ਟੋਰਾਂਟੋ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਪੜ੍ਹੀ ਜਾਵੇਗੀ ਕਿ ਰੀਐਲਟਰ ਰਣਬੀਰ ਰੰਧਾਵਾ ਦੇ ਪਿਤਾ ਸੁੱਚਾ ਸਿੰਘ ਰੰਧਾਵਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਅੰਤਿਮ ਸਸਕਾਰ ਆਉਂਦੇ ਸ਼ਨੀਵਾਰ 5 ਮਈ 2018 ਨੂੰ 12492 ਵੁੱਡਬਾਈਨ ਐਵੇਨਿਊ, ਗੋਰਮਲੀ, ਉਨਟਾਰੀਓ, (ਪਿੰਨ ਕੋਡ ਐਲ ਜ਼ੀਰੋ ਐਚ 1ਜੀ ਜ਼ੀਰੋ) ਵਿਖੇ ਸਥਿੱਤ ਹਾਈਲੈਂਡ ਹਿੱਲਜ਼ ਫਿਊਨਰਲ ਹੋਮ ਤੇ ਕਰਿਮੇਟੋਰੀਅਮ (ਨੇੜੇ ਇੰਟਰਸੈਕਸ਼ਨ ਵੁੱਡਬਾਈਨ ਐਵੇਨਿਊ ਤੇ ਯੋਰਕ ਰੀਜਨਲ ਰੋਡ 8) ਵਿਖੇ 02:30 ਵਜੇ ਤੋਂ 4:00 ਵਜੇ ਤੱਕ ਹੋਣਗੇ। ਉਹਨਾਂ ਨਮਿੱਤ ਅਲਾਹੁਣੀਆਂ ਦਾ ਪਾਠ ਤੇઠਅੰਤਿਮ ਅਰਦਾਸ ਉਸੇ ਦਿਨ ਬਾਅਦ ਦੁਪਹਿਰ 5 ਵਜੇ ਗੁਰਦਵਾਰਾ ਗੁਰਸਿੱਖ ਸਭਾ, 905 ਮਿਡਲਫ਼ੀਲਡ ਰੋਡ, ਸਕਾਰਬੋਰੋ ਦੇ ਹਾਲ ਨੰਬਰ 2 ਵਿੱਚ ਹੋਵੇਗੀ। ਵਧੇਰੇ ਜਾਣਕਾਰੀ ਜਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਣਬੀਰ ਰੰਧਾਵਾ ਨਾਲ 416-737-2520 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …