ਪਿਛਲੇ 20 ਸਾਲ ਤੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਹੈ ਜਿਸ ਵਿਚ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਸੰਭਾਲੀਆਂ ਅਤੇ ਬਹੁਤ ਸਾਰੀਆਂ ਨਵੀਆਂ ਬਣ ਰਹੀਆਂ ਹਨ।
ਨਨਕਾਣਾ ਸਾਹਿਬ ਵਿਖੇ ਤੰਬੂ ਸਾਹਿਬ ਗੁਰਦੁਆਰਾ ਵਿਖੇ 6 ਸਾਲ ਤੋਂ ਹਰ ਆਖਰੀ ਸ਼ੁੱਕਰਵਾਰ ਮਹੀਨੇ ਦੇ ਫਰੀ ਅੱਖਾਂ ਦੇ ਕੈਂਪ ਲੱਗ ਰਹੇ ਹਨ।
ਧਰਮ ਪ੍ਰਚਾਰ ਲਹਿਰ ਇੰਡੀਆ ਵਿਚ ਚੱਲ ਰਹੀ ਹੈ। ਪੂਰੇ ਪੰਜਾਬ ਅਤੇ ਇੰਡੀਆ ਵਿਚ ਸਿੱਖੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਿਕਲੀ ਗਰ ਵਣਜਾਰੇ, ਕਬੀਰ ਪੰਥੀਏ, ਲੁਬਾਣੇ, ਸਤਨਾਮੀਏ ਸਿੱਖਾਂ ਦੀ ਸੇਵਾ ਕੀਤੀ ਜਾ ਰਹੀ ਹੈ।
ਗੁਰਬਾਣੀ ਦਾ ਉਡੀਸਾ ਸਟੇਟ ਲਈ ਉੜੀਆ ਭਾਸ਼ਾ ਵਿਚ ਅਰਥਾਂ ਸਮੇਤ ਅਨੁਵਾਦ ਕੀਤਾ ਜਾ ਰਿਹਾ ਹੈ ਅਤੇ 2 ਸੰਦਰ ਗੁਟਕੇ 14 ਬਾਣੀਆਂ ਦੀ ਸਟੀਕ ਇਕ ਲੱਖ ਤੋਂ ਵੱਧ ਪਰਿਵਾਰਾਂ ਵਿਚ ਮੁਫਤ ਵੰਡੀ ਜਾ ਰਹੀ ਹੈ ਅਤੇ ਗੁਰੁ ਗ੍ਰੰਥ ਸਾਹਿਬ ਦੀ ਦੂਸਰੀ ਸੈਂਚੀ ਦਾ ਅਰਥਾਂ ਸਮੇਤ ਅਨੁਵਾਦ ਹੋ ਰਿਹਾ ਹੈ।
ਇੰਡੀਆ ਵਿਚ ਫਰੀ, ਅੱਖਾਂ ਦਾ ਕੈਂਪ, ਡਿਸਏਬਲ ਕੈਂਪ, ਹਿਅਰਿੰਡ ਏਡ ਕੈਂਪ, ਵਿਧਵਾ ਔਰਤਾਂ ਦੀ ਮਦਦ ਅਤੇ ਗਰੀਬ ਬੱਚਿਆਂ ਦੀ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਅਤੇ ਅਨੇਕਾਂ ਹੋਰ ਸੇਵਾਵਾਂ ਚੱਲ ਰਹੀਆਂ ਹਨ।
ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਵੱਧ ਤੋਂ ਵੱਧ ਦਸਵੰਦ ਦੇ ਕੇ ਆਪਣਾ ਹਿੱਸਾ ਵਿਚ ਪਾਉ।
ਵਧੇਰੇ ਜਾਣਕਾਰੀ ਲਈ ਭਾਈ ਬਲਬਿੰਦਰ ਸਿੰਘ ਨਨੂੰਆਂ ਡਰਬੀ ਇੰਗਲੈਡ ਤੋਂ ਟੋਰਾਂਟੋ ਦੇ ਟਰਿਪ ‘ਤੇ ਆਏ ਹੋਏ ਹਨ ਜੋ ਕਿ 10 ਜੂਨ ਤੱਕ ਇੱਥੇ ਰਹਿਣਗੇ . ਉਹਨਾਂ ਤੋਂ ਜਿਆਦਾ ਜਾਣਕਾਰੀ ਲਈ 236- 881-4662 ਜਾਂ 011 44 7800 935749 ਤੇ ਸੰਪਰਕ ਕੀਆ ਜਾ ਸੱਕਦਾ ਹੈ। ਈ ਮੇਲ [email protected] and check our website: www.kiws.org
Home / ਕੈਨੇਡਾ / ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੋਸਇਟੀ ਯੂ ਕੇ ਅਤੇ ਕੈਨੇਡਾ ਦੇ ਮੁੱਖ ਸੇਵਾਦਾਰ ਭਾਈ ਬਲਬਿੰਦਰ ਸਿੰਘ ਨਨੂੰਆ ਡਾਰਬੀ ਯੂ ਕੇ ਅੱਜ ਕੱਲ੍ਹ ਟੋਰਾਂਟੋ ਵਿਚ ਉਹਨਾਂ ਵਲੋਂ ਚੱਲ ਰਹੀਆਂ ਸੇਵਾਵਾਂ:
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …