ਬਰੈਂਪਟਨ : ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਕੋਕਰੀ ਪਿਕਨਿਕ 11 ਅਗਸਤ ਦਿਨ ਸ਼ਨਿੱਚਰਵਾਰ ਨੂੰ ਏਲ ਡੋਰਾਡੋ ਪਾਰਕ ਬਰੈਂਪਟਨ 8520 ਕਰੈਡਿਟਵਿਊ ਰੋਡ ਬਰੈਂਪਟਨ ਵਿਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮਨਾਈ ਜਾ ਰਹੀ ਹੈ। ਇਸ ਵਿਚ ਛੇ ਪਿੰਡਾਂ ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ, ਕੋਕਰੀ ਪੁਰਾਣੇ ਵਾਲਾ, ਕੋਕਰੀ ਹੇਰ, ਕੋਕਰੀ ਵਹਿਣੀਵਾਲ, ਕੋਕਰੀ ਬੁੱਟਰਾਂ ਦੇ ਲੋਕ ਸਾਂਝੇ ਤੌਰ ‘ਤੇ ਇਹ ਪਿਕਨਿਕ ਮਨਾਉਂਦੇ ਹਨ। ਜਿਸ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਗੇਮਾਂ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਹੋਵੇਗਾ। ਇਸ ਮੌਕੇ ‘ਤੇ ਖਾਣ ਪੀਣ ਦਾ ਬਹੁਤ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੁੰਦਾ ਹੈ। ਇਸ ਪਿਕਨਿਕ ਬਾਰੇ ਜ਼ਿਆਦਾ ਜਾਣਕਾਰੀ ਭਿੰਦਾ ਗਿੱਲ ਨਾਲ 416-414-7125, ਅਮਰ ਗਿੱਲ 647-406-5965 ਸੰਪਰਕ ਕੀਤਾ ਜਾ ਸਕਦਾ ਹੈ।
ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਕੋਕਰੀ ਪਿਕਨਿਕ 11 ਅਗਸਤ ਨੂੰ
RELATED ARTICLES

