1.5 C
Toronto
Tuesday, February 17, 2026
spot_img
Homeਕੈਨੇਡਾਕੈਨੇਡਾ ਫੇਰੀ 'ਤੇ ਆਏ ਆਰਟਿਸਟ ਨਵਨੀਤ ਸੇਖਾ ਦਾ ਟੋਰਾਂਟੋ ਪੁੱਜਣ 'ਤੇ ਮੈਂਬਰ...

ਕੈਨੇਡਾ ਫੇਰੀ ‘ਤੇ ਆਏ ਆਰਟਿਸਟ ਨਵਨੀਤ ਸੇਖਾ ਦਾ ਟੋਰਾਂਟੋ ਪੁੱਜਣ ‘ਤੇ ਮੈਂਬਰ ਪਾਰਲੀਮੈਟ ਰੂਬੀ ਸਹੋਤਾ ਵੱਲੋਂ ਨਿੱਘਾ ਸਵਾਗਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਫੇਰੀ ‘ਤੇ ਪੁੱਜੇ ਆਰਟਿਸਟ ਨਵਨੀਤ ਸਿੰਘ ਸੇਖਾ ਤੇ ਉਹਨਾਂ ਦੀ ਧਰਮ ਪਤਨੀ ਹਰਦੀਪ ਕੌਰ ਸੇਖਾ ਦਾ ਟੋਰਾਂਟੋ ਪੁੱਜਣ ‘ਤੇ ਵੱਖ ਵੱਖ ਅਦਾਰਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੱਜ ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਟ ਰੂਬੀ ਸਹੋਤਾ ਨੇ ਆਪਣੇ ਦਫਤਰ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਤੇ ਉਹਨਾਂ ਨੇ ਕੈਨੇਡਾ ਤੇ ਪੰਜਾਬ (ਭਾਰਤ) ਦੀਆਂ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਗੁਰਸਿਮਰਤ ਗਰੇਵਾਲ, ਬਲਦੇਵ ਮੁੱਟਾ, ਨਿਰਲੇਪ ਗਿੱਲ ਡਾਲਾ, ਬਲਵਿੰਦਰ ਬਰਨਾਲਾ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਕਨੇਡਾ ਵਿੱਚ ਉਹਨਾਂ ਨੂੰ ਜੀ ਆਇਆ ਆਖਿਆ। ਇਸ ਸਮੇਂ ਉਹਨਾਂ ਨਾਲ ਬਲਜਿੰਦਰ ਸੇਖਾ ਵੀ ਹਾਜਿਰ ਸਨ। ਕਨੇਡਾ ਫੇਰੀ ਦੌਰਾਨ ਉਹਨਾਂ ਨਾਲ ਸੰਪਰਕ +1 (236) 333-3565 ਹੈ।

RELATED ARTICLES
POPULAR POSTS