ਟੋਰਾਂਟੋ/ਬਿਊਰੋ ਨਿਊਜ਼ : ਵਾਸ਼ਿੰਗਟਨ ‘ਚ ਹੋਣ ਵਾਲੇ ਪ੍ਰਮਾਣੂ ਰੱਖਿਆ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਟਰੂਡੋ ਤੀਜੀ ਵਾਰ ਅਮਰੀਕਾ ਜਾ ਰਹੇ ਹਨ। ਇਸ ਵਾਰੀ ਵਾਸਿੰਗਟਨ ਵਿੱਚ ਹੋਣ ਜਾ ਰਹੇ ਪ੍ਰਮਾਣੂ ਰੱਖਿਆ ਬਾਰੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਟਰੂਡੋ ਦਾ ਸਾਹਮਣਾ ਦੁਨੀਆ ਦੇ ਨਾਮਵਰ ਆਗੂਆਂ ਨਾਲ ਹੋਵੇਗਾ। ਇਸ ਵਾਰੀ ਟਰੂਡੋ ਆਪਣੇ ਦੋ ਰੋਜ਼ਾ ਦੌਰੇ ਦੀ ਸ਼ੁਰੂਆਤ ਯੂਨਾਇਟਿਡ ਚੇਂਬਰ ਆਫ ਕਾਮਰਸ ਵਿਖੇ ਭਾਸ਼ਣ ਤੇ ਸਵਾਲ ਜਵਾਬ ਨਾਲ ਕਰਨਗੇ। ਇਹ ਸੰਸਥਾ ਵਾੲ੍ਹੀਟ ਹਾਊਸ ਦੇ ਲਾਗੇ ਹੀ ਸਥਿਤ ਹੈ ਪਰ ਸਿਆਸੀ ਤੌਰ ਉੱਤੇ ਇਹ ਇਸ ਤੋਂ ਬਿਲਕੁਲ ਵੱਖ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …