ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਅੱਤਵਾਦ ਦੇ ਹਰੇਕਰੂਪਦੀਕੀਤੀਨਿੰਦਾ
ਟੋਕੀਓ/ਬਿਊਰੋ ਨਿਊਜ਼ : ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਅੱਤਵਾਦ ਤੇ ਹਿੰਸਕ ਵੱਖਵਾਦ ਦੇ ਹਰੇਕਸਰੂਪਦੀ ਸਪੱਸ਼ਟ ਤੌਰ ‘ਤੇ ਨਿੰਦਾਕੀਤੀ ਹੈ। ਟੋਕੀਓਵਿਖੇ ਕਵਾਡ ਸੰਮੇਲਨ ਦੌਰਾਨ ਚਾਰੇ ਕਵਾਡਦੇਸ਼ਾਂ ਦੇ ਆਗੂਆਂ ਨੇ ਪਾਕਿਸਤਾਨਆਧਾਰਿਤ ਅੱਤਵਾਦੀ ਸਮੂਹਾਂ ਵਲੋਂ 26/11 ਮੁੰਬਈ ਤੇ ਪਠਾਨਕੋਟ’ਤੇ ਅੱਤਵਾਦੀ ਹਮਲਿਆਂ ਦੀਵੀ ਖੁੱਲ੍ਹ ਕੇ ਨਿੰਦਾਕੀਤੀ।ਕਵਾਡ ਆਗੂਆਂ ਨੇ ਕਿਹਾ ਹੈ ਕਿ ਅੱਤਵਾਦ ਖਿਲਾਫ਼ਜਾਰੀਲੜਾਈ ‘ਚ ਅਸੀਂ ਸਾਰੇ ਅੱਤਵਾਦੀ ਸਮੂਹਾਂ ਖਿਲਾਫ਼ਠੋਸਕਾਰਵਾਈਕਰਾਂਗੇ, ਜਿਸ ‘ਚ ਉਹ ਵਿਅਕਤੀ ਤੇ ਸੰਸਥਾਵਾਂ ਵੀਸ਼ਾਮਿਲਹਨ, ਜਿਨਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 1267 (1999) ਅਨੁਸਾਰਨਾਮਜ਼ਦਕੀਤਾ ਗਿਆ ਹੈ। ਟੋਕੀਓਵਿਖੇ ਕਵਾਡਨੇਤਾਵਾਂ ਵਲੋਂ ਦੂਸਰੀਬੈਠਕ ਤੋਂ ਬਾਅਦਜਾਰੀ ਸਾਂਝੇ ਕਵਾਡਬਿਆਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓਕਿਸ਼ਿਦਾ ਤੇ ਆਸਟ੍ਰੇਲੀਆ ਦੇ ਨਵ-ਨਿਯੁਕਤਪ੍ਰਧਾਨ ਮੰਤਰੀ ਐਂਥਨੀਅਲਬਨੀਸ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀਹਾਲਤ ‘ਚ ਅੱਤਵਾਦੀ ਕਾਰਵਾਈਆਂ ਜਾਇਜ਼ ਨਹੀਂ ਹਨ।ਕਵਾਡ ਆਗੂਆਂ ਨੇ ਕਿਹਾ ਕਿ ਅਸੀਂ ਅੱਤਵਾਦ ਤੇ ਹਿੰਸਕ ਵੱਖਵਾਦ ਦੀਆਂ ਸਾਰੀਆਂ ਕਿਸਮਾਂ ਦੀ ਸਪੱਸ਼ਟ ਤੌਰ ‘ਤੇ ਨਿੰਦਾਕਰਦੇ ਹਾਂ।
ਇਸ ਮੌਕੇ ਕਵਾਡ ਆਗੂਆਂ ਨੇ ਕਿਸੇ ਦੇਸ਼ਦਾਨਾਂਅਲਏ ਬਗੈਰਪਰਦੇ ਪਿੱਛੋਂ ਅੱਤਵਾਦ ਦੀਵਰਤੋਂ ਕਰਨਦੀਕਰੜੀਨਿੰਦਾਕੀਤੀ।ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਕਿਸੇ ਵੀਮਾਲੀ, ਵਿੱਤੀ ਜਾਂ ਫੌਜੀ ਸਹਾਇਤਾ ਤੋਂ ਇਨਕਾਰਕਰਨਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜਿਸ ਦੀਵਰਤੋਂ ਸਰੱਹਦ ਪਾਰੋਂ ਹਮਲਿਆਂ ਸਮੇਤਹੋਰ ਅੱਤਵਾਦੀ ਹਮਲਿਆਂ ਲਈ ਹੁੰਦੀ ਹੈ। ਆਗੂਆਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਅਸੀਂ 26/11 ਦੇ ਮੁੰਬਈ ਹਮਲੇ ਤੇ ਪਠਾਨਕੋਟਵਿਖੇ ਹੋਏ ਹਮਲੇ ਸਮੇਤਹਰੇਕ ਅੱਤਵਾਦੀ ਹਮਲੇ ਦੀਨਿੰਦਾਕਰਦੇ ਹਾਂ।
ਟੈਡਰੋਸਦੂਜੀਵਾਰਵਿਸ਼ਵਸਿਹਤ ਸੰਸਥਾ ਦੇ ਮੁਖੀ ਬਣੇ
ਲੰਡਨ : ਆਲਮੀਸਿਹਤ ਸੰਸਥਾ ਦੇ ਡਾਇਰੈਕਟਰਟੈਡਰੋਸਅਧਾਨਮ ਗੈਬਰੇਸਿਸ ਨੂੰ ਮੁੜ ਅਗਲੇ ਪੰਜ ਸਾਲਾਂ ਲਈ ਇਸ ਅਹੁਦੇ ‘ਤੇ ਨਿਯੁਕਤਕੀਤਾ ਗਿਆ ਹੈ। ਕਰੋਨਾਮਹਾਮਾਰੀਮਗਰੋਂ ਦਰਪੇਸ਼ ਮੁਸ਼ਕਲਾਂ ਕਰਕੇ ਕਿਸੇ ਹੋਰਉਮੀਦਵਾਰ ਨੇ ਅਹੁਦੇ ਲਈਟੈਡਰੋਸ ਨੂੰ ਚੁਣੌਤੀ ਨਹੀਂ ਦਿੱਤੀ। ਆਪਣੇ ਕਾਰਜਕਾਲ ‘ਚ ਵਾਧੇ ਲਈਕਰਾਰ ਉੱਤੇ ਸਹੀ ਪਾਉਂਦਿਆਂ ਭਾਵੁਕ ਹੋਏ ਟੈਡਰੋਸ ਨੇ ਆਪਣੇ ਹੰਝੂ ਰੋਕਦਿਆਂ ਖ਼ੁਦ ਨੂੰ ‘ਚਾਈਲਡਆਫ਼ਵਾਰ’ ਦੱਸਿਆ। ਉਹ ਏਜੰਸੀ ਦੀਅਗਵਾਈਕਰਨਵਾਲੇ ਪਹਿਲੇ ਅਫਰੀਕੀਹਨਅਤੇ ਇਕਲੌਤੇ ਡਾਇਰੈਕਟਰਜਨਰਲਹਨ, ਜੋ ਡਾਕਟਰਨਹੀਂ ਹਨ।