Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ
+1 416-558-5530
ਭਗਤ ਸਿੰਘ
ਸ਼ੇਅਰ :ਭਗਤ ਸਿੰਘਾ ਸ਼ਹੀਦੀਦਿਨਤੇਰਾ, ਬੈਠਸੜਕਾਂ ਤੇ ਅਸੀਂ ਮਨਾਰਹੇ ਹਾਂ ।
ਜਾਨਵਾਰਤੂੰ ਦੀਵਾ ਜੋ ਬਾਲਿਆ ਸੀ, ਬਣਦਾ ਹਿੱਸਾ ਅਜੇ ਵੀਪਾਰਹੇ ਹਾਂ ।
ਗਿੱਲ ਬਲਵਿੰਦਰਾਖ਼ੇਤਘਰਛੱਡ ਕੇ, ਅਜ਼ਾਦਭਾਰਤਵਿੱਚਧਰਨੇ ਲਾਰਹੇ ਹਾਂ ।
ਗੀਤ
ਦਿਨ ਸੀ ਤੇਈਮਾਰਚਦਾਜਦਤੂੰ ਫ਼ਾਂਸੀਚੜਿਆ ਸੀ,
ਮੁਲਕਅਜ਼ਾਦਕਰਾਉਣਾਨਾਲਫਿਰੰਗੀਆਂ ਲੜਿਆ ਸੀ।
ਕੱਢ ਕੇ ਦੇਸ਼ ਚੋਂ ਗੋਰੇ ਗੱਦੀਬਖ਼ਸ਼ੀ ਸੀ ਜੀਹਨਾਂ ਨੂੰ,
ਵੇਖਭਗਤ ਸਿੰਹਾਂ ਰਾਖੇ ਆ ਗਏ ਖੋਹਣ ਜ਼ਮੀਨਾਂ ਨੂੰ।
ਸਾਨੂੰਘੇਰਨੀਪੈ ਗਈ ਦਿੱਲੀ ਭੁੱਲ ਕਣਕਾਂ ਬਰਸੀਨਾਂ ਨੂੰ,
ਵੇਖਭਗਤ ਸਿੰਹਾਂ ਰਾਖੇ ਆ ਗਏ ਖੋਹਣ ਜ਼ਮੀਨਾਂ ਨੂੰ।
ਦਿਨਤੇਰਾਨਹੀਂ ਭੁੱਲਦੇ, ਬੁੱਤ ਤੇ ਹਾਰਵੀਪਾਉਂਦੇ ਆ,
ਕੇਸਰੀ ਪੱਗੜੀਦਾਲੜਛੱਡਕੇ ਰੰਗ ਬਸੰਤੀ ਗਾਉਂਦੇ ਆ।
ਭੀੜਇਕੱਠੀਕਰਨੀਬੰਬਿਉਂ ਸੱਦਣਹਸੀਨਾਂ ਨੂੰ,
ਵੇਖਭਗਤ ਸਿੰਹਾਂ ਰਾਖੇ ਆ ਗਏ ਖੋਹਣ ਜ਼ਮੀਨਾਂ ਨੂੰ।
ਵਿਸਾਰ ਕੇ ਭੋਲੀਜਨਤਾ ਸਾਂਝਾਂ ਪਾਈਆਂ ਹੋਰਾਂ ਨਾਲ,
ਨਾ ਭੌਂਕੇ ਨਾ ਹੀ ਵੱਢਦੀ ਕੁੱਤੀਰਲ ਗਈ ਚੋਰਾਂ ਨਾਲ।
ਧਮਕਾਉਂਦੇ ਨੇ ਕਿਰਸਾਨੀ, ਬੀੜ ਕੇ ਗੰਨ ਮਸ਼ੀਨਾਂ ਨੂੰ,
ਵੇਖਭਗਤ ਸਿੰਹਾਂ ਰਾਖੇ ਆ ਗਏ ਖੋਹਣ ਜ਼ਮੀਨਾਂ ਨੂੰ।
ਇੰਨਕਲਾਬਹੁਣ ਗਿੱਲ ਬਲਵਿੰਦਰਾਫਿਰ ਕੋਈ ਆਊਗਾ,
ਯੋਧਾਭਾਰਤ ਮਾਂ ਦਾ ਜਾਇਆ ਸੁੱਤੀਅਣਖ਼ ਜਗਾਊਗਾ।
ਕਦੇ ਨਹੀਂ ਸਹਿਣਗੇ ਅਣਖ਼ੀਏਥੇ ਜ਼ੁਲ਼ਮ ਤੇ ਈਨਾਂ ਨੂੰ,
ਵੇਖਭਗਤ ਸਿੰਹਾਂ ਰਾਖੇ ਆ ਗਏ ਖੋਹਣ ਜ਼ਮੀਨਾਂ ਨੂੰ।
gillbs@’hotmail.com

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …