22.4 C
Toronto
Wednesday, August 19, 2026
spot_img
HomeਕੈਨੇਡਾFrontਨੈਸ਼ਨਲ ਹਾਈਵੇ-48 ’ਤੇ ਜੀਓ ਪੇਮੈਂਟਸ ਬੈਂਕ ਨੇ ਸ਼ੁਰੂ ਕੀਤਾ ਨਵਾਂ ਸਿਸਟਮ, ਹੁਣ...

ਨੈਸ਼ਨਲ ਹਾਈਵੇ-48 ’ਤੇ ਜੀਓ ਪੇਮੈਂਟਸ ਬੈਂਕ ਨੇ ਸ਼ੁਰੂ ਕੀਤਾ ਨਵਾਂ ਸਿਸਟਮ, ਹੁਣ ਸਫ਼ਰ ਹੋਵੇਗਾ ਹੋਰ ਵੀ ਆਸਾਨ

ਨੈਸ਼ਨਲ ਹਾਈਵੇ-48 ’ਤੇ ਜੀਓ ਪੇਮੈਂਟਸ ਬੈਂਕ ਨੇ ਸ਼ੁਰੂ ਕੀਤਾ ਨਵਾਂ ਸਿਸਟਮ, ਹੁਣ ਸਫ਼ਰ ਹੋਵੇਗਾ ਹੋਰ ਵੀ ਆਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਜੀਓ ਪੇਮੈਂਟਸ ਬੈਂਕ ਲਿਮਟਿਡ ਨੇ ਭਾਰਤ ਵਿੱਚ ਸਮਾਰਟ ਟੋਲਿੰਗ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨ ਦੇ ਨੈਸ਼ਨਲ ਹਾਈਵੇ-48 ਸਥਿਤ ਮਨੋਹਰਪੁਰਾ ਟੋਲ ਪਲਾਜ਼ਾ ’ਤੇ ਮਲਟੀ-ਲੇਨ ਫਰੀ ਫਲੋ ਟੋਲਿੰਗ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਨਵੀਂ ਤਕਨਾਲੋਜੀ ਨਾਲ ਹੁਣ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ’ਤੇ ਰੁਕਣ ਦੀ ਲੋੜ ਨਹੀਂ ਪਵੇਗੀ। ਉਹ ਬਿਨਾਂ ਕਿਸੇ ਬੈਰੀਅਰ ਦੇ ਆਮ ਰਫਤਾਰ ਨਾਲ ਟੋਲ ਪਾਰ ਕਰ ਸਕਣਗੇ, ਜਿਸ ਨਾਲ ਸਫਰ ਹੋਰ ਤੇਜ਼, ਸੁਵਿਧਾਜਨਕ ਅਤੇ ਆਸਾਨ ਬਣੇਗਾ।

RELATED ARTICLES
POPULAR POSTS