Breaking News
Home / ਰੈਗੂਲਰ ਕਾਲਮ / ਟੈਕਸਰਿਟਰਨਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਟੈਕਸਰਿਟਰਨਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਰੀਆਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡਪ੍ਰੋਫੈਸ਼ਨਲ ਅਕਾਊਂਟੈਂਟ 416-300-2359
ਪ੍ਰਸਨਲਟੈਕਸਰਿਟਰਨਭਰਨਦਾਸਮਾਂ ਲੰਘ ਗਿਆ ਹੈ, ਪਰਰਿਟਰਨਭਰਕੇ ਹੀ ਕੰਮ ਨਹੀਂ ਮੁਕ ਜਾਂਦਾਅਤੇ ਇਸਦਾਸਾਰਾਰਿਕਾਰਡਵੀ 6 ਸਾਲ ਤੱਕ ਰੱਖਣਾ ਪੈਂਦਾ ਹੈ। ਜਦੋਂ ਵੀਰਿਟਰਨਭਰਦੇ ਹਾਂ ਤਾਂ ਸਬੂਤ ਦੇ ਤੌਰ ਤੇ ਕਾਗਜ-ਪੱਤਰ ਨਾਲਨਹੀਂ ਲਾਏ ਜਾਂਦੇ।ਸੀਆਰ ਏ ਸਾਡੇ ਤੇ ਵਿਸਵਾਸਕਰਦਾ ਹੈ ਕਿ ਜੋ ਵੀਟੈਕਸਛੋਟਾਂ ਅਸੀਂ ਆਪਣੀਰਿਟਰਨਵਿਚਕਲੇਮਕੀਤੀਆਂ ਹਨ ਉਹ ਬਿਲਕੁਲ ਸਹੀ ਹਨ।ਪਰਜਦੋਂ ਸੀ ਆਰ ਏ ਮਹਿਸੂਸਕਰਦਾ ਹੈ ਕਿ ਇਸ ਸਾਲਦੀਰਿਟਰਨਵਿਚਭਰੀਆਮਦਨਪਿਛਲੇ ਸਾਲਾਂ ਦੀਰਿਟਰਨਾਂ ਨਾਲਤਾਲਮੇਲਨਹੀਂ ਖਾਂਦੀਭਾਵਤੁਹਾਡੀਆਮਦਨਬਹੁਤ ਵੱਧ ਜਾਂ ਬਹੁਤਘਟ ਗਈ ਹੈ ਜਾਂ ਸਹੂਲਤਾਂ ਅਤੇ ਛੋਟਾਂ ਵੱਧ ਕਲੇਮਕੀਤੀਆਂ ਹਨ ਜਾਂ ਡੋਨੇਸ਼ਨਬਹੁਤ ਵੱਧ ਹੈ ਤਾਂ ਸੀ ਆਰ ਏ ਸਬੂਤ ਮੰਗ ਲੈਂਦਾ ਹੈ। ਇਸ ਕਰਕੇ ਇਹ ਰਿਕਾਰਡ ਘੱਟੋ-ਘੱਟ 6 ਸਾਲਵਾਸਤੇ ਤਾਂ ਰੱਖਣਾ ਹੀ ਪੈਂਦਾ ਹੈ ਅਤੇ ਕਈ ਕੇਸਾਂ ਵਿਚ ਵੱਧ ਸਮੇਂ ਵਾਸਤੇ ਵੀ ਰੱਖਣਾ ਪੈਂਦਾ ਹੈ। ਜਿਵੇਂ 2015 ਦੀਟੈਕਸਰਿਟਰਨਦਾਰਿਕਾਰਡ 2021 ਤੱਕ ਰੱਖਣਾ ਜਰੂਰੀ ਹੈ।ਜੇ ਕੋਈ ਰਿਟਰਨਲੇਟਭਰੀ ਹੈ ਤਾਂ 6 ਸਾਲਦਾਸਮਾਂ ਲੇਟਰਿਟਰਨਭਰਨਦੀਤਰੀਕ ਤੋਂ ਸੁਰੂ ਹੋਣਾ ਹੈ। ਕਈ ਕਿਸਮਦਾਰਿਕਾਰਡ ਵੱਧ ਸਮੇਂ ਵਾਸਤੇ ਵੀ ਰੱਖਣਾ ਪੈਂਦਾ ਹੈ। ਜਿਵੇਂ ਅਪੀਲਦਾਰਿਕਾਰਡ ਉਸ ਸਮੇਂ ਤੱਕ ਰੱਖਣਾ ਪੈਂਦਾ ਹੈ, ਜਦੋਂ ਤੱਕ ਇਹ ਪੂਰੀਕਾਰਵਾਈਪੂਰੀਨਹੀਂ ਹੋ ਜਾਂਦੀ। ਜੇ ਕੋਈ ਕੰਪਨੀ ਦਾ ਕੰਮ ਬੰਦ ਹੋ ਗਿਆ ਹੈ, ਕੰਪਨੀ ਖਤਮ ਹੋ ਗਈ ਹੈ ਤਾਂ ਕਈ ਕਿਸਮਦਾਰਿਕਾਰਡ ਕੰਪਨੀ ਬੰਦ ਹੋਣ ਤੋਂ ਬਾਅਦਵੀ 2 ਸਾਲ ਤੱਕ ਰੱਖਣਾ ਪੈਂਦਾ ਹੈ।
ਸਵਾਲ 2-ਸੀ ਪੀਪੀ ਪੇੈਂਸ਼ਨ ਫੰਡ 2016 ਵਿਚ ਕਿੰਨੀ ਆਮਦਨ ਤੱਕ ਕੱਟਿਆ ਜਾਂਦਾ ਹੈ?
ਜਵਾਬ-ਸੀ ਪੀਪੀਬੈਨੀਫਿਟਸਤੁਹਾਡੀਪੈਂਨਸ਼ਨ-ਯੋਗ ਆਮਦਨ ਤੇ ਮਿਲਦੇ ਹਨ।ਆਪਣੀਆਮਦਨਦਾਰਿਕਾਰਡਨਸ਼ਟਕਰਨ ਤੋਂ ਪਹਿਲਾਂ ਸਰਵਿਸਕਨੇਡਾ ਤੋਂ ਸੀ ਪੀਪੀ ਕੰਟਰੀਵਿਊਸ਼ਨ ਬਾਰੇ ਪਤਾਕਰਲੈਣਾਚਾਹੀਦਾ ਹੈ ਕਿ ਸਾਰੀਆਂ ਕਟੌਤੀਆਂ ਦੀਐਂਟਰੀਤੁਹਾਡੇ ਰਿਕਾਰਡ ਤੇ ਸਹੀ ਤਰੀਕੇ ਨਾਲ ਹੋ ਗਈ ਹੈ ਕਿ ਨਹੀਂ।ਸਾਲ 2016 ਵਿਚ 54900 ਡਾਲਰ ਤੱਕਰ ਹੀ ਸੀ ਪੀਪੀਦੀ ਕਟੌਤੀ ਕੀਤੀ ਜਾ ਸਕਦੀ ਹੈ। ਪਹਿਲਾਂ  ਇਹ  53600 ਡਾਲਰ ਤੱਕ ਸੀ। ਇਸ ਤੋਂ ਵੱਧ ਆਮਦਨ ਤੇ ਸੀ ਪੀਪੀਦੀ ਕਟੌਤੀ ਕਰਨਦੀਲੋੜਨਹੀਂ ਅਤੇ ਨਾਂ ਹੀ ਇਜਾਜਤ ਹੈ। ਜੇ ਤੁਹਾਡੀਆਮਦਨ 3500 ਡਾਲਰ ਤੋਂ ਘੱਟ ਹੈ ਤਾਂ ਸੀ ਪੀਪੀਦੀ ਕਟੌਤੀ ਕਰਨ ਤੋਂ ਛੋਟ ਹੈ। ਸਾਲ 2012 ਤੋਂ 60 ਤੋਂ 65 ਸਾਲਦੀਉਮਰ ਦੇ ਕੰਮ ਕਰਨਵਾਲਿਆਂ ਦੀ ਸੀ ਪੀਪੀ ਕੱਟੀ ਜਾਂਦੀਂ ਹੈ, ਭਾਵੇਂ ਉਹ ਵਿਅੱਕਤੀ ਨੇ 60 ਸਾਲ ਤੇ ਪੈਂਸ਼ਨਵੀਲੈਣੀ ਸੁਰੂ ਕਰਦਿਤੀਹੋਵੇ। ਜੇ ਉਮਰ 65 ਤੋਂ 70 ਸਾਲ ਦੇ ਵਿਚ ਹੈ ਤਾਂ ਸੀ ਪੀਪੀਕਟਵਾਉਣੀਉਹਨਾਂ ਦੀਮਰਜੀ ਹੈ, ਪਰ ਜੇ ਉਹ ਜਮਾਂ ਕਰਵਾਉਦੇ ਹਨ ਤਾਂ ਕੰਮ ਦੇਣਵਾਲੀ ਕੰਪਨੀ ਨੂੰ ਵੀਆਪਣਾਬਣਦਾ ਹਿਸਾ ਜਮਾਂ ਕਰਵਾਉਣਾਪੈਂਦਾ ਹੈ। ਇਹ ਕਨੂੰਨ  ਸੈੇਲਫ-ਇੰਪਲਾਈਡ ਵਾਸਤੇ ਵੀਲਾਗੂਹਨ।
ਸਵਾਲ 3-ਪਬਲਿਕਟਰਾਂਜਿਟ ਬੱਸ ਪਾਸ ਤੇ ਟੈਕਸਛੋਟਕਿਸ  ਤਰਾਂ ਲਈ ਜਾ ਸਕਦੀ ਹੈ?
