-6.4 C
Toronto
Monday, January 19, 2026
spot_img
HomeUncategorizedਟਰੂਡੋ 31 ਫੀਸਦੀਅਮਰੀਕੀਆਂ ਲਈ ਹਾਂਪੱਖੀ, 20 ਫੀਸਦੀਲਈ ਨਾਂਪੱਖੀ, 49 ਫੀਸਦੀਅਨਜਾਣ

ਟਰੂਡੋ 31 ਫੀਸਦੀਅਮਰੀਕੀਆਂ ਲਈ ਹਾਂਪੱਖੀ, 20 ਫੀਸਦੀਲਈ ਨਾਂਪੱਖੀ, 49 ਫੀਸਦੀਅਨਜਾਣ

ਅਮਰੀਕੀਆਂ ‘ਚ ਟਰੰਪਨਾਲੋਂ ਵੱਧ ਮਕਬੂਲਹਨਟਰੂਡੋ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਪੂਰੀਦੁਨੀਆਵਿਚਆਪਣੇ ਵਧੀਆਸੁਭਾਅਅਤੇ ਲੋਕਪ੍ਰਿਅਤਾਕਰਕੇ ਪ੍ਰਸਿੱਧਹਨ। ਉਨ੍ਹਾਂ ਦੀਪ੍ਰਸਿੱਧੀਦਾਆਲਮ ਇਹ ਹੈ ਕਿ ਅਮਰੀਕਾ ਦੇ ਲੋਕਤੱਕਆਪਣੇ ਰਾਸ਼ਟਰਪਤੀਡੋਨਾਲਡਟਰੰਪਦੀਤੁਲਨਾਵਿਚਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਇਕ ਨਵੇਂ ਸਰਵੇਖਣਵਿਚਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਲੋਕਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਸਰਵੇਖਣ ਦੇ ਮੁਤਾਬਕਜ਼ਿਆਦਤਰਲੋਕਟਰੂਡੋ ਦੇ ਪੱਖਵਿਚਹਨ। ਉਹ ਟਰੂਡੋ ਨੂੰ ਹਾਂਪੱਖੀ ਰੌਸ਼ਨੀ ਵਿਚਦੇਖਦੇ ਹਨ।
ਇਸ ਸਰਵੇਖਣਮੁਤਾਬਕ 31 ਫੀਸਦੀਅਮਰੀਕੀਟਰੂਡੋ ਦੀਸ਼ਖਸੀਅਤ ਨੂੰ ਹਾਂਪੱਖੀ ਤੌਰ ‘ਤੇ ਦੇਖਦੇ ਹਨ।20 ਫੀਸਦੀਲੋਕਉਨ੍ਹਾਂ ਦੀਸ਼ਖਸੀਅਤ ਨੂੰ ਨਾਂਪੱਖੀਸਮਝਦੇ ਅਤੇ 49 ਫੀਸਦੀਅਮਰੀਕੀਆਂ ਨੂੰ ਉਨ੍ਹਾਂ ਬਾਰੇ ਪਤਾਨਹੀਂ ਹੈ। ਅਮਰੀਕੀਆਂ ਵਿਚਟਰੂਡੋ ਦੀਲੋਕਪ੍ਰਿਅਤਾ 11 ਫੀਸਦੀ ਹੈ ਜੋ ਜਰਮਨੀਦੀਚਾਂਸਲਰ ਏਂਜੇਲਾਮਰਕੇਲ ਦੇ ਬਰਾਬਰ ਹੈ। ਇਹ ਦੂਜੇ ਵਿਦੇਸ਼ੀਨੇਤਾਵਾਂ ਦੇ ਮੁਕਾਬਲੇ ਕਿਤੇ ਵਧੀਆ ਹੈ। ਦੂਜੇ ਪਾਸੇ ਟਰੂਡੋ ਦੀਲੋਕਪ੍ਰਿਅਤਾਅਮਰੀਕੀਲੋਕਾਂ ਵਿਚਅਮਰੀਕੀਰਾਸ਼ਟਰਪਤੀਡੋਨਾਲਡਟਰੰਪ ਤੋਂ ਕਿਤੇ ਵਧੀਆ ਹੈ । ਅਮਰੀਕੀਲੋਕਾਂ ਵਿਚਟਰੰਪਦੀਲੋਕਪ੍ਰਿਅਤਾਮਨਫੀ 14 ਹੈ। ਯਾਨੀ ਕਿ ਇਹ ਨਾਂਪੱਖੀ ਹੈ।

RELATED ARTICLES

POPULAR POSTS