17.2 C
Toronto
Sunday, August 23, 2026
spot_img
Homeਹਫ਼ਤਾਵਾਰੀ ਫੇਰੀਹੁਣ ਕੈਨੇਡਾ 'ਚ ਨਹੀਂ ਵਿਕ ਸਕੇਗੀ ਕੈਰਿਸਪਰੋਡੋਲ ਦਵਾਈ

ਹੁਣ ਕੈਨੇਡਾ ‘ਚ ਨਹੀਂ ਵਿਕ ਸਕੇਗੀ ਕੈਰਿਸਪਰੋਡੋਲ ਦਵਾਈ

ਹੁਣ ਕੈਨੇਡਾ ‘ਚ ਨਹੀਂ ਵਿਕ ਸਕੇਗੀ ਕੈਰਿਸਪਰੋਡੋਲ ਦਵਾਈਓਟਵਾ : ਫੈਡਰਲ ਸਰਕਾਰ ਨੇ ਇੱਕ ਸੈਡੇਟਿਵ ਕੈਰਿਸਪਰੋਡੋਲ, ਜਿਹੜਾ ਵਿਦੇਸ਼ਾਂ ਵਿੱਚ ਗੈਰਕਾਨੂੰਨੀ ਡਰੱਗ ਮਾਰਕਿਟ ਨਾਲ ਜੋੜਿਆ ਜਾਂਦਾ ਹੈ, ਨੂੰ ਸਥਾਈ ਤੌਰ ਉੱਤੇ ਨਿਯੰਤਰਿਤ ਕਰਨ ਜਾ ਰਹੀ ਹੈ। ਹੈਲਥ ਕੈਨੇਡਾ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਆਖਿਆ ਕਿ ਇਸ ਡਰੱਗ ਨੂੰ ਕੈਨੇਡਾ ਵਿੱਚ ਵੇਚਣ ਦੀ ਕੋਈ ਖੁੱਲ੍ਹ ਨਹੀਂ ਹੈ। ਹੋਰਨਾਂ ਮੁਲਕਾਂ ਵਿੱਚ ਇਸ ਨੂੰ ਮਸਲ ਰਿਲੈਕਸਟੈਂਟ ਵਜੋਂ ਵਰਤਿਆ ਜਾਂਦਾ ਹੈ। ਇਸਦੇ ਬੈਂਜੋਡਾਇਜੇ ਵਰਗੇ ਸੈਡੇਟਿਵ ਪ੍ਰਭਾਵ ਹੁੰਦੇ ਹਨ।
ਕੈਰਿਸਪਰੋਡੋਲ ਆਪਣੇ ਆਪ ਵਿੱਚ ਹੀ ਐਨੀ ਸਟਰਾਂਗ ਦਵਾਈ ਹੈ ਕਿ ਇਸ ਦੀ ਲਤ ਲੱਗ ਜਾਂਦੀ ਹੈ। 2008 ਵਿੱਚ ਯੂਰਪ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ।

 

RELATED ARTICLES
POPULAR POSTS