ਮੰਗਲਵਾਰ, 1 ਅਕਤੂਬਰ ਨੂੰ ਪੀਲ ਰੀਜਨਲ ਪੁਲਿਸ ਨੇ ਆਪਣੇ ਨਵੇਂ ਕਰਮਚਾਰੀ ਅਤੇ ਪੁਲਿਸ ਮੁਖੀ, ਨਿਸ਼ਾਨ (ਨਿਸ਼ਾਂ) ਦੁਰਯੱਪਾਹ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸੈਂਕੜੇ ਸਹਿਯੋਗੀ, ਪਤਵੰਤਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਮੈਂ ਪੀਲ ਰੀਜ਼ਨਲ ਪੁਲਿਸ ਨੂੰ ਉਨ੍ਹਾਂ ਦੇ ਨਵੇਂ ਮੁਖੀ ਵਜੋਂ ਸ਼ਾਮਲ ਹੋਣ ‘ਤੇ ਖੁਸ਼ ਹਾਂ। ਇਸ ਸੰਗਠਨ ਵਿਚ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਰੈਂਪਟਨ ‘ਚ ਸਾਹਿਤਕ ਗੋਸ਼ਟੀ ਹੋਈ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਸ਼ਨਿਚਰਵਾਰ ਨੂੰ ਸਾਊਥ ਫਲੈਚਰਜ ਲਾਇਬਰੇਰੀ ਬਰੈਂਪਟਨ ਦੇ ਜਿਮਨੇਜੀਅਮ ਹਾਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਤਿ ਸਾਹਿਤਕ ਗੋਸਟੀ ਅਤੇ ਕਵੀ ਦਰਬਾਰ ਬਹੁਤ ਹੀ ਸੰਜੀਦਾ ਅਤੇ ਰੌਚਿਕਤਾ ਵਾਲੇ ਮਾਹੋਲ ਵਿੱਚ ਹੋਇਆ। ਚੇਤਨਾ ਬਿਊਰੋ ਵਾਲੇ ਚੇਤਨਾ ਮੈਗਜ਼ੀਨ ਦੇ ਫਾਊਂਡਰ ਐਡੀਟਰ, ਤਿੰਨ ਕਿਤਾਬਾਂ ਦੇ ਲੇਖਕ ਅਤੇ ਕੈਨੇਡੀਅਨ …
Read More »ਇੱਕ ਸ਼ਾਮ, ਮਨੁੱਖਤਾ ਦੇ ਨਾਮ’ ਸਮਾਗਮ ਨੂੰ ਮਿਲਿਆ ਭਰਵਾਂ ਹੁੰਗਾਰਾ
ਮਿਸੀਸਾਗਾ/ਕੁਲਵਿੰਦਰ ਖਹਿਰਾ : ਕਈ ਚੈਰਿਟੀ ਸੰਸਥਾਵਾਂ ਨਾਲ਼ ਮਿਲ਼ ਕੇ ਕਈ ਸਾਲਾਂ ਤੋਂ ਪੰਜਾਬ ਵਿੱਚ ਲੋਕ-ਭਲਾਈ ਦੇ ਕੰਮ ਕਰਦੀ ਆ ਰਹੀ ઑਸਹਾਇਤਾ਼ ਸੰਸਥਾ ਵੱਲੋਂ ਪਿਛਲੇ ਐਤਵਾਰ ઑਨੌਰਥ ਅਮੈਰਿਕਨ ਸਿੱਖ ਲੀਗ਼ ਨਾਲ਼ ਮਿਲ਼ ਕੇ ਟੋਰਾਂਟੋ ਨਾਲ਼ ਲੱਗਦੇ ਮਿਸੀਸਾਗਾ ਸ਼ਹਿਰ ਵਿੱਚ ਫ਼ੰਡਰੇਜ਼ਿੰਗ ਸਮਾਗਮ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਇਸ ਸੰਸਥਾ …
Read More »ਮਾਊਂਨਟੇਨਐਸ਼ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਕੈਲੇਡੋਨੀਆ ਦੀ ਕੀਤੀ ਯਾਤਰਾ
ਬਰੈਂਪਟਨ/ਬਿਊਰੋ ਨਿਊਜ਼ : ਮਾਊਂਨਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੈਲੇਡੋਨੀਆ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਮੈਂਬਰਾਂ ਨੇ ਗਰੈਂਡ ਨਦੀ ਵਿੱਚ ਕਰੂਜ਼ ‘ਤੇ ਫੇਰੀ ਦਾ ਆਨੰਦ ਮਾਣਿਆ। ਇਸ ਦੌਰਾਨ ਉਨ੍ਹਾਂ ਨੇ ਕੈਲੇਡੋਨੀਆ ਚਿੜੀਆ ਘਰ ਵੀ ਦੇਖਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਹਨ। ਯਾਤਰੀ ਗਰੈਂਡ ਰਿਵਰ ਪਾਰਕ ਵੀ ਗਏ …
Read More »ਬਰੈਂਪਟਨ ਐਕਸ਼ਨ ਕਮੇਟੀ ਵਲੋਂ ਚੰਕਿਊਜੀ ਪਾਰਕ ‘ઑਚ ਕੀਤੀ ਗਈ ਪਿਕਨਿਕ ਨੂੰ ਭਰਵਾਂ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਕਮੇਟੀ (/ 15 ਐਂਡ ਫ਼ੇਅਰਨਸ) ਵਲੋਂ ਕੀਤੀ ਗਈ ਤੀਜੀ ਸਲਾਨਾ ਪਿਕਨਿਕ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ। ਇਹ ਪਿਕਨਿਕ 15 ਸਤੰਬਰ ਦਿਨ ਐਤਵਾਰ 1ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕੀਤੀ ਗਈ ਸੀ। ਇਸ ਪਿਕਨਿਕ ‘ઑਚ ਬਰੈਂਪਟਨ ਤੇ ਲਾਗਲੇ ਇਲਾਕੇ ‘ਚ ਵਸਦੀਆਂ ਵੱਖਰੋ ਵੱਖਰੀਆਂ ਕਮਿਊਨਟੀਆਂ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਹੋਈ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਦੀ ਜਨਰਲ ਮੀਟਿੰਗ 22 ਸਤੰਬਰ ਐਤਵਾਰ ਨੂੰ ਸ਼ਾਮੀਂ 4 ਤੋਂ 6 ਵਜੇ ਤੱਕ ਬਲੂ ਓਕ ਪਾਰਕ ਵਿਚ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮਹਿੰਦਰਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਲੱਬ ਵਲੋਂ ਲਾਏ ਗਏ ਟੂਰਾਂ ਦਾ ਹਿਸਾਬ ਪੇਸ਼ ਕੀਤਾ …
Read More »ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਮਾਣ ਅਤਰ ਸਿੰਘ ਸੇਖੋਂ
ਜੁਲਾਈ 18 ਤੋਂ 21 ਨੂੰ ਯੋਰਕ ਯੂਨੀਵਰਸਿਟੀ ‘ਚ ਟੋਰਾਂਟੋ ਟਰੈਕ ਐਂਡ ਫੀਲਡ ਸੈਂਟਰ ਵਿਖੇ North Central America and Caribbeen Conutries World Masters ਚੈਂਪੀਅਨਸ਼ਿਪ ਹੋਈ। ਜਿਸ ਵਿਚ 33 ਦੇਸ਼ਾਂ ਦੇ 1100 ਐਥਲੀਟਾਂ ਨੇ ਭਾਗ ਲਿਆ। 96 ਸਾਲਾ ਸ. ਅਤਰ ਸਿੰਘ ਸੇਖੋਂ ਨੇ ਵੀ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਕੈਨੇਡਾ ਦੀ …
Read More »ਕਾਫ਼ਲੇ ਦੀ ਮੀਟਿੰਗ ਵਿੱਚ ਹੋਵੇਗੀ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਮਸਲੇ ‘ਤੇ ਚਰਚਾ
ਬਰੈਂਪਟਨ/ਪਰਮਜੀਤ ਦਿਓਲ ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਮਾਸਿਕ ਬੈਠਕ 28 ਸਤੰਬਰ ਨੂੰ ਹੋਵੇਗੀ, ਜਿਸ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਮੌਜੂਦਾ ਮਸਲੇ ‘ਤੇ ਡਾ. ਨਾਹਰ ਸਿੰਘ ਵੱਲੋਂ ਗੱਲਬਾਤ ਹੋਵੇਗੀ। ਜਰਨੈਲ ਸਿੰਘ ਕਹਾਣੀਕਾਰ ਵੱਲੋਂ ઑਪੰਜਾਬੀ ਕਹਾਣੀ ਦਾ ਰੂਪ ਅਤੇ ਟੈਕਨੀਕ਼ ਵਿਸ਼ੇ ‘ਤੇ ਚਰਚਾ ਹੋਵੇਗੀ ਅਤੇ ਕੁਲਵਿੰਦਰ ਖਹਿਰਾ ਵੱਲੋਂ ਅੰਗਰੇਜ਼ੀ ਲੇਖਕ …
Read More »ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ‘ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਮ
ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ, ਜੋ ਕਿ ਪੰਜਾਬੀਆਂ ਦੀ ਭਰਵੀਂ ਵਸੋਂ ਵਾਲਾ ਇਲਾਕਾ ਹੈ, ਵਿਖੇ ਉਥੋਂ ਦੇ ਪ੍ਰਸਿੱਧ ਸਮਾਜਸੇਵੀ ਸੁੱਖੀ ਬਾਠ ਵਲੋਂ ਆਪਣੇ ਪਿਤਾ ਅਰਜਨ ਸਿੰਘ ਦੀ ਯਾਦ ਨੂੰ ਸਮਰਪਤ, ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ, ਪੰਜਾਬ ਭਵਨ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਸਾਹਿਤ ਤੇ ਸੱਭਿਆਚਾਰਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ …
Read More »ਕ੍ਰਿਸਟੀ ਡੰਕਨ ਵਲੋਂ ਈਟੋਬੀਕੋਕ ਹਲਕੇ ‘ਚ ਚੋਣ ਪ੍ਰਚਾਰ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : ਕ੍ਰਿਸਟੀ ਡੰਕਨ ਨੇ ਆਪਣੇ ਹਲਕੇ ਈਟੋਬੀਕੋਕ ਵਿਚ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਡੰਕਨ ਨੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸਾਰੇ ਭਾਈਚਾਰਿਆਂ ਦੇ ਵਿਅਕਤੀਆਂ ਨੇ ਹਿੱਸਾ ਲਿਆ। ਕ੍ਰਿਸਟੀ ਡੰਕਨ ਨੇ ਅਪੀਲ ਕੀਤੀ ਕਿ ਉਨ੍ਹਾਂ ਵੱਧ ਤੋਂ ਵੱਧ ਵੋਟਾਂ ਪਾ …
Read More »