ਜਵਾਬ-ਜੇ ਤੁਸੀ ਬੱਸ ਵਿਚਸਫਰਕਰਦੇ ਹੋ ਤਾਂ ਤੁਸੀਂ ਬੱਸ ਪਾਸਦੀਕੀਮਤਆਪਣੇ ਫੈਡਰਲਟੈਕਸਘਟਾਉਣਲਈਨਾਨ ਰਿਫੰਡਏਬਲ ਟੈਕਸਕਰੈਡਿਟਲੈਣਲਈਵਰਤਸਕਦੇ ਹੋ।ਇਹ ਛੋਟਤੁਸੀਂ ਆਪ, ਤੁਹਾਡੇ ਸਪਾਊਜ ਜਾਂ 19 ਸਾਲ ਤੋਂ ਘੱਟ ਤੁਹਾਡੇ ਤੇ ਨਿਰਭਰ ਬੱਚੇ, ਕੋਈ ਇਕ ਕਲੇਮਕਰਸਕਦਾ ਹੈ। ਪਰਇਸਦਾਰਿਕਾਰਡਵੀਜਰੂਰ ਰੱਖਣਾ ਪੈਂਦਾ ਹੈ, ਜਿਵੇਂ ਬੱਸ ਕੰਪਨੀ ਦਾਨਾਮ, ਪੇਮੈਂਟਕਰਨਦੀਤਰੀਕ । ਪਰ ਇਹ ਬੈਨੀਫਿਟ ਡੇ-ਪਾਸ ਤੇ ਨਹੀਂ ਮਿਲਸਕਦਾ।
ਸਵਾਲ 4- ਡਿਸਬਿਲਟੀਟੈਕਸਕਰੈਡਿਟਕਿਵੇਂ ਮਿਲਸਕਦਾ ਹੈ?
ਜਵਾਬ-ਜੇ ਕੋਈ ਵਿਅੱਕਤੀ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਡਿਸਏਬਲ ,ਅਪਾਹਜ ਹੈ ਤਾਂ ਉਹ ਸਰਕਾਰ ਤੋਂ ਡਿਸਬਿਲਟੀਟੈਕਸਕਰੈਡਿਟ ਦੇ ਤੌਰ ਤੇ ਕਲੇਮਕਰਸਕਦਾ ਹੈ। ਪਰ ਇਹ ਕਲੇਮਕਰਨ ਤੋਂ ਪਹਿਲਾਂ ਸੀ ਆਰ ਏ ਤੋਂ ਅਪਰੂਵਲਲੈਣੀਂ ਪੈਂਦੀਹੈ।ਤੁਹਾਡਾਫੈਮਲੀਡਾਕਟਰਤੁਹਾਡੀਬਿਮਾਰੀਵਾਰੇ ਲਿਖਕੇ ਦਿੰਦਾ ਹੈ ਅਤੇ ਇਸ ਜਾਣਕਾਰੀ ਦੇ ਅਧਾਰ ਤੇ ਹੀ ਸੀ ਆਰ ਏ ਮਨਜੂਰੀ ਦਿੰਦਾ ਹੈ। ਸੀ ਆਰਦੀਮਨਜੂਰੀ ਤੋਂ ਬਾਅਦ ਹੀ ਇਹ ਟੈਕਸਛੋਟਲਈ ਜਾ ਸਕਦੀ ਹੈ। ਇਹ ਛੋਟਪਿਛਲੇ ਸਾਲਾਂ ਦੀਵੀਕਲੇਮਕੀਤੀ ਜਾ ਸਕਦੀ ਹੈ ਅਤੇ ਇਸਦਾਬਹੁਤਫਾਇਦਾ ਹੋ ਸਕਦਾ ਹੈ।
ਸਵਾਲ 5-ਕੀ ਐਚ ਐਸ ਟੀਵਾਸਤੇ ਰਜਿਸਟਰਕਰਨਾਜਰੂਰੀ ਹੈ?
ਜੇ ਤੁਸੀਂ ਕੋਈ ਬਿਜਨਸਕਰਦੇ ਹੋ ਅਤੇ ਤੁਹਾਡੀਸੇਲ 30000 ਡਾਲਰਸਲਾਨਾ ਤੋਂ ਘੱਟ ਹੈ ਤਾਂ ਕੁਝ ਬਿਜਨਸਾਂ ਨੂੰ ਛੱਡਕੇ, ਐਚ ਐਸ ਟੀਵਾਸਤੇ ਰਜਿਸਟਰਕਰਨਾਜਰੂਰੀਨਹੀਂ।ਜਦੋਂ ਸੇਲ 30000 ਡਾਲਰ ਤੋਂ ਵੱਧ ਜਾਣੀ ਹੈ ਤਾਂ ਐਚ ਐਸ ਟੀਵਾਸਤੇ ਰਜਿਸਟਰਕਰਨਾਜਰੂਰੀ ਹੈ। ਜਦੋਂ ਤੁਹਾਨੂੰ ਐਚ ਐਸ ਟੀਨੰਬਰਮਿਲ ਗਿਆ ਤਾਂ ਫਿਰ ਐਚ ਐਸ ਟੀਰਿਟਰਨਭਰਨੀਜਰੂਰੀ ਹੈ। ਇਹ ਤਿੰਨ ਮਹੀਨੇ ਬਾਅਦ ਜਾਂ ਸਾਲਬਾਅਦਵੀਭਰਸਕਦੇ ਹੋ। ਇਹ ਨੰਬਰਲੈਣ ਤੋਂ ਬਾਅਦਤੁਹਾਨੂੰਆਪਣੀਸੇਲ  ਤੇ ਐਚ ਐਸ ਟੀੰ ਲੈਣੀਪੈਣੀ ਹੈ।
ਇਥੇ ਇਹ ਜਾਨਣਾਬਹੁਤਜਰੂਰੀ ਹੈ ਕਿ ਟੈਕਸੀਓਪਰੇਟਰ ਨੂੰ ਐਚ ਐਸ ਟੀਵਾਸਤੇ ਪਹਿਲੇ ਦਿਨ ਤੋਂ ਹੀ ਰਜਿਸਟਰਕਰਨਾਜਰੂਰੀਹੈ,ਉਹਨਾਂ ਵਾਸਤੇ 30000 ਡਾਲਰਦੀ ਕੋਈ ਸਰਤ ਜਾਂ ਛੋਟਨਹੀਂ।
ਇਹ ਸਵਾਲਜਵਾਬਆਮਅਤੇ ਬੇਸਿਕਜਾਣਕਾਰੀਵਾਸਤੇ ਹੀ ਹਨ। ਕੋਈ ਵੀਫੈੇਸਲਾਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟਨਾਲਸਲਾਹਜਰੂਰਕਰੋ। ਇਸ ਸਬੰਧੀ ਹੋਰਜਾਣਕਾਰੀਲੈਣਲਈਤੁਸੀਮੇਰੇ ਨਾਲਵੀ ਸਪੰਰਕ ਕਰਸਕਦੇ ਹੋ।
ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀਪੈ ਗਈ ਹੈ ਜਾਂ ਬਿਜਨਸਟੈਕਸਭਰਨਾ ਹੈ, ਨਵੀਂ ਕੰਪਨੀ ਰਜਿਸਟਰਕਰਨਵਾਸਤੇ ਜਾਂ ਪਿਛਲੇ ਸਾਲਾਂ ਦਾਪਰਸਨਲਟੈਕਸਭਰਨਵਾਸਤੇ ਵੀਤੁਸੀਂ ਮੈਨੂੰਕਾਲਕਰਸਕਦੇ ਹੋ 416-300 -2359 ਤੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …