ਪੁਲਿਸ ਨਾਲ ਵੀ ਮੇਅਰ ਨੇ ਕੀਤਾ ਸੰਪਰਕ
ਮਿਸੀਸਾਗਾ/ਬਿਊਰੋ ਨਿਊਜ਼ : ਸਿਟੀਆਫ਼ਮਿਸੀਸਾਗਾਦੀਮੇਅਰਬੋਨੀ ਕ੍ਰਾਂਮਬੀ ਨੇ ਆਪਣੇ, ਆਪਣੇ ਪਰਿਵਾਰਅਤੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਦੇ ਖਿਲਾਫ਼ਕਥਿਤ ਤੌਰ ‘ਤੇ ਦੋਸ਼ ਲਗਾਉਣ ਵਾਲੀ ਇਕ ਵੈੱਬਸਾਈਟ ਦੇ ਖਿਲਾਫ਼ਕਾਨੂੰਨੀਕਾਰਵਾਈਕਰਨ ਦੇ ਬਦਲ ਨੂੰ ਅਪਨਾਉਣ ਦਾਰਾਹਫੜਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਖਿਲਾਫ਼ ਗਲਤਖ਼ਬਰਛਾਪਣਦਾਦੋਸ਼ਹੈ।ਮੇਅਰ ਨੇ ਪੁਲਿਸ ਨਾਲਵੀਸੰਪਰਕਕੀਤਾਹੈ। ਉਨ੍ਹਾਂ ਨੇ ਮਿਸੀਸਾਗਾ ਗੈਜੇਟ ‘ਚ ਪ੍ਰਕਾਸ਼ਿਤ ਇਕ ਖ਼ਬਰ’ਬੋਨੀ’ ਮੁਸਲਿਮ ਆਰਮੋਲੇਸਟਿੰਗ ਟੀਨਏਜ਼ ਗਰਲਸਇਨਮਿਸੀਸਾਗਾ ਹਾਈ ਸਕੂਲਸ’ਵਿਚ ਉਨ੍ਹਾਂ ਦੇ ਖਿਲਾਫ਼ਕੀਤੀਆਂ ਗਈਆਂ ਕਈ ਟਿੱਪਣੀਆਂ ਦੇ ਮਾਮਲੇ ਵਿਚਆਪਣੇ ਵਕੀਲਾਂ ਨਾਲਰਾਇਕੀਤੀਹੈ। ਇਸ ਲੇਖ ਨੂੰ ਬੀਤੇ ਦਿਨੀਂ ਵੈੱਬਸਾਈਟ’ਤੇ ਵੀਪਾਇਆ ਗਿਆ ਸੀ ਪਰਬਾਅਦਵਿਚ ਇਸ ਨੂੰ ਹਟਾਲਿਆ ਗਿਆ ਅਤੇ ਕਿਹਾ ਗਿਆ ਕਿ ਵੈੱਬਸਾਈਟਸਟਾਫ਼ ਦੇ ਮੈਂਬਰਾਂ ਨੂੰ ਜਾਨ ਤੋਂ ਮਾਰਨਦੀਆਂ ਧਮਕੀਆਂ ਮਿਲਰਹੀਆਂ ਹਨਅਤੇ ਇਸ ਲਈ ਉਸ ਨੂੰ ਹਟਾਲਿਆ ਗਿਆ ਹੈ। ਅਸੀਂ ਆਪਣੀਟੀਮ ਦੇ ਕਿਸੇ ਵੀਮੈਂਬਰ ਦੇ ਨਾਲ ਹਿੰਸਾ ਨਹੀਂ ਹੋਣਦੇਣੀ ਚਾਹੁੰਦੇ।
ਵੈੱਬਸਾਈਟ ਦੇ ਐਡੀਟਰਇਨਚੀਫ਼ਐਕਟਨਮਾਈਕਲਸ ਨੇ ਆਪਣੀਵੈੱਬਸਾਈਟਦੀਥਾਕਿਤੇ ਹੋਰ ਇਸ ਆਰਟੀਕਲ ਨੂੰ ਆਨਲਾਈਨਕੀਤਾਹੈ। ਇਸ ਨੂੰ ਲਿਖਣਵਾਲੇ ਦਾਦੋਸ਼ ਹੈ ਕਿ ਕ੍ਰਾਂਮਬੀ ਨੂੰ ਮੇਡੋਵੇਲਇਸਲਾਮਿਕਸੈਂਟਰ ਦੇ ਮਾਲਕਾਂ ਨੇ ਖਰੀਦਲਿਆ ਹੈ ਅਤੇ ਉਨ੍ਹਾਂ ਦੇ ਪਤੀਵੀ ਇਕ ਸਜ਼ਾਯਾਫ਼ਤਾਅਪਰਾਧੀਹਨਅਤੇ ਉਹ ਦੋਵੇਂ ਆਪਣੇ ਪੁੱਤਰ ਨੂੰ ਮਾਰਨਦੀਯੋਜਨਾਬਣਾਰਹੇ ਹਨ।
ਇਹ ਵੀਦੋਸ਼ਲਗਾਇਆ ਗਿਆ ਹੈ ਕਿ ਇਕ ਸਥਾਨਕ ਹਾਈ ਸਕੂਲ ਦੇ ਵਿਦਿਆਰਥੀ ਨੂੰ ਮੁਸਲਮਾਨ ਮੁੰਡਿਆਂ ਨੇ ਸਰੀਰਕਸੋਸ਼ਣਦਾਨਿਸ਼ਾਨਾਬਣਾਇਆਹੈ। ਉਧਰ ਬੋਨੀਦਾਕਹਿਣਾ ਹੈ ਕਿ ਇਹ ਸਾਰੇ ਦੋਸ਼ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਨੇ ਪੀਲਰੀਜ਼ਨਲ ਪੁਲਿਸ ਨਾਲਵੀ ਇਸ ਸਬੰਧ ‘ਚ ਗੱਲਬਾਤ ਕਰਕੇ ਇਸ ਮਾਮਲੇ ਨੂੰ ਨਸਲੀਅਪਰਾਧ ਦੇ ਮਾਮਲੇ ‘ਚ ਤੈਅਕਰਨਬਾਰੇ ਪੁੱਛਿਆ ਹੈ।
ਪੁਲਿਸ ਨੇ ਅਜੇ ਕੋਈ ਸਿੱਧੀ ਕਾਰਵਾਈ ਜਾਂ ਕੁਮੈਂਟ ਨਹੀਂ ਦਿੱਤਾ ਪਰਬੋਨੀਆਪਣੇ ਵਕੀਲਾਂ ਨਾਲਰਾਇਕਰਰਹੀਹੈ।ਮਾਈਕਲਸਦਾਕਹਿਣਾ ਹੈ ਕਿ ਉਹ ਇਸ ਸਬੰਧ ‘ਚ ਆਪਣਾ ਪੱਖ ਜਲਦੀ ਹੀ ਰੱਖਣਗੇ। ਉਨ੍ਹਾਂ ਦੇ ਕਰੀਬੀਲੋਕਾਂ ਦਾਕਹਿਣਾ ਹੈ ਕਿ ਉਹ ਬੋਲਣਦੀਆਜ਼ਾਦੀਦੀ ਗਲਤਵਰਤੋਂ ਨੂੰ ਦਰਸਾਉਂਦਾਹੈ। ਇਸ ‘ਚ ਕਿਸੇ ਤੱਥ ਵਿਚ ਕੋਈ ਸੱਚਾਈ ਨਹੀਂ ਹੈ।
ਇਸ ਆਰਟੀਕਲ ‘ਚ ਕਿਹਾ ਗਿਆ ਹੈ ਕਿ ਇਕ ਗ੍ਰੇਡ 10 ਦੀਵਿਦਿਆਰਥਣ ਜੋ ਕਿ ਰਿਕਹੈਨਸੇਨਸੈਕੰਡਰੀਸਕੂਲ ‘ਚ ਪੜ੍ਹਦੀ ਹੈ, ਨੂੰ ਲਗਾਤਾਰ ਮੁਸਲਮਾਨ ਨੌਜਵਾਨ ਸਰੀਰਕਸ਼ੋਸ਼ਣਦਾਨਿਸ਼ਾਨਾਬਣਾਰਹੇ ਹਨ।ਹਾਲਾਂਕਿਸਕੂਲਸਟਾਫ਼ਦਾਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਕਦੇ ਕੁਝ ਨਹੀਂ ਸੁਣਿਆ।
ਜਾਣਕਾਰਾਂ ਦਾਕਹਿਣਾ ਹੈ ਕਿ ਐਕਟਨਵੀ ਪੱਤਰਕਾਰੀ ਵਿਚ ਲੰਬੇ ਸਮੇਂ ਤੋਂ ਕਾਰਜਸ਼ੀਲ ਹੈ ਅਤੇ ਉਹ ਅਜਿਹੀ ਕੋਈ ਗਲਤਖ਼ਬਰਜਾਰੀਨਹੀਂ ਕਰਨਗੇ। ਇਸ ਮਾਮਲੇ ‘ਚ ਇਕ ਅਜਿਹੇ ਫ਼ੋਟੋਗ੍ਰਾਫ਼ ਨੂੰ ਵੀਦਿਖਾਇਆ ਜਾ ਰਿਹਾ ਹੈ ਕਿ ਇਕ ਭਾਰਤੀ, ਅਰਬੀਅਤੇ ਚੀਨੀਮੀਡੀਆ ਦੇ ਨਾਲਕੰਮਕਰਨਵਾਲੇ ਫ਼ੋਟੋਗ੍ਰਾਫ਼ਰਵਲੋਂ ਖਿੱਚੀ ਗਈ ਹੈ।
ਉਧਰ, ਫ਼ੋਟੋ ਵਿਚਦਿਖਾਈਦੇਣਵਾਲੇ ਵਿਅਕਤੀਇਮੇਟਲਿਓਪਾਰਡੀਦਾਕਹਿਣਾ ਹੈ ਕਿ ਉਨ੍ਹਾਂ ਦੀਫ਼ੋਟੋ ਦੀ ਗਲਤਵਰਤੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਸ ਮਾਮਲੇ ‘ਚ ਕੋਈ ਸਬੰਧਨਹੀਂ ਹੈ। 65 ਸਾਲਾਲਿਓਪਾਰਡੀਸਾਬਕਾ ਫ਼ੌਜੀ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝਨਹੀਂ ਆ ਰਹੀ ਕਿ ਆਖ਼ਰ ਉਨ੍ਹਾਂ ਦਾਨਾਂਅ ਇਸ ਮਾਮਲੇ ‘ਚ ਕਿਉਂ ਲਿਆ ਜਾ ਰਿਹਾਹੈ।
ਇਸ ਵਿਚਾਲੇ ਮੇਅਰ ਨੇ ਹੇਟ ਕ੍ਰਾਈਮਦੀ ਇਕ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦਾਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਸ ਦਾਨਾਂਅ ਹੈ ਪਰਮਾਮਲੇ ਦੀ ਜਾਂਚ ਜ਼ਰੂਰੀਹੈ। ਪੁਲਿਸ ਨੇ ਮੇਅਰਦੀਸ਼ਿਕਾਇਤ ਨੂੰ ਲੈ ਕੇ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਪੱਧਰ ‘ਤੇ ਹੈ। ਇਸ ਮਾਮਲੇ ‘ਚ ਅੱਗੇ ਵੀਕਾਫ਼ੀ ਉਥਲ-ਪਥਲ ਹੋਣਵਾਲੀਹੈ।
Check Also
ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ
ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਲਿਬਾਨ …