12.1 C
Toronto
Monday, September 21, 2026
spot_img
Homeਦੁਨੀਆਪਾਕਿ ਗੋਲੀਬਾਰੀ ਦਾ ਭਾਰਤ ਵਲੋਂ ਮੂੰਹਤੋੜਵਾਂ ਜਵਾਬ

ਪਾਕਿ ਗੋਲੀਬਾਰੀ ਦਾ ਭਾਰਤ ਵਲੋਂ ਮੂੰਹਤੋੜਵਾਂ ਜਵਾਬ

ਪਾਕਿ ਗੋਲੀਬਾਰੀ ਦਾ ਭਾਰਤ ਵਲੋਂ ਮੂੰਹਤੋੜਵਾਂ ਜਵਾਬਅੱਠ ਪਾਕਿ ਫੌਜੀ ਮਾਰੇ, ਕਈ ਚੌਕੀਆਂ ਤਬਾਹ
ਨੌਸ਼ਹਿਰਾ : ਪਾਕਿ ਫੌਜ ਨੇ ਸੋਮਵਾਰ ਨੂੰ ਵੀ ਜੰਗਬੰਦੀ ਦੀ ਉਲੰਘਣਾ ਕਰਦਿਆਂ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਗੋਲੇ ਵਰ੍ਹਾਏ, ਜਿਸ ਮਗਰੋਂ ਉੋਨ੍ਹਾਂ ਨੂੰ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਾਕਿ ਫੌਜ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ। ਇਸ ਦੌਰਾਨ ਪਾਕਿ ਦੇ ਅੱਠ ਫੌਜੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪਾਕਿਸਤਾਨੀ ਖੇਤਰ ਵਿਚ ਸਾਰਾ ਦਿਨ ਐਂਬੂਲੈਂਸਾਂ ਆਉਂਦੀਆਂ-ਜਾਂਦੀਆਂ ਰਹੀਆਂ। ਭਾਰਤੀ ਫੌਜ ਦੀ ਕਾਰਵਾਈ ਦੌਰਾਨ ਪਾਕਿ ਦੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਕਾਫੀ ਨੁਕਸਾਨ ਹੋਇਆ ਹੈ।

RELATED ARTICLES
POPULAR POSTS