ਸਿਡਨੀ : ਆਪਣੇ ਘਰ ‘ਚ ਕੁੱਤਿਆਂ ਅਤੇ ਬਿੱਲੀਆਂ ਜਿਹੇ ਜਾਨਵਰ ਪਾਲਦੇ ਜ਼ਰੂਰ ਦੇਖਿਆ ਹੋਵੇਗਾ ਪ੍ਰੰਤੂ ਆਸਟਰੇਲੀਆ ‘ਚ ਇਕ ਪਰਿਵਾਰ ਖਤਰਨਾਕ ਜਾਨਵਰਾਂ ਨੂੰ ਪਾਲਣ ਦਾ ਸ਼ੌਕੀਨ ਹੈ। ਆਸਟਰੇਲੀਆ ਦੀ ਵਿਕੀ ਲੋਵਿੰਗ ਅਤੇ ਉਸਦਾ ਬੇਟਾ ਐਂਡਰਿਊ ਮਗਰਮੱਛ ਅਤੇ ਸੱਪ ਜਿਹੇ ਖਤਰਨਾਕ ਜੀਵਾਂ ਨਾਲ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਕਿੱਕੀ ਅਤੇ ਐਂਡਰਿਊ ਨੂੰ ਇਨ੍ਹਾਂ ਤੋਂ ਬਿਲਕੁਲ ਵੀ ਡਰ ਨਹੀਂ ਲਗਦਾ। ਮਗਰਮੱਛ ਅਤੇ ਸੱਪ ਅਕਸਰ ਮਾਂ-ਬੇਟੇ ਦੇ ਨਾਲ ਬਿਸਤਰੇ ‘ਤੇ ਸੌਂਦੇ ਨਜ਼ਰ ਆਉਂਦੇ ਹਨ। ਜਿੰਨਾ ਵਿੱਕੀ ਅਤੇ ਐਂਡਰਿਊ ਨੂੰ ਇਨ੍ਹਾਂ ਨਾਲ ਲਗਾਅ ਹੈ, ਉਨ੍ਹਾਂ ਹੀ ਮਗਰਮੱਛ ਅਤੇ ਸੱਪ ਨੂੰ ਵੀ ਇਨ੍ਹਾਂ ਨਾਲ ਪ੍ਰੇਮ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …