Breaking News
Home / Mehra Media (page 3538)

Mehra Media

‘ਸੈਕਸੀ’ ਬਰੈਂਪਟਨ ਬੱਸ ਇਸ਼ਤਿਹਾਰ ਵਾਪਸ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਟ੍ਰਾਜ਼ਿਟ ਨੇ ਇਕ ਸਥਾਨਕ ਮਸਾਜ ਪਾਰਲਰ ਦਾ ਵਿਵਾਦਤ ਇਸ਼ਤਿਹਾਰ ਵਾਪਸ ਲੈ ਲਿਆ ਹੈ ਕਿਉਂਕਿ ਉਸ ਨੂੰ ਲੋਕਾਂ ਨੇ ਕਾਫ਼ੀ ਸੈਕਸੀ ਕਰਾਰ ਦਿੱਤਾ ਸੀ। ਇਸ ਨਾਲ ਲੋਕਾਂ ‘ਚ ਨਾਰਾਜ਼ਗੀ ਵਧ ਰਹੀ ਸੀ। ਇਸ਼ਤਿਹਾਰ ਨੂੰ ਵਾਪਸ ਲੈਣ ਦੇ ਨਾਲ ਹੀ ਬਰੈਂਪਟਨ ਟ੍ਰਾਂਜ਼ਿਟ ਨੇ ਆਮ ਲੋਕਾਂ ਤੋਂ ਮੁਆਫ਼ੀ ਵੀ …

Read More »

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਫ਼ਰਾਂਸ ‘ਚ ਸਥਾਪਿਤ

ਪੈਰਿਸ/ਬਿਊਰੋ ਨਿਊਜ਼  : ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂઠਵਿਚ ਰਹਿੰਦੇ ਪੰਜਾਬੀਆਂ ਨੂੰ ਮਹਾਨ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਨ ਲਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਫਰਾਂਸ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕਰਵਾਇਆ ਗਿਆ, ਜਿਸ ਦਾ ਮਕਸਦ ਯੂਰਪ ਵਿਚ ਜਨਮ ਲੈਣ ਵਾਲੀ ਭਾਰਤੀ ਪੀੜ੍ਹੀ ਨੂੰઠਆਪਣੇ ઠਪੁਰਾਤਨ ਇਤਿਹਾਸ …

Read More »

ਮਨਿੰਦਰ ਸਿੰਘ ਸਿਡਨੀ ‘ਚ ਪਹਿਲੇ ਸਿੱਖ ਕੌਂਸਲਰ ਬਣੇ

ਸਿਡਨੀ/ਬਿਊਰੋ ਨਿਊਜ਼ : ਨਿਊ ਸਾਊਥ ਵੇਲਜ਼ ਸੂਬੇ ਦੇ ਪੰਜਾਬੀ ਇਲਾਕੇ ਬਲੈਕਟਾਊਨ ਤੋਂ ਡਾ: ਮਨਿੰਦਰ ਸਿੰਘ ਵਾਰਡ-1 ਤੋਂ ਕੌਂਸਲਰ ਦੀ ਚੋਣ ਜਿੱਤ ਗਏ ਹਨ। ਵਿਸ਼ੇਸ਼ ਹੈ ਕਿ ਇਹઠਪਹਿਲੇ ਨਿਊ ਸਾਊਥ ਵੇਲਜ਼ ਦੇ ਦਸਤਾਰਧਾਰੀ ਕੌਂਸਲਰ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ: ਮਨਿੰਦਰ ਸਿੰਘ ਨੇ ਕਿਹਾ ਕਿ 13 ਸਾਲ ਬਾਅਦ ਲੇਬਰ ਪਾਰਟੀ ਦੇ …

Read More »

