ਨਵੀਂ ਪਾਰਟੀ ਬਣਾਉਣ ਦੇ ਦਿੱਤੇ ਸੰਕੇਤ ਗੁਰਦਾਸਪੁਰ : ਆਮ ਆਦਮੀ ਪਾਰਟੀ ਵਿੱਚੋਂ ਸੂਬਾ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਗੁਰਦਾਸਪੁਰ ‘ਚ ਰੈਲੀ ਕਰਕੇ ਪੰਜਾਬ ਵਿੱਚ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਥਾਨਕ ਪ੍ਰੈਜ਼ੀਡੈਂਟ ਪਾਰਕ ਵਿੱਚ ਆਪਣੇ ਹਮਾਇਤੀਆਂ ਦਾ ਇੱਕਠ ਕੀਤਾ। ਰੈਲੀ ਮੌਕੇ ਸੰਬੋਧਨ ਕਰਦਿਆਂ ਛੋਟੇਪੁਰ ਨੇ …
Read More »ਗੁਰੂ ਕੇ ਬੇਟੇ ਦਾ ਜਨਮ ਦਿਹਾੜਾ ਅਕਾਲੀ ਸਰਕਾਰ ਨੇ ਬਣਾਇਆ ਸ਼ਹੀਦੀ ਦਿਹਾੜਾ
ਸਰਕਾਰੀ ਲਾਪ੍ਰਵਾਹੀ: ਜਨਮ ਦਿਨ ‘ਤੇ ਸ਼ਹੀਦੀ ਦਾ ਇਸ਼ਤਿਹਾਰ ਚੰਡੀਗੜ੍ਹ/ਬਿਊਰੋ ਨਿਊਜ਼ : ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰੰਘਰੇਟਾ-ਗੁਰੂ ਕਾ ਬੇਟਾ ਦੇ ઠਖ਼ਿਤਾਬ ਨਾਲ ਸਨਮਾਨੇ ਗਏ ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦੇ 5 ਸਤੰਬਰ ਨੂੰ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਵਸ ਦੇ ਦਿੱਤੇ ਇਸ਼ਤਿਹਾਰ ਨਾਲ ਸਰਕਾਰੀ ਤੰਤਰ ਦੀ …
Read More »ਬਾਦਲ ਸਰਕਾਰ ਸਿੱਖ ਇਤਿਹਾਸ ਭੁੱਲੀ : ਜਥੇਦਾਰ ਬਲਵੰਤ ਸਿੰਘ ਨੰਦਗੜ੍ਹ
ਬਾਦਲ ਸਰਕਾਰ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਖਰੇ ਕੌਮ ਦਾ ਐਵਾਰਡ ਲੈਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀ ਰਹਿ ਗਿਆ। ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਉਸਦੇ ਨੁਮਾਇੰਦੇ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਭੁਲਾ ਚੁੱਕੇ ਹਨ। …
Read More »ਸਫ਼ਰ ਭੱਤਾ ਲੈਣ ਵਿੱਚ ਐਮਪੀ ਹਰਿੰਦਰ ਖ਼ਾਲਸਾ ਮੋਹਰੀ; ਅਮਰਿੰਦਰ ਫਾਡੀ
ਵਿਨੋਦ ਖੰਨਾ ਦੂਜੇ ਅਤੇ ਚੰਦੂਮਾਜਰਾ ਤੀਜੇ ਸਥਾਨ ‘ਤੇ ਬਠਿੰਡਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਬਾਗੀ ਐਮ.ਪੀ. ਹਰਿੰਦਰ ਸਿੰਘ ਖ਼ਾਲਸਾ ਨੇ ਟੀ.ਏ/ਡੀ.ਏ ਲੈਣ ਵਿੱਚ ਝੰਡੀ ਰਹੀ ਹੈ। ਉਨ੍ਹਾਂ ਨੇ ਹਵਾਈ ਸਫ਼ਰ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ ਹੈ। ਉਹ ਰੋਜ਼ਾਨਾ ਔਸਤਨ 3600 ਰੁਪਏ ਟੀ.ਏ. ਲੈ ਰਹੇ ਹਨ ਜਦੋਂਕਿ ਕੈਪਟਨ ਅਮਰਿੰਦਰ ਸਿੰਘ …
Read More »ਬੋਲ ਬਾਵਾ ਬੋਲ
ਕੀ ਕਦੇ ਹੋਵੇਗਾ ‘ਦਿੱਲੀ’ ਤੇ ‘ਲਾਹੌਰ’ ਦਾ ਮੇਲ ਨਿੰਦਰ ਘੁਗਿਆਣਵੀ ਗੱਲ ਪਿਛਲੇ ਕੁਝ ਕੁ ਸਾਲਾਂ ਦੀ ਹੈ। ਟੋਰਾਂਟੋ ਇਕ ਸਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ। ਬਹੁਤ ਸਾਰੇ ਪੰਜਾਬੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬੀ ਗਾਇਕ ਗਿੱਲ ਹਰਦੀਪ ਮੱਖਣ ਬਰਾੜ ਦਾ ਲਿਖਿਆ ਗੀਤ ਗਾ ਰਿਹਾ ਸੀ, ਬੋਲ ਇੰਜ ਸਨ: ਸੁਖੀ ਵਸੇ …
