-11.8 C
Toronto
Wednesday, January 21, 2026
spot_img
Homeਦੁਨੀਆਸਵਿੱਟਜ਼ਰਲੈਂਡ ਦੇ ਬੈਂਕਾਂ 'ਚ ਕਾਲਾਧਨ ਰੱਖਣ ਵਾਲਿਆਂ ਦੀਵਧੇਗੀ ਚਿੰਤਾ

ਸਵਿੱਟਜ਼ਰਲੈਂਡ ਦੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ਦੀਵਧੇਗੀ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :ਸਵਿਟਜ਼ਰਲੈਂਡ ਦੇ ਬੈਂਕਾਂ ਵਿਚਕਾਲਾਧਨਰੱਖਣਵਾਲਿਆਂ ਦੀਚਿੰਤਾਵਧਣਵਾਲੀ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਦੀਪੂਰੀਜਾਣਕਾਰੀਭਾਰਤਸਰਕਾਰਤੱਕਪਹੁੰਚਣਦਾਰਸਤਾਸਾਫ਼ ਹੁੰਦਾਨਜ਼ਰ ਆ ਰਿਹਾ ਹੈ। ਸਵਿਟਜ਼ਰਲੈਂਡਸਰਕਾਰ ਨੇ ਆਪਣੇ-ਆਪਸੂਚਨਾਦਾਆਦਾਨ-ਪ੍ਰਦਾਨ ਸਮਝੌਤੇ ਲਈਭਾਰਤ ਦੇ ਡਾਟਾਸੁਰੱਖਿਆਅਤੇ ਭੇਦ ਗੁਪਤਰੱਖਣ ਦੇ ਕਾਨੂੰਨ ਨੂੰ ਮਜ਼ਬੂਤਦੱਸਿਆ ਹੈ।
ਇਸ ਸਮਝੌਤੇ ਨਾਲਸਵਿਸਬੈਂਕਵਿਚਕਾਲਾਧਨਰੱਖਣਵਾਲਿਆਂ ਦੀਜਾਣਕਾਰੀਤੱਕਲਗਾਤਾਰਪਹੁੰਚ ਦਾਰਾਬਤਾ ਖੁੱਲ੍ਹ ਜਾਵੇਗਾ। ਭਾਰਤ ਦੇ ਨਾਲਵਿੱਤੀਖਾਤਿਆਂ ਦੀਜਾਣਕਾਰੀਆਪਣੇ-ਆਪਆਦਾਨ-ਪ੍ਰਦਾਨ ਨੂੰ ਲੈ ਕੇ ਅਧਿਕਾਰਤ ਗਜ਼ਟ ਵਿਚਪ੍ਰਕਾਸ਼ਿਤਨੋਟੀਫ਼ਿਕੇਸ਼ਨਅਤੇ ਤੱਥਸ਼ੀਟ ‘ਚ ਸਵਿਸਸਰਕਾਰ ਨੇ ਇਸੇ ਤਰ੍ਹਾਂ ਦੇ ਸਮਝੌਤੇ ਲਈਹੋਰਵਿੱਤੀ ਕੇਂਦਰਾਂ ਦੇ ਫ਼ੈਸਲੇ ਦਾਵੀਹਵਾਲਾਦਿੱਤਾਹੈ।ਡਾਟਾ ਨੂੰ ਲੋੜੀਂਦੀਸੁਰੱਖਿਆਦੇਣਵਾਲੇ ਦੇਸ਼ਾਂ ਵਿਚਭਾਰਤ ਨੂੰ ਮਾਨਤਾਦੇਣਲਈਸਵਿਟਜ਼ਰਲੈਂਡ ਨੇ ਅਮਰੀਕੀਟੈਕਸਅਥਾਰਿਟੀ, ਇੰਟਰਨਲਰੈਵੀਨਿਊ ਸਰਵਿਸ (ਆਈ. ਆਰ.ਐਸ.)ਦਾਵੀਨੋਟਿਸਲਿਆ।

RELATED ARTICLES
POPULAR POSTS