ਬਾਨ ਤੇ ਓਬਾਮਾ ਵੱਲੋਂ ਇਕ ਦੂਜੇ ਨੂੰ ਜਾਂਦੀ ਵਾਰ ਦਾ ਸਨਮਾਨ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਵਿੱਚ ਪੁਰਾਣੀਆਂ ਯਾਦਾਂ, ਸਤਿਕਾਰ ਤੇ ਹਲਕਾ ਫੁਲਕਾ ਮਾਹੌਲ ਬਣ ਗਿਆ ਜਦੋਂ ਸਕੱਤਰ ਜਨਰਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵਿਸ਼ਵ ਭਰ ਦੇ ਆਗੂਆਂ ਸਾਹਮਣੇ ਇਕ ਦੂਜੇ ਨੂੰ ਜਾਂਦੀ ਵਾਰ ਸ਼ੁਭਕਾਮਨਾਵਾਂ ਦਿੱਤੀਆਂ। ਹਰ ਸਾਲ ਯੂਐਨ ਮੁਖੀ ਵੱਲੋਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਆਗੂਆਂ ਵਾਸਤੇ ਯੂਐਨ ਆਮ …

Read More »

ਸੋਨੀਆ ਸਿੱਧੂ ਵਲੋਂ ਬਰੈਂਪਟਨ ਗਾਰਡਨ ‘ਚ ਬਾਰਬੀਕਿਊ

ਐਮ.ਪੀ. ਨੇ ਆਪਣੀ ਸੀਟ ਦੇ ਸਾਰੇ ਲੋਕਾਂ ਨੂੰ ਕਮਿਊਨਿਟੀ ਬਾਰਬੀਕਿਊ ਲਈ ਦਿੱਤਾ ਸੱਦਾ ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਐਤਵਾਰ ਨੂੰ ਬਰੈਂਪਟਨ ਸਾਊਥ ਦੇ ਐਮ.ਪੀ. ਸੋਨੀਆ ਸਿੱਧੂ ਨੇ ਆਪਣੀ ਦਫ਼ਤਰ ਟੀਮ ਦੇ ਨਾਲ ਕਮਿਊਨਿਟੀ ਬਾਰਬੀਕਿਊઠઠਕਰਵਾਇਆ। ਇਹ ਬਾਰਬੀਕਿਊ ਬਰੈਂਪਟਨ ਗਾਰਡਨ ਸਕੁਆਇਰ ‘ਚ ਕਰਵਾਇਆ ਗਿਆ, ਜੋ ਕਿ ਬਰੈਂਪਟਨ ਦਾ ਇਕ ਪ੍ਰਮੁੱਖ ਕੇਂਦਰ ਹੈ। ਇਸ …

Read More »

ਬਰੈਂਪਟਨ ਗੋਲੀਬਾਰੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ

ਪੀਲ/ ਬਿਊਰੋ ਨਿਊਜ਼ : ਬੀਤੇ ਮਹੀਨੇ 12 ਅਗਸਤ ਨੂੰ ਰਾਤੀਂ 11.30 ਵਜੇ ਬਰੈਂਪਟਨ ਵਿਚ ਵੇਕਸਫ਼ੋਰਡ ਰੋਡ ‘ਤੇ ਇਕ ਰਿਟੇਲ ਲੋਕੇਸ਼ਨ ‘ਤੇ ਦੋ ਸ਼ੱਕੀ ਵਿਅਕਤੀ ਪ੍ਰਵੇਸ਼ ਕਰਦੇ ਹਨ ਅਤੇ ਉਹ ਦੁਕਾਨਦਾਰ ਤੋਂ ਪੈਸੇ ਖੋਹਣ ਤੋਂ ਬਾਅਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਉਹ ਦੋਵੇਂ ਉਥੋਂ ਭੱਜ ਗਏ। ਗੋਲੀ …

Read More »

ਸੰਯੁਕਤ ਰਾਸ਼ਟਰ ਦੇ ਨੌਜਵਾਨ ਨੇਤਾਵਾਂ ‘ਚ ਤਿੰਨ ਭਾਰਤੀ

ਲਗਾਤਾਰ ਵਿਕਾਸ ਟੀਚਿਆਂ ‘ਚ ਯੋਗਦਾਨ ਲਈ ਚੁਣੇ ਗਏ 17 ਵਿਅਕਤੀ ਸੰਯੁਕਤ ਰਾਸ਼ਟਰ : ਤਿੰਨ ਭਾਰਤੀਆਂ ਸਮੇਤ 17 ਵਿਅਕਤੀਆਂ ਨੂੰ ਸੰਯੁਕਤ ਰਾਸ਼ਟਰ ਦੇ ਨੌਜਵਾਨ ਨੇਤਾਵਾਂ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਨ੍ਹਾਂ ਨੂੰ 2030 ਤੱਕ ਲਗਾਤਾਰ ਵਿਕਾਸ ਦੇ ਟੀਚਿਆਂ, ਗ਼ਰੀਬੀ ਖ਼ਤਮ ਕਰਨ, ਅਸਮਾਨਤਾ ਅਤੇ ਅਨਿਆਂ ਦੇ ਮੁਕਾਬਲੇ ਅਤੇ ਜਲਵਾਯੂ ਬਦਲਾਅ ਨਾਲ …

Read More »

ਐਮ.ਪੀ.ਪੀ. ਮਾਂਗਟ ਨੇ ਮੁੜ ਪੇਸ਼ ਕੀਤਾ ਹੇਜਲ ਦੇ ਸਨਮਾਨ ‘ਚ ਬਿਲ

ਕਵੀਂਨਸ ਪਾਰਕ/ ਬਿਊਰੋ ਨਿਊਜ਼ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਦੀ ਸਭ ਤੋਂ ਹਰਮਨ-ਪਿਆਰੀ ਅਤੇ ਸਭ ਤੋਂ ਮੰਨੀ-ਪ੍ਰਮੰਨੀ ਸ਼ਖ਼ਸੀਅਤ ਅਤੇ ਮਿਸੀਸਾਗਾ ਦੀ ਲੰਬੇ ਸਮੇਂ ਤੱਕ ਮੇਅਰ ਰਹੀ ਹੇਜਲ ਮੈਕਲੇਨ ਦੇ ਸਨਮਾਨ ਵਿਚ ਇਕ ਵਿਸ਼ੇਸ਼ ਦਿਨ ਐਲਾਨ ਕਰਨ ਦੇ ਮਤੇ ਨੂੰ ਮੁੜ ਪੇਸ਼ ਕੀਤਾ ਹੈ। ਇਸ ਬਿਲ ਨੂੰ ਬਿਲ-16 ਦੇ ਨਾਂਅ …

Read More »

ਅੱਤਵਾਦ ਮਨੁੱਖਤਾ ਦਾ ਵੱਡਾ ਦੁਸ਼ਮਣ : ਅੰਸਾਰੀ

ਅੱਤਵਾਦ ‘ਤੇ ਠੋਸ ਕਾਰਵਾਈ ਕਰਨ ਲਈ ਤਿਆਰ ਹੋਣ ਗੁੱਟ ਨਿਰਪੇਖ ਦੇਸ਼ ਪੋਰਲਾਮਾਰ/ਬਿਊਰੋ ਨਿਊਜ਼ ਭਾਰਤ ਚਾਹੁੰਦਾ ਹੈ ਕਿ ਗੁੱਟ ਨਿਰਪੇਖ ਸੰਮੇਲਨ ਰਾਹੀਂ ਅੱਤਵਾਦ ਖ਼ਿਲਾਫ਼ ਲੜਾਈ ਦਾ ਸਖ਼ਤ ਸੰਦੇਸ਼ ਦੁਨੀਆਂ ਨੂੰ ਦਿੱਤਾ ਜਾਵੇ ਤੇ ਅਸੀ ਆਪਸ ਵਿਚ ਮਿਲ ਕੇ ਅੱਤਵਾਦ ਖ਼ਿਲਾਫ਼ ਠੋਸ ਕਰਵਾਈ ਦੀ ਰੂਪਰੇਖਾ ਤਿਆਰ ਕਰੀਏ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਮੇਲਨ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਮਾਗ਼ਮ ਹੋਇਆ

ਪ੍ਰਗਤੀਵਾਦੀ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਦੀਆਂ ਕਾਵਿ-ਕਿਰਤਾਂ ‘ਤੇ ਚਰਚਾ ਹੋਈ ਮੰਗਲ ਹਠੂਰ ਦਾ ਗੀਤ-ਸੰਗ੍ਰਹਿ ‘ਜਿਗਰ’ ਲੋਕ-ਅਰਪਿਤ ਅਤੇ ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ ਦੇ ਸਮਾਗ਼ਮ ਵਿੱਚ ਉੱਘੇ ਪੰਜਾਬੀ ਪ੍ਰਗਤੀਵਾਦੀ ਸ਼ਾਇਰ ਪ੍ਰੋ. ਮੋਹਨ ਸਿੰਘ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ …

Read More »