Read More »ਸਾਡਾ ਰਾਜ ਗਾਇਕ ਹੰਸ ਰਾਜ ਹੰਸ ਵੀ ਬਥੇਰਾ ਚਿਰ ਕੂਕਦਾ ਰਿਹਾ, ਕਿਸ ਨੇ ਸੁਣਨੇ ਸਨ ਉਸਦੇ ਇਹ ਬੋਲ:
ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ ਸਿਆਸਤਦਾਨਾਂ ਕੋਲ ਇਹੋ ਜਿਹੇ ਦੇਸ਼ ਭਗਤੀ ਦੇ ਤਰਾਨੇ ਸੁਣਨ ਦੀ ਵਿਹਲ ਕਦੇ ਨਹੀਂ ਹੁੰਦੀ। ਜੇ ਕੋਈ ਭੁੱਲ-ਭੁਲੇਖੇ ਸੁਣ ਵੀ ਲਵੇ ਤਾਂ ਅਮਲ ਕਰਨ ਦੀ ਹਿੰਮਤ ਨਹੀਂ ਹੁੰਦੀ। ਲਿਖਦੇ-ਲਿਖਦੇ ਯਾਦ ਆਇਆ ਹੈ। ਦੇਰ ਹੋ …
Read More »ਕੀ ਬੇਸਮੈਟ ਦੀ ਇੰਸੋਰੈਂਸ ਵੀ ਕਰਵਾਉਣੀ ਜ਼ਰੂਰੀ ਹੈ?
ਚਰਨ ਸਿੰਘ ਰਾਏ ਕੈਨੇਡਾ ਇੰਮੀਗਰਾਂਟਾਂ ਦਾ ਦੇਸ਼ ਹੈ ਅਤੇ ਹਰ ਸਾਲ ਲੱਖਾਂ ਹੀ ਨਵੇਂ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਇਥੇ ਇਸ ਦੇਸ਼ ਵਿਚ ਪੱਕੇ ਤੌਰ ਤੇ ਰਹਿਣ ਵਾਸਤੇ ਆਉਂਦੇ ਹਨ। ਬਹੁਤੇ ਵਿਅਕਤੀ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਹੀ ਆਪਣੀ ਰਿਹਾਇਸ਼ ਕਰਦੇ ਹਨ ਕਿਉਂਕਿ ਰੁਜਗਾਰ ਦੇ ਬਹੁਤੇ ਸਾਧਨ ਵੱਡੇ ਸ਼ਹਿਰਾਂ ਵਿਚ ਹੀ …
Read More »ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ
ਰੀਆ ਦਿਓਲ ਸੀਪੀਏ ਸੀਜੀਏ 416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿਂਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ ਲਏ ਸਨ ਉਹ ਵੀ ਵਾਪਸ ਕਰਨੇ ਪੈਂਦੇ ਹਨ ਅਤੇ ਕਈ ਬੈਨੀਫਿਟ ਜਿਵੇਂ ਜੀਐੇਸਟੀ,ਐਚ ਐਸ …
Read More »ਕੈਪਟਨ ਨੇ ਆਮ ਆਦਮੀ ਪਾਰਟੀ ਨੂੰ ਲਿਆ ਲੰਮੇ ਹੱਥੀਂ
ਪੰਜਾਬੀ, ਬਾਹਰੀ ਵਿਅਕਤੀ ਨੂੰ ਕਦੇ ਵੀ ਪੰਜਾਬ ‘ਤੇ ਰਾਜ ਨਹੀਂ ਕਰਨ ਦੇਣਗੇ ਫਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰੇ ਭਾਰਤ ਨੂੰ ਮੁਕਤ ਕਰਵਾਇਆ ਸੀ, ਉਹ ਕਿਵੇਂ ਬਾਹਰੀ ਵਿਅਕਤੀ ਨੂੰ ਪੰਜਾਬ ‘ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਕਿਹਾ …
Read More »ਅਟਾਰੀ ਸਰਹੱਦ ਤੋਂ ਸ਼ੱਕੀ ਕਸ਼ਮੀਰੀ ਹਿਲਾਲ ਅਹਿਮਦ ਗ੍ਰਿਫਤਾਰ
ਹਿਲਾਲ ਕੋਲੋਂ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ-ਪਾਕਿ ਅਟਾਰੀ ਸਰਹੱਦ ਤੋਂ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤੇ ਇਸ ਨੌਜਵਾਨ ‘ਤੇ ਸ਼ੱਕ ਹੋਣ ਮਗਰੋਂ ਜਦ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ। ਇਸ ਨੌਜਵਾਨ ਦੀ ਪਹਿਚਾਣ ਕਸ਼ਮੀਰ …
Read More »