Breaking News
Home / ਦੁਨੀਆ / ਭਾਰਤ ਦੇ ਹੱਕ ਵਿਚ ਬਲੋਚਿਸਤਾਨ ‘ਚ ਲੱਗਦੇ ਨਾਅਰਿਆਂ ਤੋਂ ਚਿੜਿਆ ਚੀਨ

ਭਾਰਤ ਦੇ ਹੱਕ ਵਿਚ ਬਲੋਚਿਸਤਾਨ ‘ਚ ਲੱਗਦੇ ਨਾਅਰਿਆਂ ਤੋਂ ਚਿੜਿਆ ਚੀਨ

PM Modi with Myanmar President U Htin Kyawਨਵੀਂ ਦਿੱਲੀ/ਬਿਊਰੋ ਨਿਊਜ਼
ਬਲੋਚਿਸਤਾਨ ਵਿਚ ਭਾਰਤ ਪੱਖੀ ਲੱਗਦੇ ਨਾਅਰਿਆਂ ਤੋਂ ਅਤੇ ਪਾਕਿਸਤਾਨ ਖਿਲਾਫ ਹੁੰਦੀ ਮੁਰਦਾਬਾਦ ਤੋਂ ਪਾਕਿ ਦੇ ਨਾਲ-ਨਾਲ ਚੀਨ ਵੀ ਚਿੜ੍ਹ ਉਠਿਆ ਹੈ। ਆ ਰਹੀਆਂ ਖ਼ਬਰਾਂ ਮੁਤਾਬਕ ਚੀਨ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ।
ਚੀਨ ਦੇ ਇਕ ਥਿੰਕ ਟੈਂਕ ਦਾ ਕਹਿਣਾ ਹੈ ਕਿ ਜੇਕਰ ਭਾਰਤ ਨੇ ਕਿਸੇ ਸਾਜਿਸ਼ ਤਹਿਤ ਬਲੋਚਿਸਤਾਨ ਵਿਚ 46 ਅਰਬ ਡਾਲਰ ਲਾਗਤ ਦੀ ਯੋਜਨਾ ਵਿਚ ਕੋਈ ਟੰਗ ਅੜਾਈ ਤਾਂ ਫਿਰ ਚੀਨ ਨੂੰ ਮਾਮਲੇ ਵਿਚ ਦਖਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਲੰਘੇ ਸਮੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੋਚਿਸਤਾਨ ਦੇ ਪੀੜਤ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਅਰਿਆ ਸੀ।

Check Also

ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ

ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …