PROBLRM ON TORONTO AIRPORT
ਟੋਰਾਟੋਂ ਦੇ ਏਅਰਪੋਰਟ’ਤੇ ਖੱਜਲ-ਖੁਆਰੀ ਹੋਵੇ,
ਸਰਕਾਰਆਖਦੀ ਕਿ ਸਟਾਫਥੋੜ੍ਹਾ ਘੱਟ ਹੈ ਜੀ।
ਘੰਟਿਆਂ ਬੱਧੀ ਲੋਕਲਾਇਨਾਂ ਵਿੱਚ ਖੜ੍ਹੇ ਰਹਿੰਦੇ,
ਸਬਰਵਾਲੇ ਬੰਦੇ ਨੂੰ ਵੀਚੜ੍ਹਦਾ ਵੱਟ ਹੈ ਜੀ।
ਬੈਗ ਲੇਟਹੋਵਣ ਜਾਂ ਗੁਆਚ ਜਾਂਦੇ,
ਸੁਣ ਕੇ ਕਾਲਜ਼ੇ ‘ਤੇ ਵੱਜਦੀ ਸੱਟ ਹੈ ਜੀ।
ਬਹੁਤਛੇਤੀ ਏਹ ਮਸਲਾ ਹੱਲ ਹੋ ਜਾਊ,
ਲਗਾਈਚਿਰਾਂ ਤੋਂ ਅਧਿਕਾਰੀਆਂ ਰੱਟ ਹੈ ਜੀ ।
ਮਹਿੰਗਾਈ ਜਾਂ ਕਰੋਨਾਦਾSide Effect ਹੈ ਇਹ,
ਜਾਂ ਫਿਰSystem ਦੇ ਫ਼ੁੱਲ ਗਏ ਪੱਟ ਹੈ ਜੀ ।
ਮੁਸਾਫਿਰ ‘ਬਲਵਿੰਦਰਾ’ ਪ੍ਰੇਸ਼ਾਨਬਹੁਤਏਥੇ,
ਗੋਰਾ, ਕਾਲਾ ਜਾਂ ਦੇਸੀ ਕੋਈ ਜੱਟ ਹੈ ਜੀ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150