੀਤਾ ਜਾ ਰਿਹਾ ਹੈ, ਇਹ ਲਾਇਬ੍ਰੇਰੀ ਸ਼ੈਰੀਡਨ ਕਾਲਜ ਦੇ ਨੇੜੇ, ਮੈਕਲਾਘਐਨ ਅਤੇ ਰੇ-ਲਾਅਸਨ ਦੇ ਨਜ਼ਦੀਕ ਹੈ। ઠਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਅਤੇ ਕਮਿਊਨਟੀ ‘ਤੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਨਹੁੰ …
Read More »ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਟਰਨਜ਼ ਆਫ ਉਨਟਾਰੀਓ ਵਲੋਂ ਰੁੱਖ ਲਗਾਉਣ ਦੀ ਮੁਹਿੰਮ 20 ਜੁਲਾਈ ਤੋਂ
ਉਨਟਾਰੀਓ : ਵੈਟਰਨਜ਼ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਜੁਲਾਈ ਨੂੰ ਸਵੇਰੇ 11 ਵਜੇ ਤੋਂ 6335 ਹਿੱਲੀ ਰੋਡ, ਕੇਲਡਨ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ‘ਤੇ ਵੈਟਰਨਜ਼ ਆਫ ਉਨਟਾਰੀਓ ਵਲੋਂ ਇਕ ਆਊਟਡੋਰ ਮੀਟਿੰਗ ਦਾ ਵੀ ਪ੍ਰਬੰਧ …
Read More »ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਮਨਾਇਆ
ਰੈਂਪਟਨ : ਲੰਘੇ ਐਤਵਾਰ ਨੂੰ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਅਤੇ ਸਲਾਨਾ ਪਿਕਨਿਕ ਮਨਾਈ। ਪ੍ਰੋਗਰਾਮ ਹਾਰਟ ਲੈਂਡ ਕੰਜਰਵੇਸ਼ਨ ਪਾਰਕ, ਬਰੈਂਪਟਨ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ 120 ਤੋਂ ਜ਼ਿਆਦਾ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਗੁਰਚਰਨ ਸਿੰਘ ਖੱਖ ਪ੍ਰਧਾਨ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਸਾਰੇ …
Read More »ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰ
ਬਰੈਂਪਟਨ : ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰઠਮਨਾਏ ਜਾ ਰਹੇ ਹਨ। ਦੁਪਹਿਰ 3 ਵਜੇ ਹੋਣ ਵਾਲੀਆਂ ਖੇਡ ਰੇਸਾਂ ਵਿੱਚ ਪ੍ਰਾਪਰ ਬੂਟ ਜਰੂਰੀ, ਚੇਅਰ ਖੇਡ, ਤਾਸ਼ ਦੀઠਐਂਟਰੀ ਫੀਸ 20 ਡਾਲਰ ਅਤੇ ਬੱਚਿਆਂ ਦੀਆਂ ਖੇਡਾਂ ਲਈ ਆਈ ਡੀ ਜ਼ਰੂਰੀ ਹੋਵੇਗੀ। ਵੈਜੀਟੇਰੀਅਨ ਆਈਟਮਾਂઠਜੇਕਰ ਕੋਈ ਘਰੋਂ …
Read More »ਬਰੇਅਡਨ ਸੀਨੀਅਰ ਕਲੱਬ ਨੇ ਫੈਸਟੀਵਲ ਆਫ ਇੰਡੀਆ ਦਾ ਟੂਰ ਲਾਇਆ
ਬਰੈਂਪਟਨ : 14 ਜੁਲਾਈ 2019 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ ਜਿੱਥੇ ਹਰ ਸਾਲ ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਵੱਲੋਂ ਫੈਸਟੀਵਲ ਆਫ ਇੰਡੀਆ ਦਾ ਦਿਲਚਸਪ ਆਯੋਜਨ ਹੁੰਦਾ ਹੈ। ਕਲੱਬ ਮੈਨੇਜਮੈਂਟ ਵੱਲੋਂ ਕੀਤੀਆਂ ਦੋ ਬੱਸਾਂ ਵਿੱਚ ਸਵਾਰ ਹੋ ਕੇ ਸਭ ਮੈਂਬਰ ਤਕਰੀਬਨ 11 ਕੁ ਵਜੇ ਫੈਰੀ ਟਰਮੀਨਲ …
Read More »ਵੇਲਸ ਆਫ ਹੰਬਰ ਗਰੁੱਪ ਨੇ ਬਰੈਂਪਟਨ ਦੇ ਮੇਅਰ ਅਤੇ ਪੀਲ ਪੁਲਿਸ ਦੇ ਚੀਫ਼ ਨਾਲ ਕੀਤੀ ਟਾਊਨ ਹਾਲ ਮੀਟਿੰਗ
ਬਰੈਂਪਟਨ : ਬਰੈਂਪਟਨ ਸ਼ਹਿਰ ‘ਚ ਵੇਲਸ ਆਫ ਹੰਬਰ ਗਰੁੱਪ ਦੇ ਮੈਂਬਰਾਂ ਵਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਪੀਲ ਰੀਜ਼ਨ ਪੁਲਿਸ ਦੇ ਚੀਫ਼ ਕ੍ਰਿਸ ਮਕਾਰਡ ਨਾਲ 13 ਜੁਲਾਈ ਸ਼ਨੀਵਾਰ ਸ਼ਾਮੀ ઠਟਾਊਨ ਹਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਰੈਂਪਟਨ ਵਾਰਡ 9 ਅਤੇ 10 ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਵਾਰਡ 9 ਅਤੇ 10 …
Read More »