ਮਹਿੰਦਰ ਸਿੰਘ ਵਾਲੀਆ
ਲੱਖਾਂ ਦੀਗਿਣਤੀਵਿਚਭਾਰਤੀਵਿਸ਼ਵ ਦੇ ਕੋਨੇ ਕੋਨੇ ਵਿਚਰਹਿਰਹੇ ਹਨ। ਇਕੱਲੇ ਅਮਰੀਕਾਵਿਚ ਹੀ 20 ਲੱਖ ਤੋਂ ਵਧਭਾਰਤੀਹਨ। 2017 ਵਿਚਲਗਭਗ 6 ਲੱਖ ਭਾਰਤੀਵਿਦਿਆਰਥੀਵਿਦੇਸ਼ਾਂ ਵਿਚ ਉੱਚ ਸਿੱਖਿਆ ਗ੍ਰਹਿਣਕਰਨਲਈ ਗਏ।
ਭਾਰਤੀਆਂ ਦਾਆਪਣੀਧਰਤੀਅਥਾਹੇ ਦਾਮੋਹਹੈ।
ਮੌਕਾ ਮਿਲਦੇ ਹੀ ਮਿੱਟੀ ਦਾਮੋਹ ਜਾਗ ਪੈਂਣਾ ਹੈ ਅਤੇ ਭਾਰਤਫੇਰੀ ਲਗਾਉਣ ਲਈ ਉਤਾਵਲੇ ਹੋ ਜਾਂਦੇ ਹਨ।ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋਏ ਵਤੀਰੇ, ਵਾਤਾਵਰਣ, ਸੋਚ ਆਦਿਵਿਚਤਬਦੀਲੀ ਆਉਣੀ ਸੁਭਾਵਿਕ ਹੈ, ਪ੍ਰੰਤੂ ਭਾਰਤ ਜਾ ਕੇ ਅਲੱਗ ਵਤੀਰਾ ਵਿਖਾਉਣ ਵਿਚਆਨੰਦਪ੍ਰਾਪਤਕਰਦੇ ਹਨ, ਜਿਵੇਂ :-
1. ਭਾਰਤਵਿਚਗਿਣਤੀ ਲੱਖਾਂ ਵਿਚਕੀਤੀਜਾਂਦੀ ਹੈ ਪ੍ਰਵਾਸੀਮਿਲੀਅਨਵਿਚਗਿਣਤੀਦਸਦੇ ਹਨ।
2. ਦਹੀਂ ਦੀ ਥਾਂ ਯੋਗਹਰਟ।
3. ਟੈਕਸੀਦੀ ਥਾਂ ਕੈਬ
4. ਬਾਥਰੂਮਦੀ ਥਾਂ ਵਾਸ਼ਰੂਮ
5. ਚਾਕਲੇਟ ਨੂੰ ਕੈਡੀ
6. ਬਿਸਕੁੰਟ ਨੂੰ ਕੁਕੀ
7. ਵਡੀਰੇਡਲਈਫਰੀਰੇਡ
8. ਸਹਿਮਤੀਲਈਦੀ ਥਾਂ ਹੇਅ
9. ਨੋ ਦੀ ਥਾਂ ਨੋਸਅਤੇ ਹਾਂ ਦੀ ਥਾਂ ਵਪ (ਵਪ)
10.ਸਿਫਰਦੀ ਥਾਂ ਉਹ ਕਹਿੰਦੇ ਹਨ
11.ਡਿਕ ਆਉਣ ਉੱਤੇ ਐਕਸਕਿਊਜ਼ ਮੀਕਹਿੰਦੇ ਹਨ।
12. ਪਰਫਿਊਮਦੀ ਖੁੱਲੀ ਵਰਤੋਂ
13. ਖਰੀਦਸਮੇਂ ਦੁਕਾਨਦਾਰ ਨਾਲਡਾਲਰਵਿਚਕੀਮਤ ਪੁੱਛਦੇ ਹਨ।
14.ਸੜਕ ਉੱਤੇ ਸਥਿਤਢਾਬਿਆਂ ਉੱਤੇ ਕਰੈਡਿਟਕਾਰਡਦੀਵਰਤੋਂ ਕਰਨ ਨੂੰ ਪਹਿਲਦਿੰਦੇ ਹਨ।
15. ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਫਾਸਲੇ ਨੂੰ ਕਾਰਵਿਚ ਲੱਗਣ ਵਾਲੇ ਸਮਾਂ ਦਸਦੇ ਹਨ।
16.ਹਰਸਮੇਂ ਮਿਨਰਲਪਾਣੀਦੀਬੋਤਲਨਾਲਰਖਦੇ ਹਨ
17. ਬਰੈਨਡੱਡ ਵਸਤੂਆਂ ਹੀ ਖਰੀਦਦੇ ਹਨ।
18. ਸੜਕਾਂ, ਗਲੀਆਂ ਵਿਚਅਵਾਰਾ ਕੁੱਤੇ ਅਤੇ ਗਊਆਂ ਨੂੰ ਵੇਖਦੇ ਕੁੜਦੇ ਹਨ।
19.ਹਰਸਮੇਂ ਕੈਮਰਾਕੋਲਰਖਦੇ ਹਨਅਤੇ ਰੱਜ ਕੇ ਫੋਟੋਗ੍ਰਾਫੀਕਰਦੇ ਹਨ।
20. ਦੁਕਾਨਦਾਰ ਵੱਲੋਂ ਕੀਤੀ ਗਈ ਚਾਹ/ਪਾਣੀਦੀਸੇਵਾ ਤੇ ਖ਼ੁਸ਼ ਹੁੰਦੇ ਹਨ। ਚਾਹੇ ਦੁਕਾਨਦਾਰ ਵੱਲੋਂ ਲੁੱਟਣ ਦਾ ਇਹ ਇਕ ਟਰਿਕਹੈ।
21.ਸੜਕਾਂ, ਗਲੀਆਂ ਉੱਤੇ ਹਰ ਥਾਂ ਗੰਦਗੀਵੇਖ ਕੇ ਪ੍ਰੇਸ਼ਾਨ ਹੁੰਦੇ ਹਨ।
22.ਭੀੜਵਿਚਜਾਣ ਤੋਂ ਸੰਕੋਚ ਕਰਦੇ ਹਨ।
23. ਆਪਣੇ ਲਗਿਜਬੈਗ ਤੋਂ ਟੇਗ ਨਹੀਂ ਹਟਾਉਂਦਾ ਚਾਹੇ ਭਾਰਤ ਆ ਕੇ ਕਈ ਮਹੀਨੇ ਬੀਤਜਾਣ।
24. ਘਰੋਂ ਬਾਹਰਜਾਣਸਮੇਂ ਆਪਣਾਸਮਾਨਕੈਬਿਨ ਲਗੇਜ਼ ਵਿਚਪਾ ਕੇ ਸੜਕ ਤੇ ਕੋਲਕਰਕੇ ਲਿਜਾਂਦਾਹੈ।
25. ਕੋਕ ਦੀ ਥਾਂ ਡਾਈਟ ਕੋਕ ਪੀਣ ਨੂੰ ਪਹਿਲਦਿੰਦੇ ਹੈ।
26.ਜ਼ਿਆਦਾਮਿਰਚ/ਮਸਾਲੇ ਵਾਲਾਭੋਜਨਨਹੀਂ ਖਾਧਾ
27. ਭਾਰਤਦੀ ਗਰੀਬੀ, ਪ੍ਰਦੂਸ਼ਣਬੇਕਾਨੂੰਨੀ, ਬੇਕਾਬੂ ਟਰੈਫਿਕ ਤੋਂ ਹੈਰਾਨ/ਪ੍ਰੇਸ਼ਾਨ ਹੁੰਦਾ ਹੈ।
28. ਦੁੱਧ ਦੇ ਪੈਕਟ ਉੱਤੇ ਪ੍ਰਤੀਸ਼ਤਫੈਟ ਚੈਕ ਕਰਕੇ ਪੀਦਾਹੈ।
29.ਅਤੇ ਆਪਣੇ ਦੇਸ਼ਦੀ ਉਦਾਹਰਣ ਦਿੰਦਾ ਹੈ, ਜਿਥੇ ਕੰਮਆਪਣੇ ਆਪ ਹੋ ਜਾਂਦੇ ਹਨ।
30.ਰੇੜੀ ਉੱਤੇ ਗੋਲਗੱਪੇ, ਛੋਲੇ, ਭਟੁੜੇ, ਪਾਓਭਾਜੀ, ਗੰਨੇ ਦੇ ਰਸਆਦਿਸੇਵਨਕਰਕੇ ਅਨੰਦਮਹਿਸੂਸਕਰਦਾ ਹੈ, ਬਾਅਦਵਿਚਬਿਮਾਰ ਹੋ ਜਾਵੇ।
31. ਰਿਸ਼ਤੇਦਾਰ, ਗਵਾਂਢੀ, ਦੋਸਤਆਦਿਦੀਚਾਪਲੂਸੀਵਿਚਜਲਦੀ ਹੀ ਫਸਜਾਂਦਾ ਹੈ ਅਤੇ ਸ਼ਿਕਾਰਬਣਦੇ ਹਨ।
32.ਹੈਰਾਨ ਹੁੰਦਾ ਹੈ ਕਿ ਗਾਰਬੇਜ ਗੇਰਨਦੀ ਕੋਈ ਨਿਸ਼ਚਿਤ ਥਾਂ ਨਹੀਂ ਕਿਸੇ ਵੀ ਥਾਂ ਗੇਰਿਆ ਜਾ ਸਕਦਾਹੈ।
33. ਬਹੁਤ ਹੈਰਾਨ ਹੁੰਦਾ ਹੈ ਕਿ ਹਰ ਥਾਂ ਬਾਰਗੇਨਿੰਗ ਕਰਨੀਪੈਂਦੀਹੈ।
34. ਮੰਗਤਿਆਂ ਨੂੰ ਭੀਖ ਦੇ ਕੇ ਮਾਣਮਹਿਸੂਸਕਰਦੇ ਹਨ।
35.ਪਰਵਾਸੀ ਵੱਡੀ ਕਸੂਤੀਸਥਿਤੀਵਿਚਫਸਜਾਂਦਾ ਹੈ, ਜਦੋਂ ਉਸ ਨੂੰ ਰਿਸ਼ਤੇਦਾਰ, ਦੋਸ਼ਤ, ਗਵਾਂਢੀਆਦਿਆਪਣੇ ਨੂੰ ਆਪਣੇ ਮੁਲਕ ਵਿਚਲੈਜਾਣਲਈਕਹਿੰਦੇ ਹਨ।
36. ਔਰਤਾਂ ਹਰਸਮੇਂ ਗਹਿਣੇ ਪਾ ਕੇ ਰਖਦੀਆਂ ਹਨ। ਚਾਹ ਬਾਹਰਜਾਣਸਮੇਂ ਸਨੈਚਿੰਗ ਹੋ ਜਾਵੇ।
37.ਵਿਆਹਦੀਪਾਰਟੀਸਮੇਂ ਖੁਲ ਕੇ ਪੈਸੇ ਵਾਰਦੇ ਹਨ।
ੲ ੲੲੲੲ
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …