3.6 C
Toronto
Friday, November 14, 2025
spot_img
Homeਕੈਨੇਡਾਪਿੰਡ ਫੂਲੇਵਾਲਾ ਦੇ ਗੁਰਦੇਵ ਸਿੰਘ ਦਾ ਬਰੈਂਪਟਨ 'ਚ ਦਿਹਾਂਤ

ਪਿੰਡ ਫੂਲੇਵਾਲਾ ਦੇ ਗੁਰਦੇਵ ਸਿੰਘ ਦਾ ਬਰੈਂਪਟਨ ‘ਚ ਦਿਹਾਂਤ

ਬਰੈਪਟਨ : ਸਰਦਾਰ ਗੁਰਦੇਵ ਸਿੰਘ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਅਠੱਤਰ ਸਾਲ ਦੀ ਉਮਰ ਵਿੱਚ ਸ਼ਦੀਵੀ ਵਿਛੋੜੇ ਦੇ ਗਏ ਹਨ। ਉਹਨਾਂ ਦਾ ਪਿਛਲਾ ਜੱਦੀ ਪਿੰਡ ਫੂਲੇਵਾਲਾ (ਮੋਗਾ) ਸੀ। ਗੁਰਦੇਵ ਸਿੰਘ ਪਿਛਲੇ ਤਕਰੀਬਨ ਅਠਾਈ ਸਾਲ ਤੋ ਕੈਨੇਡਾ ਦੇ ਵਸਨੀਕ ਸਨ । ਉਹਨਾਂ ਦਾ ਅੰਿਤਮ ਸੰਸਕਾਰ ਤੇ ਭੋਗ 3 ਜੂਨ ਦਿਨ ਐਤਵਾਰ ਨੂੰ ਦੁਪਿਹਰ ਗਿਆਰਾਂ ਤੋਂ ਇੱਕ ਵਜੇ ਤੱਕ Bramton crematorium & Visitation centre 30 Bramwin Court, BRAMPTON, ON L6T 5G2 ਹੋਵੇਗਾ । ਉਸ ਤੋ ਬਾਅਦ ਦੋ ਤੋ ਚਾਰ ਵਜੇ ਭੋਗ ਤੇ ਅੰਿਤਮ ਅਰਦਾਸ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲਟਨ 7280 Airport RD MISSISSAUGA (ONT) L4T2H3 ਵਿਖੇ ਹੋਵੇਗੀ ।ਉਹਨਾਂ ਦੇ ਬੇਟੇ ਰੇਡੀਓ ਹੋਸਟ ਚਮਕੌਰ ਸਿੰਘ -416-662-1313 ਜੁਗਰਾਜ ਸਿੰਘ 416-910-7246 ਬਲਰਾਜ ਸਿੰਘ ਤੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

RELATED ARTICLES
POPULAR POSTS