-1.9 C
Toronto
Sunday, December 7, 2025
spot_img
Homeਦੁਨੀਆਜਹਾਜ਼ 'ਚ ਲੜਕੀਨਾਲਛੇੜਛਾੜ, ਭਾਰਤੀਡਾਕਟਰਗ੍ਰਿਫ਼ਤਾਰ

ਜਹਾਜ਼ ‘ਚ ਲੜਕੀਨਾਲਛੇੜਛਾੜ, ਭਾਰਤੀਡਾਕਟਰਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਊਜ਼ :ਅਮਰੀਕਾ ‘ਚ ਨਿਊਜਰਸੀ ਜਾ ਰਹੇ ਇਕ ਜਹਾਜ਼ ‘ਚ ਸੁੱਤੀ ਪਈਲੜਕੀ ਦੇ ਨਾਲਛੇੜਛਾੜ ਦੇ ਆਰੋਪ ‘ਚ ਇਕ ਭਾਰਤੀਡਾਕਟਰ ਨੂੰ ਗ੍ਰਿਫ਼ਤਾਰਕੀਤਾ ਗਿਆ ਹੈ।ਆਰੋਪੀਦੀਪਹਿਚਾਣ 28 ਸਾਲਾ ਵਿਜੇਕੁਮਾਰ ਦੇ ਰੂਪ ‘ਚ ਕੀਤੀ ਗਈ ਹੈ।
ਘਟਨਾ 23 ਜੁਲਾਈ ਦੀ ਹੈ, 16 ਸਾਲਾਲੜਕੀ ਜਹਾਜ਼ ‘ਚ ਇਕੱਲੀ ਸਫ਼ਰਕਰਰਹੀ ਸੀ। ਉਸ ਦੇ ਨਾਲਜਦੋਂ ਇਹ ਘਟਨਾ ਹੋਈ ਉਦੋਂ ਉਹ ਸੁੱਤੀ ਪਈ ਸੀ। ਪਹਿਲੀਵਾਰਜਦੋਂ ਆਰੋਪੀ ਨੇ ਲੜਕੀ ਨੂੰ ਛੂਹਿਆ ਤਾਂ ਉਹ ਉਸਦਾ ਹੱਥ ਹਟਾ ਕੇ ਫਿਰ ਤੋਂ ਸੌਂ ਗਈ।
ਬਾਅਦ ‘ਚ ਜਦੋਂ ਫਿਰ ਉਸ ਦੀਨੀਂਦ ਖੁੱਲ੍ਹੀ ਤਾਂ ਆਰੋਪੀਦਾ ਹੱਥ ਲੜਕੀ ਦੇ ਸਰੀਰ’ਤੇ ਗਲਤਦਿਸ਼ਾ ‘ਚ ਸੀ ਅਤੇ ਉਸ ਨੇ ਲੜਕੀ ਨੂੰ ਜਕੜ ਰੱਖਿਆ ਸੀ। ਲੜਕੀ ਨੇ ਜਹਾਜ਼ ‘ਚ ਸ਼ਿਕਾਇਤਕੀਤੀਅਤੇ ਸੀਟਬਦਲਣ ਦੇ ਲਈ ਕਿਹਾ। ਏਅਰਪੋਰਟ’ਤੇ ਉਤਰਨ ਤੋਂ ਬਾਅਦ ਉਸ ਨੇ ਮਾਮਲਾਦਰਜਕਰਵਾ ਦਿੱਤਾ। ਐਫਬੀਆਈ ਨੇ ਕੇਸ ਆਪਣੇ ਹੱਥ ‘ਚ ਲਿਆਅਤੇ ਆਰੋਪੀ ਨੂੰ ਗ੍ਰਿਫ਼ਤਾਰਕਰਲਿਆ।ਕੋਰਟ ਨੇ ਆਰੋਪੀ ਨੂੰ ਜ਼ਮਾਨਤ’ਤੇ ਛੱਡ ਦਿੱਤਾ ਪ੍ਰੰਤੂ ਜਾਂਚ ਕੀਤੀ ਜਾ ਰਹੀਹੈ।

 

RELATED ARTICLES
POPULAR POSTS