2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਵਿੰਨ ਨੇ ਡੱਗ ਫੋਰਡਦੀ ਤੁਲਨਾ ਟਰੰਪ ਨਾਲ ਕੀਤੀ

ਵਿੰਨ ਨੇ ਡੱਗ ਫੋਰਡਦੀ ਤੁਲਨਾ ਟਰੰਪ ਨਾਲ ਕੀਤੀ

ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨ ਨੇ ਪ੍ਰੋਗਰੈਸਿਵਕੰਸਰਵੇਟਿਵਨੇਤਾ ਡੱਗ ਫੋਰਡਦੀ ਤੁਲਨਾ ਅਮਰੀਕੀਰਾਸ਼ਟਰਪਤੀਡੋਨਾਲਡਟਰੰਪਨਾਲਕਰਦੇ ਹੋਏ ਕਿਹਾ ਕਿ ਫੋਰਡਆਪਣੀ ਕਿਸੇ ਗੱਲ ‘ਤੇ ਟਿਕੇ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਫੋਰਡ ਕਈ ਗੱਲਾਂ ਵਿਚਟਰੰਪਦੀਲਾਈਨ’ਤੇ ਚੱਲ ਰਹੇ ਹਨਅਤੇ ਲਗਾਤਾਰ ਇਸ ਤਰ੍ਹਾਂ ਦੀਰਾਜਨੀਤੀਕਰਰਹੇ ਹਨ, ਜਿਸ ਵਿਚ ਕਈ ਤਰ੍ਹਾਂ ਦੇ ਝੂਠਹਨ।ਵਿੰਨ ਨੇ ਕਿਹਾ ਕਿ ਉਹ ਕਿਸੇ ਬਾਰੇ ਕੁਝ ਵੀ ਕਹਿ ਸਕਦੇ ਹਨ।ਵਿੰਨ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਕੁਮੈਂਟ ਡੱਗ ਫੋਰਡਕਰਰਹੇ ਹਨ, ਉਸ ਨੂੰ ਲੈ ਕੇ ਕਾਫੀਇਤਰਾਜ਼ ਹਨ।ਜੇਕਰ ਉਹ ਰਾਜਨੀਤੀਵਿਚਨਾ ਹੁੰਦੇ ਤਾਂ ਹੁਣ ਤੱਕ ਜੇਲ੍ਹ ਵਿਚ ਹੁੰਦੇ। ਫੋਰਡ ਨੇ ਵਿੰਨਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ‘ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ।

RELATED ARTICLES
POPULAR POSTS