ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨਸਰਕਾਰ ਨੇ ਦੇਸ਼ਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚ 2 ਡਾਲਰਦਾ ਇਕ ਨਵਾਂ ਸਿੱਕਾ ਤਿਆਰਕੀਤਾ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਹੈ। ਇਸ ਦੀਖਾਸੀਅਤ ਹੈ ਕਿ ਹਨ੍ਹੇਰੇ ਵਿਚ ਇਹ ਚਮਕਦਾ ਹੈ। ਇਸ ਸਿੱਕੇ ‘ਤੇ ਉੱਤਰੀਲਾਈਟਾਂ (ਹਰੇ ਰੰਗ ਦੀਆਂ ਕਿਰਨਾਂ) ਬਣਾਈਆਂ ਗਈਆਂ ਹਨ, ਜੋ ਹਨੇਰੇ ਵਿਚਚਮਕਣ ਲੱਗਦੀਆਂ ਹਨ।ઠਰਾਇਲਕੈਨੇਡੀਅਨਮਿੰਟ (ਖਾਨ) ਨੇ ਐਲਾਨਕੀਤਾ ਹੈ ਕਿ ਇਹ ਖਾਸ ਕਿਸਮ ਦੇ ਸਿੱਕੇ ਇਸ ਸਾਲਕੈਨੇਡਾਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚਜਾਰੀਕੀਤੇ ਜਾਣਗੇ। ਇਸ ਸਿੱਕੇ ਨੂੰ ‘ਡਾਂਸਆਫਦਾਸਪਿਰਿਟਸ’ਦਾ ਨਾਂ ਦਿੱਤਾ ਗਿਆ ਹੈ। ਇਹ ਡਿਜ਼ਾਈਨਬੀ. ਸੀ.ਦੇ ਡਾ. ਟਿਮੋਥੀ ਹਸੀਆ ਨੇ ਤਿਆਰਕੀਤਾ ਹੈ। ਇਸ ਡਿਜ਼ਾਈਨ ਦੇ 30 ਲੱਖ ਸਿੱਕੇ ਤਿਆਰਕੀਤੇ ਗਏ ਹਨ।
ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ
RELATED ARTICLES