8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਵੈਸਟਜੱਟ ਕਰੇਗੀ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਛੁੱਟੀ

ਵੈਸਟਜੱਟ ਕਰੇਗੀ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਛੁੱਟੀ

ਅਲਬਰਟਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਤਬਾਹ ਹੋਣ ਕੰਢੇ ਪਹੁੰਚੀ ਵੈਸਟਜੈਟ ਆਪਣੇ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕਰੇਗੀ। ਏਅਰਲਾਈਨਜ਼ ਲਿਮਟਿਡ ਵੱਲੋਂ 3,333 ਕਰਮਚਾਰੀਆਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਲਬਰਟਾ ਵਿੱਚ ਆਪਣੀ ਕਾਲ ਸੈਂਟਰ ਗਤੀਵਿਧੀ ਨੂੰ ਮਜ਼ਬੂਤ ਕਰਨਗੇ, ਆਪਣੇ ਆਫਿਸ ਦਾ ਮੁੜ ਨਿਰਮਾਣ ਕਰਨਗੇ ਤੇ ਮੈਨੇਜਮੈਂਟ ਸਟਾਫ ਨੂੰ ਨਵੇਂ ਸਿਰੇ ਤੋਂ ਤਰਤੀਬ ਦੇਣਗੇ। ਵੈਸਟਜੈੱਟ ਦੇ ਸੀਈਓ ਐੱਡ ਸਿਮਜ਼ ਨੇ ਆਖਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੈਲਗਰੀ ਸਥਿਤ ਕੰਪਨੀ ਇਸ ਸਮੇਂ ਏਵੀਏਸ਼ਨ ਦੇ ਇਤਿਹਾਸ ਦੇ ਸੱਭ ਤੋਂ ਵੱਡੇ ਸੰਕਟ ਵਿੱਚੋਂ ਨਿਕਲ ਰਹੀ ਹੈ।

RELATED ARTICLES
POPULAR POSTS