Breaking News
Home / ਰੈਗੂਲਰ ਕਾਲਮ / ਪੁਰਾਣਾ ਘਰ ਖਰੀਦਣ ਜਾ ਰਹੇ ਹੋ ?

ਪੁਰਾਣਾ ਘਰ ਖਰੀਦਣ ਜਾ ਰਹੇ ਹੋ ?

ਚਰਨ ਸਿੰਘ ਰਾਏ
ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁਲੇ ਡੁਲੇ ਹੁੰਦੇ ਹਨ।ਬੈਕਯਾਰਡਬਹੁਤਵੱਡਾ ,ਘਰ ਦੇ ਦੋਨੋਂ ਪਾਸੇ ਸਾਈਡ ਤੇ ਜਿਆਦਾ ਖੁਲੀ ਜਗਾ ਤੇ ਅੱਗੇ ਡਰਾੀਵ ਵੇ ਵਿਚ 5-6 ਕਾਰਾਂ ਖੜਨਦੀ ਜਗਾ ਹੁੰਦੀ ਹੈ।ਇਹਨਾਂ ਕਾਰਨਕਰਕੇ ਕਈ ਵਿਅੱਕਤੀ ਇਸ ਤਰਾਂ ਦੇ ਨੇਬਰਹੁਡਵਿਚਰਹਿਣਾ ਪਸੰਦ ਕਰਦੇ ਹਨ।
ਪਰ ਇਸ ਤਰਾਂ ਦੇ 30-40 ਸਾਲ ਪੁਰਾਣੇ ਘਰਲੈਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨਕਰਨਾਪੈਦਾ ਹੈ ਜਿਵੇਂ ਕਿ ਘਰ ਦੇ ਸਾਰੇ ਅੱਪਗਰੇਡ ਹੋਏ ਹੋਣ ਨਹੀੰ ਤਾਂ ਇਸ ਤਰਾਂ ਦੇ ਘਰਦੀ ਇੰਸੋਰੈਂਸ ਕਰਵਾਉਣੀਬਹੁਤ ਔਖੀ ਜੋ ਜਾਂਦੀ ਹੈ।ਕਈ ਕੇਸਾਂ ਵਿਚ ਤਾਂ ਇੰਸੋਰੈਂਸ ਕੰਪਨੀ ਇਹਨਾਂ ਘਰਾਂ ਦੀਇਂਸੋਰੈਂਸਕਰਨ ਤੋਂ ਹੀ ਜਵਾਬ ਦੇ ਦਿੰਦੀ ਹੈ।
50 ਸਾਲਪਰਾਣੇ ਘਰਾਂ ਵਿਚ ਗਾਲਵਨਾਈਜਡਸਟੀਲਪਾਈਪਾਂ ਦੀ ਪਲੰਬਿੰਗ ਹੁੰਦੀ ਸੀ,ਜਿਸਦੀਉਮਰ 40-50 ਸਾਲ ਹੀ ਸਮਝੀਜਾਂਦੀਹੈ।ਸਮਾਂ ਲੰਘਣ ਤੇ ਇਹਨਾਂ ਨੂੰ ਜੰਗ ਲੱਗ ਜਾਂਦੀ ਹੈ,ਘਸ ਵੀਜਾਂਦੇ ਹਨ।ਇਸਕਰਕੇ ਇੰਨਾਂ ਪੁਰਾਣੇ ਪਾਈਪਾਂ ਦੇ ਟੁਟਣਨਾਲ ਜਾਂ ਲੀਕਹੋਣਨਾਲਘਰਵਿਚਪਾਣੀਨਾਲਨੁਕਸਾਨਦਾਖਤਰਾ ਹੁੰਦਾ ਹੈ।ਇੰਸੋਰੈਂਸ ਕੰਪਨੀ ਇੰਹਨਾਂ ਪੁਰਾਣੇ ਪਾਈਪਾਂ ਨੂੰ ਕਾਪਰ ਜਾਂ ਪਲਾਸਟਿਕਵਿਚਬਦਲਣਦੀ ਮੰਗ ਕਰਦੀ ਹੈ।
ਇਸ ਤਰਾਂ ਹੀ ਪੁਰਾਣੇ ਘਰਾਂ ਵਿਚ 60 ਏਐਮਪੀਦੀਬਿਜਲੀਦੀ ਫਿੰਟਿੰਗ ਹੁੰਦੀ ਸੀ,ਜਿਹੜੀ ਉਸ ਸਮੇਂ ਅਨੁਸਾਰ ਤਾਂ ਠੀਕ ਸੀ ਪਰਹੁਣ ਦੇ ਸਮੇਂ ਵਿਚਹਰਘਰਵਿਚਬਿਜਲੀਨਾਲ ਚੱਲਣ ਵਾਲੇ ਯੰਤਰ ਅਤੇ ਅਪਲਾਇੰਸ ਬਹੁਤਜਿਆਦਾਹੋਣਕਰਕੇ ਇਹ 60 ਏਐਮਪੀਦੀਬਿਜਲੀਦੀ ਫਿੰਟਿੰਗ ਇੰਨਾ ਲੋਡਨਹੀਂ ਚੁੱਕ ਸਕਦੀ।ਜਦੋਂ ਕਈ ਯੰਤਰ ਇਕੱਠੇ ਹੀ ਚਲਦੇ ਹਨ ਤਾਂ ਓਵਰਲੋਡਹੋਣਕਰਕੇ ਅੱਗ ਲੱਗਣ ਦਾਖਤਰਾ ਹੁੰਦਾ ਹੈ।ਜੇ ਬੇਸਮੈਂਟਵਿਚਵੀ ਕੋਈ ਪਰੀਵਾਰਕਿਰਾਏ ਤੇ ਰਹਿੰਦਾ ਹੈ ਤਾਂ ਇਹ ਖਤਰਾਹੋਰਵੀ ਵੱਧ ਜਾਂਦਾ ਹੈ।ਇਸ ਕਰਕੇ ਹੀ ਹੁਣਹਰਘਰਵਿਚ 100 ਏਐਮਪੀਦੀਬਿਜਲੀਦੀ ਫਿੰਟਿੰਗ ਹੁੰਦੀ ਹੈ।ਨਵੇਂ ਘਰਾਂ ਵਿਚ ਤਾਂ 200 ਏਐਮਪੀਦੀਬਿਜਲੀਦੀ ਫਿੰਟਿੰਗ ਹੋਣੀ ਸੁਰੂ ਹੋ ਗਈ ਹੈ।ਇਸ ਕਰਕੇ ਹੀ ਇੰਸੋਰੈਂਸ ਕੰਪਨੀ ਪੁਰਾਣੇ ਘਰਦੀ ਇੰਸੋਰੈਂਸ ਕਰਨ ਤੋਂ ਪਹਿਲਾਂ  ਇਸ ਨੁੰ 100 ਜਾਂ 200  ਏਐਮਪੀਦੀਬਿਜਲੀਦੀ ਫਿੰਟਿੰਗ ਵਿਚ ਅੱਪਗਰੇਡ ਕਰਨ ਨੂੰ ਕਹਿੰਦੀ ਹੈ।ਇਸ ਤਰਾਂ ਹੀ ਹੁਣਕਾਪਰਦੀਆਂ ਤਾਰਾਂ ਨਾਲ ਫਿਟਿੰਗ ਹੁੰਦੀ ਹੈ,ਪਹਿਲਾਂ ਇਹ ਫਿੰਟਿੰਗ ਅਲਮੀਨੀਅਮਦੀਆਂ ਤਾਰਾਂ ਦੀ ਹੁੰਦੀ ਸੀ ,ਜਿਹੜੀ ਕਿ ਬਿਜਲੀਦਾ ਵੱਧ ਲੋਡਨਹੀਂ ਝੱਲ ਸਕਦੀਅਤੇ ਅੱਗ ਲੱਗਣ ਦਾਖਤਰਾ ਰਹਿੰਦਾ ਹੈ ।ਇਸ ਕਰਕੇ ਹੀ ਇੰਸੋਰੈਂਸ ਕੰਪਨੀ ਅਲਮੀਨੀਅਮਦੀ ਜਗਾ ਤੇ ਕਾਪਰਦੀਆਂ ਤਾਰਾਂ ਦੀ ਫਿਟਿੰਗ ਵਿਚਬਦਲਣ ਨੂੰ ਕਹਿੰਦੀ ਹੈ।