6.3 C
Toronto
Thursday, March 12, 2026
spot_img
Homeਦੁਨੀਆਪਹਿਲਾਂ ਭਿਆਨਕ ਟੱਕਰ, ਫਿਰ ਲੱਗੀ ਅੱਗ ਤੇ ਚਾਰਦੀ ਗਈ ਜਾਨ

ਪਹਿਲਾਂ ਭਿਆਨਕ ਟੱਕਰ, ਫਿਰ ਲੱਗੀ ਅੱਗ ਤੇ ਚਾਰਦੀ ਗਈ ਜਾਨ

two-sisiters-nd-boyfriend-died-in-crash-brampton-truker-killed-copy-copyਦੋ ਭੈਣਾਂ ਦੇ ਨਾਲ ਇਕ ਦੋਸਤ ਤੇ ਇਕ ਚਾਲਕਦੀ ਮੌਤ
ਬਰੈਂਪਟਨ/ਬਿਊਰੋ ਨਿਊਜ਼
ਕੱਲ੍ਹ ਬਰੈਂਪਟਨਵਿੱਚ ਹੋਏ ਹਾਦਸੇ ਵਿੱਚਚਾਰਵਿਅਕਤੀਆਂ ਦੀ ਮੌਤ ਹੋ ਗਈ। ਮਰਨਵਾਲਿਆਂ ਵਿੱਚ ਦੋ ਭੈਣਾਂ ਵੀਸ਼ਾਮਲਹਨ। ਇਸ ਗੱਲ ਦੀਪੁਸ਼ਟੀ ਹੋ ਚੁੱਕੀ ਹੈ ਕਿ ਮ੍ਰਿਤਕਾਂ ਵਿੱਚ 16 ਸਾਲਾਂ ਦੀਮਿਸ਼ੇਲਬੁਚਰਡ, ਉਸ ਦੀ 22 ਸਾਲਾਭੈਣਲਾਰੇਨਬੁਚਰਡ ਤੇ ਲਾਰੇਨਦਾ 24 ਸਾਲਾਬੁਆਏਫਰੈਂਡਬ੍ਰਾਇਨਮੈਕਗਿਨੀਜ਼ ਸ਼ਾਮਲਹਨ। ਸੋਮਵਾਰਰਾਤ ਨੂੰ ਬੋਵੇਅਰਡ ਤੇ ਗਿਲਿੰਘਮਡਰਾਈਵਜ਼ ਉੱਤੇ ਦੋ ਕਾਰਾਂ ਦੀਟੱਕਰਵਿੱਚ ਇਹ ਸਾਰੇ ਮਾਰੇ ਗਏ।
ਪੁਲਿਸਅਨੁਸਾਰ 1998 ਦੀਟਰਾਂਸਐਮਕਾਰ ਨੂੰ 49 ਸਾਲਾਂ ਦਾਬਰੈਂਪਟਨਦਾਕੈਲਿਸਟੋ ਮੈਨਡੌਂਕਾ ਚਲਾਰਿਹਾ ਸੀ ਕਿ ਅਚਾਨਕ ਹੀ ਉਹ ਸੜਕਦੀਵਿਚਕਾਰਲੀਲਾਈਨ ਨੂੰ ਪਾਰਕਰਦਾ ਹੋਇਆ ਦੂਜੇ ਪਾਸੇ ਚਲਾ ਗਿਆ ਤੇ ਸਾਹਮਣੇ ਤੋਂ ਆ ਰਹੀ ਕਿਆ ਸੋਲ, ਜਿਸ ਨੂੰ ਮੈਕਗਿਨੀਜ਼ ਚਲਾਰਿਹਾ ਸੀ, ਨਾਲ ਜਾ ਟਕਰਾਇਆ। ਮੈਕਗਿਨੀਜ਼ ਦੀਕਾਰਵਿੱਚ ਹੀ ਬਰੈਂਪਟਨਵਿੱਚਰਹਿਣਵਾਲੀਆਂ ਦੋਵੇਂ ਭੈਣਾਂ ਸਵਾਰਸਨ। ਜਦੋਂ ਮੌਕੇ ਉੱਤੇ ਪੁਲਿਸਪਹੁੰਚੀ ਤਾਂ ਦੋਵੇਂ ਕਾਰਾਂ ਅੱਗ ਦੀਆਂ ਲਪਟਾਂ ਵਿੱਚਘਿਰੀਆਂ ਹੋਈਆਂ ਸਨ। ਚਾਰਾਂ ਨੂੰ ਮੌਕੇ ਉੱਤੇ ਹੀ ਮ੍ਰਿਤਕਐਲਾਨਦਿੱਤਾ ਗਿਆ।
ਪਰਿਵਾਰਕਮੈਂਬਰਾਂ ਨੇ ਦੱਸਿਆ ਕਿ ਮੈਕਗਿਨੀਜ਼ ਦੋਵੇਂ ਬੁੱਚਰਡਭੈਣਾਂ ਨੂੰ ਜਾਰਜਟਾਊਨਵਿੱਚਆਪਣੇ ਪਰਿਵਾਰ ਦੇ ਥੈਂਕਸਗਿਵਿੰਗ ਡਿਨਰ ਤੋਂ ਬਾਅਦਉਨ੍ਹਾਂ ਦੇ ਘਰਛੱਡਣ ਜਾ ਰਿਹਾ ਸੀ ਜਦੋਂ ਇਹ ਹਾਦਸਾਵਾਪਰਿਆ। ਕਾਂਸਟੇਬਲਮਾਰਕਫਿਸ਼ਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲਰਹੀ ਹੈ ਤੇ ਇਹ ਪਤਾਲਾਉਣਦੀਵੀਕੋਸ਼ਿਸ਼ਕੀਤੀ ਜਾ ਰਹੀ ਹੈ ਕਿ ਆਖਿਰਕਾਰ ਮੈਨਡੌਂਕਾ ਸੜਕ ਦੇ ਦੂਜੇ ਪਾਸੇ ਗੱਡੀਲੈ ਕੇ ਕਿਉਂ ਗਿਆ ਤੇ ਦੂਜੀ ਗੱਡੀਨਾਲ ਕਿਉਂ ਟਕਰਾਇਆ? ਉਨ੍ਹਾਂ ਆਖਿਆ ਕਿ ਕਈ ਹੋਰਨਾਂ ਕਾਰਨਾਂ ਤੋਂ ਇਲਾਵਾ ਤੇਜ਼ ਰਫਤਾਰਵੀ ਇਸ ਹਾਦਸੇ ਦਾਕਾਰਨ ਹੋ ਸਕਦੀ ਹੈ।

RELATED ARTICLES
POPULAR POSTS