Breaking News
Home / ਕੈਨੇਡਾ (page 525)

ਕੈਨੇਡਾ

ਕੈਨੇਡਾ

ਸਵਿੱਤਰੀ਼ ਵੱਲੋਂ ਕਰਵਾਏ ਨਾਟਕ ਮੇਲੇ ‘ਚ ਪੰਜਾਬੀ ਨਾਟਕ ਰਹੇ ਖਿੱਚ ਦਾ ਕੇਂਦਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰੰਗਮੰਚ ਗਰੁੱਪ ਸਾਵਿੱਤਰੀ ਵੱਲੋਂ ਬੀਤੇ ਦਿਨੀ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ ਅਤੇ ਮਲਿਆਲਮ ਵਿੱਚ ਤਿੰਨ ਦਿਨਾਂ ਨਾਟਕ ਮੇਲਾ ਮਿਸੀਸਾਗਾ ਦੇ ਮਾਜਾ ਥਿਏਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਪੰਜਾਬੀ ਰੰਗਮੰਚ ਦੀ ਨੁਮਾਇੰਦਗੀ ਕਰਦਿਆਂ ਕੁਝ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ …

Read More »

Novo Nordisk Canada ਤੇ ਮੇਅਰ ਕ੍ਰੋਮਬੀ ਦੀ ਮਿਸੀਸੌਗਾ ਮੈਰਾਥਨ ਲਈ ਤਿਆਰੀ

ਕੋਵਿਡ-19 ਮਹਾਂਮਾਰੀ ਦੇ ਕਾਰਨ ਦੋ-ਸਾਲ ਦੇ ਵਕਫ਼ੇ ਤੋਂ ਬਾਅਦ ਮਿਸੀਸੌਗਾ ਮੈਰਾਥਨ ਤੇ ਵਿਅਕਤੀਗਤ ਦੌੜ-ਮੁਕਾਬਲਾ ਫੇਰ ਤੋਂ ਹੋਣ ਵਾਲਾ ਹੈ, ਜੋ ਸਥਾਨਕ ਰਿਹਾਇਸ਼ੀਆਂ ਨੂੰ ਬਰਾਦਰੀ ਦੀਆਂ ਸਿਹਤ ਸਬੰਧੀ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ ਮਿਸੀਸੌਗਾ, ਓਨਟਾਰੀਓ – ਮਿਸੀਸੌਗਾ ਦੇ ਮੇਅਰ ਬੌਨੀ ਕ੍ਰੋਮਬੀ ਮਿਸੀਸੌਗਾ ਮੈਰਾਥਨ ਦੇ ਹਿੱਸੇ …

Read More »

ਸੈਂਟਰਲ ਬੈਂਕ ਨੇ ਵਿਆਜ ਦਰਾਂ ਵਿੱਚ ਹੋਰ ਵਾਧਾ ਕਰਨ ਦੀ ਦਿੱਤੀ ਚੇਤਾਵਨੀ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਦੇ ਗਵਰਨਰ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜੂਨ ਵਿੱਚ ਵਿਆਜ ਦਰਾਂ ਵਿੱਚ ਅੱਧਾ ਫੀਸਦੀ ਅੰਕ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਜਿਹਾ ਮਹਿੰਗਾਈ ਦੀ ਦਰ ਨੂੰ ਕਾਬੂ ਵਿੱਚ ਰੱਖਣ ਲਈ ਕੀਤਾ ਜਾਵੇਗਾ। ਟਿੱਫ ਮੈਕਲਮ ਹਾਊਸ ਆਫ ਕਾਮਨਜ …

Read More »

ਐਨਡੀਪੀ ਨੇ ਲਾਂਚ ਕੀਤਾ ਆਪਣਾ ਪਲੇਟਫਾਰਮ

ਓਨਟਾਰੀਓ ਵਿੱਚ ਚੋਣ ਕੈਂਪੇਨ 4 ਮਈ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਇੰਜ ਲੱਗ ਰਿਹਾ ਹੈ ਕਿ ਚੋਣ ਲਈ ਦੌੜ ਦਾ ਬਿਗਲ ਅੱਜ ਤੋਂ ਵੱਜ ਗਿਆ ਹੈ। ਐਂਡਰੀਆ ਹੌਰਵਥ ਤੇ ਐਨਡੀਪੀ ਵੱਲੋਂ 92 ਪੰਨਿਆਂ ਦੇ ਪਲੇਟਫਾਰਮ ਦਾ ਖੁਲਾਸਾ ਕੀਤਾ ਗਿਆ, ਜਿਸ ਤਹਿਤ ਹੈਲਥ ਕੇਅਰ ਵਿੱਚ ਨਵੇਂ ਨਿਵੇਸ਼ ਦਾ …

Read More »

ਮੇਅਰ ਟੋਰੀ ਤੇ ਫੋਰਡ ਸਮੇਤ 61 ਕੈਨੇਡੀਅਨਾਂ ਦੇ ਰੂਸ ਵਿੱਚ ਦਾਖਲ ਹੋਣ ਉੱਤੇ ਲੱਗੀ ਪਾਬੰਦੀ

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਨ੍ਹਾਂ 61 ਕੈਨੇਡੀਅਨਜ਼ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਰੂਸ ਦਾਖਲ ਹੋਣ ਉੱਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਸਿਰਫ ਫੈਡਰਲ ਸਰਕਾਰ ਦੇ ਅਧਿਕਾਰੀਆਂ ਉੱਤੇ …

Read More »

ਓਨਟਾਰੀਓ ਹਾਈਵੇਅਜ਼ ਉੱਤੇ ਸਪੀਡ ਲਿਮਿਟ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਗਈ

ਓਨਟਾਰੀਓ ਦੇ ਹਾਈਵੇਅਜ਼ ਉੱਤੇ ਸਪੀਡ ਲਿਮਿਟ ਸਥਾਈ ਤੌਰ ਉੱਤੇ ਹੀ ਵਧਾ ਦਿੱਤੀ ਗਈ ਹੈ। ਸੁ਼ੱਕਰਵਾਰ ਯਾਨੀ ਅੱਜ ਤੋਂ ਪ੍ਰੋਵਿੰਸ ਦੇ ਛੇ ਹਾਈਵੇਅਜ਼ ਉੱਤੇ ਸਪੀਡ ਲਿਮਿਟ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਇੱਕ ਹਿੱਸੇ ਹਾਈਵੇਅ 404 ਉੱਤੇ ਵੀ ਇਸ ਸਪੀਡ ਵਿੱਚ ਵਾਧਾ ਕੀਤਾ …

Read More »

ਮਹਿੰਗਾਈ ਕਾਰਨ ਕੈਨੇਡੀਅਨ ਪਰੇਸ਼ਾਨ

ਸਟੈਟੇਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਪਿਛਲੇ ਮਹੀਨੇ ਨਾਲੋਂ 6·9 ਫੀ ਸਦੀ ਵੱਧ ਚੁੱਕੀਆਂ ਹਨ ਤੇ ਇੱਕ ਸਾਲ ਪਹਿਲਾਂ ਨਾਲੋਂ ਇਹ 40 ਫੀ ਸਦੀ ਵੱਧ ਚੁੱਕੀਆਂ ਹਨ। ਇਹ ਮਹਿੰਗਾਈ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦੀ ਬਦੌਲਤ ਵੱਧ ਰਹੀ ਹੈ। ਇਸ ਹਮਲੇ ਕਾਰਨ ਹੀ ਕੈਨੇਡਾ …

Read More »

ਨਵੇਂ ਸਰਵੇਖਣ ਮੁਤਾਬਕ ਪੀਸੀ ਪਾਰਟੀ ਤੋਂ ਚਾਰ ਅੰਕ ਪਿੱਛੇ ਹਨ ਲਿਬਰਲ

ਓਨਟਾਰੀਓ ਵਿੱਚ ਹੋਣ ਵਾਲੀਆਂ ਚੋਣਾਂ ਲਈ ਮੁਕਾਬਲਾ ਤਕੜਾ ਹੋਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਇੱਕ ਨਵੇਂ ਸਰਵੇਖਣ ਅਨੁਸਾਰ ਅਜੇ ਚੋਣ ਮੁਹਿੰਮ ਰਸਮੀ ਤੌਰ ਉੱਤੇ ਸ਼ੁਰੂ ਵੀ ਨਹੀਂ ਹੋਈ ਪਰ ਲਿਬਰਲ ਹੁਣੇ ਤੋਂ ਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਚਾਰ ਅੰਕ ਪਿੱਛੇ ਰਹਿ ਗਏ ਹਨ। ਐਬੇਕਸ ਡਾਟਾ ਵੱਲੋਂ ਕਰਵਾਏ ਗਏ …

Read More »

ਬਰੈਂਪਟਨ ਵਾਸੀਆਂ ਦੀਆਂ ਮੰਗਾਂ ਮੰਤਰੀ ਕਮਲ ਖਹਿਰਾ ਨਾਲ ਕੀਤੀਆਂ ਸਾਂਝੀਆਂ

ਮੰਤਰੀ ਵੱਲੋਂ ਅਗਲੇਰੀ ਕਾਰਵਾਈ ਲਈ ਦਿੱਤਾ ਗਿਆ ਭਰੋਸਾ ਬਰੈਂਪਟਨ/ਡਾ. ਝੰਡ : ਬੀਤੇ ਦਿਨੀਂ ਕੈਪਟਨ ਇਕਬਾਲ ਸਿੰਘ ਵਿਰਕ ਅਤੇ ਸਾਬਕਾ ਇੰਜੀਨੀਅਰ ਡੀ.ਐੱਸ. ਕੰਬੋਜ ਵੱਲੋਂ ਸੀਨੀਅਰਜ਼ ਦੇ ਮਾਮਲਿਆਂ ਬਾਰੇ ਮੰਤਰੀ ਕਮਲ ਖਹਿਰਾ ਨੂੰ ਉਨ੍ਹਾਂ ਦੇ ਬਰੈਂਪਟਨ ਵਾਲੇ ਦਫ਼ਤਰ ਵਿਚ ਮਿਲ ਕੇ ਬਰੈਂਪਟਨ-ਵਾਸੀਆਂ ਦੀਆਂ ਮੰਗਾਂ ਲਿਖਤ ਰੂਪ ਵਿਚ ਪੇਸ਼ ਕੀਤੀਆਂ ਗਈਆਂ ਅਤੇ ਇਨ੍ਹਾਂ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਹੋਈਆਂ ਸਿੱਖ ਵਿਰਾਸਤੀ ਮਹੀਨੇ ਬਾਰੇ ਵਿਚਾਰਾਂ

ਪੰਜਾਬ ਤੋਂ ਪਰਤੇ ਪ੍ਰੋ.ਤਲਵਿੰਦਰ ਮੰਡ ਤੇ ਡਾ. ਜਗਮੋਹਨ ਸੰਘਾ ਨੇ ਪੰਜਾਬ ਦੇ ਅਜੋਕੇ ਸਿਆਸੀ ਤੇ ਸਮਾਜਿਕ ਹਾਲਾਤ ਬਿਆਨ ਕੀਤੇ ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਦੇ ਲੰਮੇਂ ਸਮੇਂ ਤੱਕ ਚੱਲੇ ਮਾਰੂ ਅਸਰ ਤੋਂ ਬਾਅਦ ਮਿਲੀ ਰਾਹਤ ਪਿੱਛੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗਮ ਮਰੋਕ …

Read More »