ਕਈ ਪਰਾਣੇ ਘਰਾਂ ਵਿਚਫਿਊਜ ਲੱਗੇ ਹੋਏ ਹਨ,ਇਹਨਾਂ ਨੂੰ ਵੀਬਰੇਕਰਾਂ ਵਿਚਬਦਲਣਦੀਲੋੜ ਹੁੰਦੀ ਹੈ।ਪੁਰਾਣੇ ਤਰਾਂ ਦੀ ਫਿਟਿੰਗ ਅੱਜ ਦੇ ਸਮੇਂ ਵਿਚਬਿਜਲੀਦੀਆਲੋੜਾਂ ਪੂਰੀਆਂ ਕਰਨਦਾਬੋਝਨਹੀਂ ਝੱਲ ਸਕਦੀ।
ਜੇ ਵੁਡਬਰਨਿੰਗ ਸਟੋਵਘਰਵਿਚ ਹੈ ਤਾਂ ਇਹ ਸਹੀ ਢੰਗ ਨਾਲਫਿਟਕੀਤਾਹੋਣਾਚਾਹੀਦਾਹੈ।ਇਸਦੀ ਇੰਸਪਕੈਸਨ ਵੀਮਕਾਨਮਾਲਕ ਨੂੰ ਆਪਣੇ ਖਰਚੇ ਤੇ ਕਰਵਾਉਣੀਪੈਂਦੀ ਹੈ ਅਤੇ ਇਸਦੀਹਰਸਾਲਬਕਾਇਦਾਸਫਾਈਵੀਕਰਨੀਪੈਂਦੀ ਹੈ।ਇਸ ਤਰਾਂ ਹੀ ਪੁਰਾਣੇ ਘਰਾਂ ਵਿਚਫਰਨਿਸਦੀ ਜਗਾ ਤੇਲਵਾਲੇ ਟੈਂਕ ਜਾਂ ਵਾਟਰਬੋਆਇਲਰ ਲੱਗੇ ਹੁੰਦੇ ਹਨ,ਜੇ ਇਹ ਬਹੁਤੇ ਪੁਰਾਣੇ ਨਹੀਂ ਤਾਂ ਬਦਲਣਦੀਲੋੜਨਹੀਂ ।ਪਰ 20-25 ਸਾਲ ਪੁਰਾਣੇ ਟੈਂਕਦੀ ਇੰਸੋਰੈਂਸ ਨਹੀਂ ਕਰਦੀ ਕੰਪਨੀ ਅਤੇ ਇਸਨੂੰਬਦਲਣਦੀਸਰਤਲਗਾਉਦੀ ਹੈ ਅਤੇ ਤਾਂਹੀ ਇਸ ਘਰਦੀ ਇੰਸੋਰੈਂਸ ਹੋ ਸਕਦੀ ਹੈ।
ਕਈ ਵਿਅੱਕਤੀ ਪਹਿਲਾਂ ਹੀ ਵਸੇ-ਵਸਾਏ ਨੇਬਰਹੁਡਵਿਚ ਖੁਲੇ-ਢੁਲੇ ਲਾਟਵਾਲੇ ਵੱਡੇ ਵੱਡੇ ਦਰੱਖਤਾਂ ਵਾਲੇ ਘਰਾਂ ਵਿਚਰਹਿਣਾ ਚਾਹੁੰਦੇ ਹਨ,ਸਭਸਹੂਲਤਾਂ ਦੇ ਨੇੜੇ ਜਿਵੇਂ ਸਕੂਲ,ਪਲਾਜੇ,ਬਿਜਨਸ,ਸੜਕਾਂ ਤਾਂ ਇਹ ਸਮਝਣਾਬਹੁਤਜਰੂਰੀ ਹੈ ਕਿ ਇਸ ਤਰਾਂ ਦੇ ਪੁਰਾਣੇ ਘਰ ਉਸ ਸਮੇਂ ਦੀਆਂ ਲੋੜਾਂ ਅਨੁਸਾਰਬਣੇ ਹੋਏ ਹਨਅਤੇ ਅੱਜ ਦੇ ਸਮੇ ਦੀਆਂ ਲੋੜਾਂ ਪੂਰੀਆਂ ਕਰਨਵਾਸਤੇ ਅੱਪਗਰੇਡ ਕਰਨਾਪੈਂਣਾ ਹੈ।
