Breaking News
Home / Mehra Media (page 2363)

Mehra Media

ਨਬਾਲਗ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰਨ ਦੀ ਘਟਨਾ ਉਪਰੰਤ ਪੰਜਾਬੀ ਭਾਈਚਾਰਾ ਸ਼ਰਮਸਾਰ

ਕੈਲੀਫੋਰਨੀਆ/ ਹੁਸਨ ਲੜੋਆ ਬੰਗਾ : ਇਕ ਪੰਜਾਬੀ ਮਾਂ ਵੱਲੋਂ ਆਪਣੀ ਨਬਾਲਗ 15 ਵਰਿਆਂ ਦੀ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰ ਦੇਣ ਦੀ ਘਟਨਾ ਉਪਰੰਤ ਸਮੁੱਚਾ ਭਾਈਚਾਰਾ ਸ਼ਰਮਸਾਰ ਹੈ। ਹਾਲ ਹੀ ਵਿਚ ਇਸ ਮਾਮਲੇ ઠਸਬੰਧੀ ਦਾਇਰ ਪੁਲਿਸ ਰਿਪੋਰਟ ਅਨੁਸਾਰ ਇਹ ਘਟਨਾ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਪਰੀ ਸੀ। …

Read More »

ਇਕ ਸਿੱਖ ਪਰਿਵਾਰਨੇ ਰੱਖੀ ਨੌਜਵਾਨ ਦੇ ਸਾਹਮਣੇ ਅਜੀਬੋ-ਗਰੀਬਸ਼ਰਤ, ਫੇਸਬੁੱਕ’ਤੇ ਪੋਸਟ ਲਿਖਕੇ ਬਿਆਨਕੀਤਾ ਦਰਦ

ਲੰਡਨ : ਗੇ ਪਾਰਟਨਰ ਨਾਲ ਵਿਆਹ ਦੇ ਲਈ ਸਹੁਰਾ ਪਰਿਵਾਰ ਨੇ ਰੱਖੀ ਨੌਜਵਾਨ ਅੱਗੇ ਦੁਲਹਨ ਬਣਨ ਦੀ ਸ਼ਰਤ, ਕੁਝ ਦਿਨਾਂ ਦੇ ਡਰਾਮੇ ਮਗਰੋਂ ਟੁੱਟ ਗਿਆ ਰਿਸ਼ਤਾ ਲੰਡਨ : ਲੰਡਨ ‘ਚ ਇਕ ਭਾਰਤੀ ਮੂਲ ਦੇ ਗੇ ਵਿਅਕਤੀ ਦੀ ਪਾਰਟਨਰ ਦੇ ਪਰਿਵਾਰ ਨੇ ਸ਼ਰਤ ਰੱਖੀ ਕਿ ਉਸ ਨੂੰ ਵਿਆਹ ਵਾਲੇ ਦਿਨ ਦੁਲਹਨ …

Read More »

ਪਾਕਿਸਤਾਨ ਦਾ ਕਟਾਸਰਾਜ ਮੰਦਿਰ : 26/11 ਮੁੰਬਈ ਹਮਲੇ ਤੋਂ ਬਾਅਦ ਪਹਿਲੀ ਵਾਰ ਮਹਾਂਸ਼ਿਵਰਾਤਰੀ ਮੌਕੇ ਇਥੇ ਕੋਈ ਭਾਰਤੀ ਨਹੀਂ ਪਹੁੰਚਿਆ

ਸ਼ਰਧਾਲੂਆਂ ਨੇ ਪੁਲਵਾਮਾ ਹਮਲੇ ਕਾਰਨ ਵੀਜ਼ਾ ਹੀ ਨਹੀਂ ਲਿਆ ਚਕਵਾਲ : ਲਾਹੌਰ ਤੋਂ 280 ਕਿਲੋਮੀਟਰ ਦੂਰ ਪਹਾੜੀ ‘ਤੇ ਬਣੇ ਭਗਵਾਨ ਸ਼ਿਵ ਕੇ ਕਟਾਸਰਾਜ ਮੰਦਿਰ ‘ਚ ਸ਼ਿਵਰਾਤਰੀ ਮੌਕੇ ਇਸ ਵਾਰ ਕੋਈ ਵੀ ਭਾਰਤੀ ਸ਼ਰਧਾਲੂ ਨਹੀਂ ਪਹੁੰਚਿਆ। ਪੁਲਵਾਮਾ ਹਮਲੇ ਤੋਂ ਬਾਅਦ ਬਣੇ ਤਣਾਅ ਦੇ ਕਾਰਨ ਸ਼ਰਧਾਲੂਆਂ ਨੇ ਪਾਕਿਸਤਾਨ ਜਾਣ ਦਾ ਵੀਜ਼ਾ ਹੀ …

Read More »

ਸਮੁੰਦਰੀ ਰਸਤੇ ਵੀ ਹੋ ਸਕਦਾ ਹੈ ਦਹਿਸ਼ਤਗਰਦੀ ਹਮਲਾ : ਐਡਮਿਰਲ ਲਾਂਬਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਚਿਤਾਵਨੀ ਦਿੱਤੀ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਸਮੁੰਦਰੀ ਰਸਤੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਇੰਡੋ-ਪੈਸੇਫਿਕ ਰਿਜਨਲ ਡਾਇਲਾਗ ਵਿਚ ਆਲਮੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਲਾਂਬਾ ਨੇ ਕਿਹਾ ਕਿ ਪੁਲਵਾਮਾ ਹਮਲਾ ਦਹਿਸ਼ਤਗਰਦਾਂ …

Read More »

ਪਾਕਿ ਵੱਲੋਂ ਅਭਿਨੰਦਨ ‘ਜੰਗੀ ਕੈਦੀ’ ਕਰਾਰ

ਇਸਲਾਮਾਬਾਦ/ਬਿਊਰੋ ਨਿਊਜ਼: ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ, ਪਰ ਉਨ੍ਹਾਂ ਅਭਿਨੰਦਨ ਨੂੰ ‘ਜੰਗੀ ਕੈਦੀ’ ਕਰਾਰ ਦਿੱਤਾ। ਵਾਹਗਾ-ਅਟਾਰੀ ਸਰਹੱਦ ‘ਤੇ ਪਾਇਲਟ ਦੇ ਭਾਰਤ ਪਰਤਣ ਦੇ ਕੁਝ ਮਿੰਟਾਂ ਮਗਰੋਂ ਜਾਰੀ ਬਿਆਨ ਵਿਚ ਵਿਦੇਸ਼ ਦਫ਼ਤਰ ਨੇ …

Read More »

ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ ਹਨ 70 ਲੱਖ ਮੌਤਾਂ

ਸੰਯੁਕਤ ਰਾਸ਼ਟਰ ਨੇ ਕਿਹਾ ਛੇ ਅਰਬ ਅਬਾਦੀ ਦੂਸ਼ਿਤ ਹਵਾ ‘ਚ ਲੈ ਰਹੀ ਸਾਹ ਜਨੇਵਾ : ਦੁਨੀਆ ਵਿਚ ਤੇਜ਼ੀ ਨਾਲ ਵਧਦਾ ਹਵਾ ਪ੍ਰਦੂਸ਼ਣ ਜਾਨਲੇਵਾ ਹੋ ਗਿਆ ਹੈ। ਦੁਨੀਆ ਦੀ ਵੱਡੀ ਅਬਾਦੀ ਦੂਸ਼ਿਤ ਆਬੋ ਹਵਾ ਵਿਚ ਸਾਹ ਲੈਣ ਨੂੰ ਮਜਬੂਰ ਹੈ। ਇਸ ਨਾਲ ਹਰ ਸਾਲ ਛੇ ਲੱਖ ਬੱਚਿਆਂ ਸਮੇਤ ਕਰੀਬ 70 ਲੱਖ …

Read More »

ਭਾਰਤ ‘ਚ ਜਾ ਕੇ ‘ਪਰਵਾਸੀ’ਕਿਵੇਂ ਕਰਦੇ ਹਨਪ੍ਰਤੀਕਿਰਿਆ

ਮਹਿੰਦਰ ਸਿੰਘ ਵਾਲੀਆ ਲੱਖਾਂ ਦੀਗਿਣਤੀਵਿਚਭਾਰਤੀਵਿਸ਼ਵ ਦੇ ਕੋਨੇ ਕੋਨੇ ਵਿਚਰਹਿਰਹੇ ਹਨ। ਇਕੱਲੇ ਅਮਰੀਕਾਵਿਚ ਹੀ 20 ਲੱਖ ਤੋਂ ਵਧਭਾਰਤੀਹਨ। 2017 ਵਿਚਲਗਭਗ 6 ਲੱਖ ਭਾਰਤੀਵਿਦਿਆਰਥੀਵਿਦੇਸ਼ਾਂ ਵਿਚ ਉੱਚ ਸਿੱਖਿਆ ਗ੍ਰਹਿਣਕਰਨਲਈ ਗਏ। ਭਾਰਤੀਆਂ ਦਾਆਪਣੀਧਰਤੀਅਥਾਹੇ ਦਾਮੋਹਹੈ। ਮੌਕਾ ਮਿਲਦੇ ਹੀ ਮਿੱਟੀ ਦਾਮੋਹ ਜਾਗ ਪੈਂਣਾ ਹੈ ਅਤੇ ਭਾਰਤਫੇਰੀ ਲਗਾਉਣ ਲਈ ਉਤਾਵਲੇ ਹੋ ਜਾਂਦੇ ਹਨ।ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋਏ …

Read More »

ਟਰੂਡੋ ਦੀਆਂ ਮੁਸ਼ਕਿਲਾਂ ਵਧੀਆਂ ਇਕ ਤੋਂ ਬਾਅਦ ਇਕ ਮੰਤਰੀ ਦੇ ਰਹੇ ਅਸਤੀਫ਼ਾ

ਹੁਣ ਖਜ਼ਾਨਾਬੋਰਡ ਦੀ ਪ੍ਰਧਾਨ ਜੇਨ ਫਿਲਪੌਟ ਨੇ ਵੀ ਦਿੱਤਾਅਸਤੀਫਾ ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਦੀਆਂ ਮੁਸ਼ਕਲਾਂ ਦਿਨੋਂ ਦਿਨਵਧਦੀਆਂ ਜਾ ਰਹੀਆਂ ਹਨ।ਇਸਦੇ ਚੱਲਦਿਆਂ ਹੁਣਖਜ਼ਾਨਾਬੋਰਡਦੀਪ੍ਰਧਾਨਜੇਨ ਫਿਲਪੌਟ ਨੇ ਫੈਡਰਲਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾਦੇਣਸਮੇਂ ਆਖਿਆ ਕਿ ਜਿਸ ਢੰਗ ਨਾਲਸਰਕਾਰਐਸਐਨਸੀ-ਲਾਵਾਲਿਨਮਾਮਲੇ ਨੂੰ ਹੈਂਡਲਕਰਰਹੀ ਹੈ ਉਸ ਤੋਂ ਉਸ ਦਾਭਰੋਸਾ ਉੱਠ ਗਿਆ ਹੈ। ਆਪਣੀਐਮਪੀਵੈੱਬਸਾਈਟ ਉੱਤੇ …

Read More »

ਐਸ.ਐਨ.ਸੀ.-ਲਾਵਾਲਿਨਮਾਮਲੇ ‘ਚ ਘਿਰੇ ਜਸਟਿਨਟਰੂਡੋ ਭੁੱਲ ਬਖਸ਼ਾ ਕੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡ ‘ਚ

ਓਟਵਾ : ਐਸ. ਐਨ. ਸੀ.-ਲਾਵਾਲਿਨਮਾਮਲੇ ‘ਚ ਪੂਰੀਤਰ੍ਹਾਂ ਘਿਰੇ ਹੋਏ ਪ੍ਰਧਾਨਮੰਤਰੀਜਸਟਿਨਟਰੂਡੋ ਹੁਣ ਭੁੱਲ ਬਖਸ਼ਾ ਕੇ ਪੂਰੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡਵਿਚਹਨ। ਇਸ ਲਈ ਉਹ ਆਪਣੀਆਂ ਤੇ ਆਪਣੀਪਾਰਟੀਦੀਆਂ ਗਲਤੀਆਂ ਦੀ ਜ਼ਿੰਮੇਵਾਰੀਲੈਂਦਿਆਂ ਹੋਇਆਂ ਭਵਿੱਖਵਿੱਖਬਿਹਤਰਕਾਰਗੁਜ਼ਾਰੀਵਿਖਾਉਣਦਾਵਾਅਦਾਕਰਨਗੇ। ਭਾਵੇਂ ਟਰੂਡੋ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਪਰਜਾਣਕਾਰਸੂਤਰਾਂ ਅਨੁਸਾਰਟਰੂਡੋ ਇਸ ਗੱਲ ਉੱਤੇ ਹੀ ਜ਼ਿਆਦਾ ਜ਼ੋਰ ਦੇਣਗੇ …

Read More »

ਸਖਤ ਡਰਾਈਵਿੰਗ ਨਿਯਮਾਂ ਕਰਕੇ ਕਾਰਾਂ ਵਿਚ ਹੀ ਸੌਣ ਲੱਗੇ ਡਰਾਈਵਰ

ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾਵਿਚਡਰਾਈਵਿੰਗ ਨੂੰ ਲੈ ਕੇ ਨਿਯਮਕਾਫੀਸਖਤਕਰ ਦਿੱਤੇ ਗਏ ਹਨ। ਉਨਟਾਰੀਓ ਪੁਲਿਸ ਦੇ ਵੱਖ-ਵੱਖ ਮਹਿਕਮਿਆਂ ਵਲੋਂ ਅਜਿਹੇ ਡਰਾਈਵਰਾਂ ਦਾ ਨਾਂ ਸ਼ਰ੍ਹੇਆਮਜਨਤਕਕੀਤਾ ਜਾ ਰਿਹਾ ਹੈ, ਜੋ ਇੰਪੇਅਰਡਰਾਈਵਿੰਗ ਕਰਦੇ ਹਨ। ਇਸ ਦੇ ਚੱਲਦਿਆਂ ਹੁਣ ਸ਼ਰਾਬਪੀ ਕੇ ਗੱਡੀ ਚਲਾਉਣ ਵਾਲਿਆਂ ਨੇ ਇਸ ਦਾਬਦਲ ਇਹ ਕੱਢਿਆ ਹੈ ਕਿ ਉਹ ਚਲਾਉਣ ਦੀ ਜਗ੍ਹਾ, ਗੱਡੀ …

Read More »