ਤਿੰਨ ਵਕੀਲ, ਕ੍ਰਿਸ ਲੀਫੋਰ, ਸਤਵਿੰਦਰ ਸਿੰਘ ਗੋਸਲ ਅਤੇ ਜਿਮ ਸਮਿਥ, ਜਿਨ੍ਹਾਂ ਨੇ ਪਰਦੀਪ ਦੀ ਇਸ ਅਧਿਕਾਰਾਂ ਦੀ ਲੜਾਈ ‘ਚ ਪੂਰਾ ਸਾਥ ਦਿੱਤਾ, ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਸਿਰਫ਼ ਪਰਦੀਪ ਦੇ ਵਿਸ਼ਵਾਸ ਦੇ ਹੱਕ ਦੀ ਲੜਾਈ ਹੀ ਨਹੀਂ ਸੀ, ਬਲਕਿ ਹਰ ਉਸ ਇਨਸਾਨ ਦੇ ਹੱਕ ਦੀ ਲੜਾਈ ਸੀ, ਜੋ ਭਾਵੇਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਪਰ ਆਪਣੇ ਵਿਸ਼ਵਾਸ ਨੂੰ ਕਾਇਮ ਰਖਦਿਆਂ ਉਹ ਹਰ ਤਰ੍ਹਾਂ ਦਾ ਕੰਮ ਕਰ ਸਕੇ।
ਤਿੰਨ ਵਕੀਲਾਂ ਨੇ ਦਿੱਤਾ ਪਰਦੀਪ ਦਾ ਸਾਥ
RELATED ARTICLES