ਦੇਖਣਵਿਚ ਆਇਆ ਹੈ ਕਿ ਕਈ ਵਿਅੱਕਤੀ ਇੰਸੋਰੈਂਸ ਕੰਪਨੀ ਨੂੰ ਇਹਨਾਂ ਸਾਰੀਆਂ ਚੀਜਾਂ ਦੀਜਾਣਕਾਰੀਨਹੀਂ ਦਿਂਦੇ ਅਤੇ ਇੰਸੋਰੈਂਸ ਕਰਵਾਲੈਂਦੇ ਹਨ।ਪਰਕਲੇਮਹੋਣਦੀਸੂਰਤਵਿਚਇਂਸੋਰੈਂਸ ਕੰਪਨੀ ਨੇ ਕੋਈ ਕਲੇਮਨਹੀਂ ਦੇਣਾ ਤੇ ਤੁਹਾਡੀ ਸੱਭ ਤੋਂ ਵੱਡੀ ਇੰਨਵੈਸਟਮੈਂਟ ਮਿਟੀਵਿਚਮਿਲਜਾਣੀ ਹੈ ਅਤੇ ਇਸ ਤਰਾਂ ਦੇ ਕਈ ਕੇਸ ਹੋ ਵੀ ਚੁਕੇ ਹਨਅਤੇ ਫਿਰਪਛਤਾਵੇ ਤੋਂ ਬਿਨਾਂ ਕੁਝ ਨਹੀ ਜੋ ਸਕਦਾ।ਇਸਤਰਾਂ ਉਦੋਂ ਹੁੰਦਾ ਹੈ ਜਦ ਅਸੀਂ ਫੁੋਨ ਤੇ ਹੀ ਇੰਸੋਰੈਂਸ ਕਰਨਵਾਲੀਆਂ ਕੰਪਨੀਆਂ ਤੋਂ ਇੰਸੋਰੈਂਸ ਕਰਵਾਲੈਂਦੇ ਹਾਂ। ਘਰਵਿਚ ਲੱਗੀਆਂ ਸਾਰੀਆਂ ਚੀਜਾਂ ਦੀਜਾਣਕਾਰੀਘਰਖਰੀਦਣਵੇਲੇ ਬਣੀ ਇੰਸਪੈਕਸਨ ਰਿਪੋਰਟ ਤੋਂ ਮਿਲਸਕਦੀ ਹੈ।ਇਸ ਕਰਕੇ ਹੀ ਘਰਦੀ ਇੰਸ੍ਰੋਰੈਂਸ ਕਿਸੇ ਚੰਗੇ ਬਰੋਕਰ ਤੋਂ ਹੀ ਕਰਵਾਉਣੀਚਾਹੀਦੀ ਹੈ।ਇਸ ਸਬੰਧੀ ਹੋਰਜਾਣਕਾਰੀਲੈਣਲਈ ਜਾਂ ਹਰਤਰਾਂ ਦੀ ਇੰਸੋਰੈਂਸ ਵਾਸਤੇ ਮੈਨੂੰਕਾਲਕਰਸਕਦੇ ਹੋ 416-400-9997 ਤੇ।
ਜੇ ਤੁਹਾਡੇ  ਕੋਲ ਦੋ ਕਾਰਾਂ ਅਤੇ ਘਰ ਹੈ ਤਾਂ ਤੁਹਾਨੂੰਬਹੁਤਵਧੀਆਰੇਟਮਿਲਸਕਦੇ ਹਨ।ਜੇ ਹਾਈ ਰਿਸਕਡਰਾਈਵਰਬਣਨਕਰਕੇ ਇਂਸੋਰੈਂਸਕਿਤੋਂ ਮਿਲਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਇਕ ਸਾਲਪੂਰਾਹੋਣ ਤੇ ਵੀਘਟੀਨਹੀਂ ਜਾਂ ਰੀਨੀਊਲ ਵੱਧਕੇ ਆ ਗਈ ਹੈ ਤਾਂ ਤੁਸੀਂ ਮੈਨੂੰਕਾਲਕਰਸਕਦੇ ਹੋ 416-400-9997 ਤੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …